kde-l10n/pa/messages/kde-workspace/powerdevil.po

1079 lines
52 KiB
Text
Raw Blame History

This file contains ambiguous Unicode characters

This file contains Unicode characters that might be confused with other characters. If you think that this is intentional, you can safely ignore this warning. Use the Escape button to reveal them.

# translation of powerdevil.po to Punjabi
# Copyright (C) YEAR This_file_is_part_of_KDE
# This file is distributed under the same license as the PACKAGE package.
#
# Amanpreet Singh <aalam@users.sf.net>, 2008.
# Amanpreet Singh Alam <aalam@users.sf.net>, 2009.
# A S Alam <aalam@users.sf.net>, 2009, 2010, 2011, 2012, 2013.
msgid ""
msgstr ""
"Project-Id-Version: powerdevil\n"
"Report-Msgid-Bugs-To: http://bugs.kde.org\n"
"POT-Creation-Date: 2014-06-24 07:10+0000\n"
"PO-Revision-Date: 2013-04-22 07:37+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.5\n"
"Plural-Forms: nplurals=2; plural=n != 1;\n"
msgctxt "NAME OF TRANSLATORS"
msgid "Your names"
msgstr "ਅਮਨਪਰੀਤ ਸਿੰਘ ਆਲਮ (A S Alam)"
msgctxt "EMAIL OF TRANSLATORS"
msgid "Your emails"
msgstr "aalam@users.sf.net"
#: actions/bundled/brightnesscontrol.cpp:55
msgctxt "@action:inmenu Global shortcut"
msgid "Increase Screen Brightness"
msgstr "ਸਕਰੀਨ ਚਮਕ ਵਧਾਓ"
#: actions/bundled/brightnesscontrol.cpp:60
msgctxt "@action:inmenu Global shortcut"
msgid "Decrease Screen Brightness"
msgstr "ਸਕਰੀਨ ਚਮਕ ਘਟਾਓ"
#: actions/bundled/brightnesscontrolconfig.cpp:64
msgctxt "Brightness level, label for the slider"
msgid "Level"
msgstr "ਲੈਵਲ"
#: actions/bundled/dimdisplayconfig.cpp:64
#: actions/bundled/runscriptconfig.cpp:81
#: actions/bundled/suspendsessionconfig.cpp:77
#: actions/dpms/powerdevildpmsactionconfig.cpp:60
msgid " min"
msgstr " ਮਿੰਟ"
#: actions/bundled/dimdisplayconfig.cpp:65
#: actions/bundled/runscriptconfig.cpp:84
#: actions/bundled/runscriptconfig.cpp:105
#: actions/bundled/suspendsessionconfig.cpp:97
msgid "After"
msgstr "ਬਾਅਦ"
#: actions/bundled/handlebuttonevents.cpp:58
msgctxt "@action:inmenu Global shortcut"
msgid "Sleep"
msgstr "ਸਲੀਪ"
#: actions/bundled/handlebuttonevents.cpp:63
msgctxt "@action:inmenu Global shortcut"
msgid "Hibernate"
msgstr "ਹਾਈਬਰਨੇਟ"
#: actions/bundled/handlebuttoneventsconfig.cpp:89
msgid "Do nothing"
msgstr "ਕੁਝ ਨਾ ਕਰੋ"
#: actions/bundled/handlebuttoneventsconfig.cpp:91
#: actions/bundled/suspendsessionconfig.cpp:82
msgid "Sleep"
msgstr "ਸਲੀਪ"
#: actions/bundled/handlebuttoneventsconfig.cpp:94
#: actions/bundled/suspendsessionconfig.cpp:85
msgid "Hibernate"
msgstr "ਹਾਈਬਰਨੇਟ"
#: actions/bundled/handlebuttoneventsconfig.cpp:96
#: actions/bundled/suspendsessionconfig.cpp:87
msgid "Shutdown"
msgstr "ਬੰਦ ਕਰੋ"
#: actions/bundled/handlebuttoneventsconfig.cpp:97
#: actions/bundled/suspendsessionconfig.cpp:88
msgid "Lock screen"
msgstr "ਸਕਰੀਨ ਲਾਕ"
#: actions/bundled/handlebuttoneventsconfig.cpp:99
msgid "Prompt log out dialog"
msgstr "ਲਾਗਆਉਟ ਲਈ ਪੁੱਛਣ ਡਾਈਲਾਗ"
#: actions/bundled/handlebuttoneventsconfig.cpp:101
msgid "Turn off screen"
msgstr "ਸਕਰੀਨ ਬੰਦ ਕਰੋ"
#: actions/bundled/handlebuttoneventsconfig.cpp:126
msgid "When laptop lid closed"
msgstr " ਜਦੋਂ ਲੈਪਟਾਪ Lid ਬੰਦ ਕੀਤਾ ਜਾਵੇ"
#: actions/bundled/handlebuttoneventsconfig.cpp:133
msgid "When power button pressed"
msgstr "ਜਦੋਂ ਪਾਵਰ ਬਟਨ ਦੱਬਿਆ ਜਾਵੇ"
#: actions/bundled/keyboardbrightnesscontrol.cpp:54
msgctxt "@action:inmenu Global shortcut"
msgid "Increase Keyboard Brightness"
msgstr "ਕੀਬੋਰਡ ਚਮਕ ਵਧਾਓ"
#: actions/bundled/keyboardbrightnesscontrol.cpp:59
msgctxt "@action:inmenu Global shortcut"
msgid "Decrease Keyboard Brightness"
msgstr "ਕੀਬੋਰਡ ਚਮਕ ਘਟਾਓ"
#: actions/bundled/keyboardbrightnesscontrol.cpp:64
msgctxt "@action:inmenu Global shortcut"
msgid "Toggle Keyboard Backlight"
msgstr "ਕੀਬੋਰਡ ਬੈਕਲਾਈਟ ਬਦਲੋ"
#: actions/bundled/keyboardbrightnesscontrolconfig.cpp:64
msgctxt "@label:slider Brightness level"
msgid "Level"
msgstr "ਲੈਵਲ"
#: actions/bundled/runscriptconfig.cpp:71
msgid "Script"
msgstr "ਸਕ੍ਰਿਪਟ"
#: actions/bundled/runscriptconfig.cpp:82
msgid "On Profile Load"
msgstr "ਆਨ ਪਰੋਫਾਇਲ ਲੋਡ"
#: actions/bundled/runscriptconfig.cpp:83
msgid "On Profile Unload"
msgstr "ਆਨ ਪਰੋਫਾਇਲ ਅਣ-ਲੋਡ"
#: actions/bundled/runscriptconfig.cpp:94
msgid "Run script"
msgstr "ਸਕ੍ਰਿਪਟ ਚਲਾਓ"
#: actions/dpms/powerdevildpmsactionconfig.cpp:61
msgid "Switch off after"
msgstr "ਬੰਦ ਕਰੋ, ਇਸ ਤੋਂ ਬਾਅਦ"
#: backends/upower/login1suspendjob.cpp:82
#: backends/upower/upowersuspendjob.cpp:75
msgid "Unsupported suspend method"
msgstr "ਗ਼ੈਰ-ਸਹਾਇਕ ਸਸਪੈਂਡ ਢੰਗ"
#: kdedpowerdevil.cpp:58
msgid "KDE Power Management System"
msgstr "KDE ਪਾਵਰ ਪਰਬੰਧਕ ਸਿਸਟਮ"
#: kdedpowerdevil.cpp:59
msgid ""
"KDE Power Management System is PowerDevil, an advanced, modular and "
"lightweight Power Management daemon"
msgstr ""
"ਕੇਡੀਈ ਪਾਵਰ ਮੈਨੇਜਮੈਂਟ ਸਿਸਟਮ ਪਾਵਰਡਿਵੀਲ ਹੈ, ਇੱਕ ਤਨਕੀਕੀ, ਮੋਡੂਲਰ ਅਤੇ ਹਲਕਾ ਪਾਵਰ ਪਰਬੰਧ ਡੈਮਨ"
#: kdedpowerdevil.cpp:62
msgid "(c) 2010 MetalWorkers Co."
msgstr "(c) 2010 MetalWorkers Co."
#: kdedpowerdevil.cpp:65
msgid "Dario Freddi"
msgstr "ਡਾਈਰੋ ਫਰਿੱਡੀ"
#: kdedpowerdevil.cpp:65
msgid "Maintainer"
msgstr "ਪਰਬੰਧਕ"
#: powerdevilcore.cpp:74
msgid ""
"No valid Power Management backend plugins are available. A new installation "
"might solve this problem."
msgstr ""
"ਕੋਈ ਢੁੱਕਵੀਂ ਪਾਵਰ ਮੈਨਜੇਮੈਂਟ ਬੈਕਐਂਡ ਪਲੱਗਇਨ ਉਪਲੱਬਧ ਨਹੀਂ ਹੈ। ਨਵੀਂ ਇੰਸਟਾਲੇਸ਼ਨ ਨਾਲ ਇਹ ਸਮੱਸਿਆ ਹੱਲ਼ ਹੋ "
"ਸਕਦੀ ਹੈ"
#: powerdevilcore.cpp:104
msgid ""
"Your Power Profiles have been updated to be used with the new KDE Power "
"Management System. You can tweak them or generate a new set of defaults from "
"System Settings."
msgstr ""
"ਤੁਹਾਡੇ ਪਾਵਰ ਪਰੋਫਾਇਲਾਂ ਨੂੰ ਨਵੇਂ KDE ਪਾਵਰ ਪਰਬੰਧ ਸਿਸਟਮ ਨਾਲ ਅੱਪਡੇਟ ਕੀਤਾ ਜਾ ਚੁੱਕਾ ਹੈ। ਤੁਸੀਂ ਉਹਨਾਂ "
"ਨੂੰ ਸੁਧਾਰ ਸਕਦੇ ਹੋ ਜਾਂ ਸਿਸਟਮ ਸੈਟਿੰਗ ਤੋਂ ਨਵੇਂ ਸੈੱਟ ਨੂੰ ਡਿਫਾਲਟ ਵਜੋਂ ਤਿਆਰ ਕਰ ਸਕਦੇ ਹੋ।"
#: powerdevilcore.cpp:174
#, kde-format
msgid ""
"Your battery capacity is %1%. This means your battery is broken and needs a "
"replacement. Please contact your hardware vendor for more details."
msgstr ""
"ਤੁਹਾਡੀ ਬੈਟਰੀ ਸਮੱਗਰੀ %1% ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਬੈਟਰੀ ਖਰਾਬ ਹੈ ਅਤੇ ਇਸ ਨੂੰ ਬਦਲਣ ਦੀ ਲੋੜ "
"ਹੈ। ਹੋਰ ਜਾਣਕਾਰੀ ਲਈ ਆਪਣੇ ਹਾਰਡਵੇਅਰ ਵੇਂਡਰ ਨਾਲ ਸੰਪਰਕ ਕਰੋ ਜੀ।"
#: powerdevilcore.cpp:178
#, kde-format
msgid ""
"One of your batteries (ID %2) has a capacity of %1%. This means it is broken "
"and needs a replacement. Please contact your hardware vendor for more "
"details."
msgstr ""
"ਤੁਹਾਡੀਆਂ ਬੈਟਰੀਆਂ ਵਿੱਚੋਂ ਇੱਕ (ID %2) ਦੀ ਸਮਰੱਥਾ %1% ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਬੈਟਰੀ ਖਰਾਬ ਹੈ "
"ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਹੋਰ ਜਾਣਕਾਰੀ ਲਈ ਆਪਣੇ ਹਾਰਡਵੇਅਰ ਵੇਂਡਰ ਨਾਲ ਸੰਪਰਕ ਕਰੋ ਜੀ।"
#: powerdevilcore.cpp:183
msgid "Broken Battery"
msgstr "ਖਰਾਬ ਬੈਟਰੀ"
#: powerdevilcore.cpp:192
#, kde-format
msgid ""
"Your battery might have been recalled by %1. Usually, when vendors recall "
"the hardware, it is because of factory defects which are usually eligible "
"for a free repair or substitution. Please check <a href=\"%2\">%1's website</"
"a> to verify if your battery is faulted."
msgstr ""
"ਤੁਹਾਡੀ ਬੈਟਰੀ ਨੂੰ %1 ਵਲੋਂ ਵਾਪਸ ਲਿਆ ਗਿਆ ਹੋ ਸਕਦਾ ਹੈ। ਅਕਸਰ, ਜਦੋਂ ਵੇਂਡਰ ਹਾਰਡਵੇਅਰ ਵਾਪਸ ਲੈਂਦੇ ਹਨ ਤਾਂ "
"ਇਹ ਅਕਸਰ ਫੈਕਟਰੀ ਨੁਕਸ ਕਰਕੇ ਹੁੰਦਾ ਹੈ, ਜੋ ਕਿ ਅਕਸਰ ਮੁਫ਼ਤ ਰਿਪੇਅਰ ਜਾਂ ਬਦਲਣ ਦੀ ਹਾਲਤ 'ਚ ਹੁੰਦਾ ਹੈ। "
"<a href=\"%2\">%1 ਦੀ ਵੈੱਬਸਾਈਟ</a> ਉੱਤੇ ਚੈੱਕ ਕਰੋ ਕਿ ਕੀ ਤੁਹਾਡੀ ਬੈਟਰੀ ਖਰਾਬ ਹੈ।"
#: powerdevilcore.cpp:197
#, kde-format
msgid ""
"One of your batteries (ID %3) might have been recalled by %1. Usually, when "
"vendors recall the hardware, it is because of factory defects which are "
"usually eligible for a free repair or substitution. Please check <a href="
"\"%2\">%1's website</a> to verify if your battery is faulted."
msgstr ""
"ਤੁਹਾਡੀਆਂ ਬੈਟਰੀਆਂ ਵਿੱਚੋਂ ਇੱਕ (ID %3) ਨੂੰ ਸ਼ਾਇਦ %1 ਵਲੋਂ ਵਾਪਸ ਲਿਆ ਗਿਆ ਹੋ ਸਕਦਾ ਹੈ। ਅਕਸਰ, ਜਦੋਂ ਵੇਂਡਰ "
"ਹਾਰਡਵੇਅਰ ਵਾਪਸ ਲੈਂਦੇ ਹਨ ਤਾਂ ਇਹ ਅਕਸਰ ਫੈਕਟਰੀ ਨੁਕਸ ਕਰਕੇ ਹੁੰਦਾ ਹੈ, ਜੋ ਕਿ ਅਕਸਰ ਮੁਫ਼ਤ ਰਿਪੇਅਰ ਜਾਂ "
"ਬਦਲਣ ਦੀ ਹਾਲਤ 'ਚ ਹੁੰਦਾ ਹੈ। <a href=\"%2\">%1 ਦੀ ਵੈੱਬਸਾਈਟ</a> ਉੱਤੇ ਚੈੱਕ ਕਰੋ ਕਿ ਤੁਹਾਡੀ "
"ਬੈਟਰੀ ਨੁਕਸਦਾਰ ਹੈ।"
#: powerdevilcore.cpp:204
msgid "Check Your Battery"
msgstr "ਆਪਣੀ ਬੈਟਰੀ ਜਾਂਚ ਕਰੋ"
#: powerdevilcore.cpp:324
#, kde-format
msgid ""
"The profile \"%1\" has been selected, but it does not exist.\n"
"Please check your PowerDevil configuration."
msgstr ""
"ਪਰੋਫਾਇਲ \"%1\" ਚੁਣਿਆ ਗਿਆ, ਪਰ ਇਹ ਮੌਜੂਦ ਨਹੀਂ ਹੈ।\n"
"ਆਪਣੀ ਪਾਵਰ-ਡਿਵੈਲ ਸੰਰਚਨਾ ਚੈੱਕ ਕਰੋ।"
#: powerdevilcore.cpp:388 powerdevilcore.cpp:400
msgid "Activity Manager"
msgstr "ਐਕਟਵਿਟੀ ਮੈਨੇਜਰ"
#: powerdevilcore.cpp:389
msgid "This activity's policies prevent the system from suspending"
msgstr "ਇਹ ਐਕਟਵਿਟੀ ਦੀਆਂ ਪਾਲਸੀਆਂ ਸਿਸਟਮ ਨੂੰ ਸਸਪੈਂਡ ਹੋਣ ਤੋਂ ਰੋਕਦੀਆਂ ਹਨ"
#: powerdevilcore.cpp:401
msgid "This activity's policies prevent screen power management"
msgstr "ਇਹ ਐਕਟਵਿਟੀ ਦੀਆਂ ਪਾਲਸੀਆਂ ਸਕਰੀਨ ਪਾਵਰ ਮੈਨਜੇਮੈਂਟ ਤੋਂ ਰੋਕਦੀਆਂ ਹਨ"
#: powerdevilcore.cpp:445
msgid ""
"Could not connect to battery interface.\n"
"Please check your system configuration"
msgstr ""
"ਬੈਟਰੀ ਇੰਟਰਫੇਸ ਨਾਲ ਕੁਨੈਕਟ ਨਹੀਂ ਕੀਤਾ ਨਹੀਂ ਜਾ ਸਕਿਆ।\n"
"ਆਪਣੇ ਸਿਸਟਮ ਦੀ ਸੰਰਚਨਾ ਚੈੱਕ ਕਰੋ ਜੀ"
#: powerdevilcore.cpp:525 powerdevilcore.cpp:530 powerdevilcore.cpp:535
#: powerdevilcore.cpp:540
#, kde-format
msgid "Battery Critical (%1% Remaining)"
msgstr "ਬੈਟਰੀ ਨਾਜ਼ੁਕ (%1% ਬਾਕੀ)"
#: powerdevilcore.cpp:526
msgid ""
"Your battery level is critical, the computer will be halted in 30 seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟਾਂ ਵਿੱਚ ਰੋਕਿਆ ਜਾਵੇਗਾ। "
#: powerdevilcore.cpp:531
msgid ""
"Your battery level is critical, the computer will be hibernated in 30 "
"seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟਾਂ ਵਿੱਚ ਹਾਈਬਰਨੇਟ ਕੀਤਾ ਜਾਵੇਗਾ।"
#: powerdevilcore.cpp:536
msgid ""
"Your battery level is critical, the computer will be suspended in 30 seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟ ਵਿੱਚ ਸਸਪੈਂਡ ਕੀਤਾ ਜਾਵੇਗਾ।"
#: powerdevilcore.cpp:541
msgid "Your battery level is critical, save your work as soon as possible."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਆਪਣਾ ਕੰਮ ਜਿੰਨ੍ਹਾਂ ਛੇਤੀ ਹੋ ਸਕੇ ਸੰਭਾਲ ਲਵੋ।"
#: powerdevilcore.cpp:547
#, kde-format
msgid "Battery Low (%1% Remaining)"
msgstr "ਬੈਟਰੀ ਘੱਟ (%1% ਬਾਕੀ)"
#: powerdevilcore.cpp:548
msgid ""
"Your battery is low. If you need to continue using your computer, either "
"plug in your computer, or shut it down and then change the battery."
msgstr ""
"ਤੁਹਾਡੀ ਬੈਟਰੀ ਹੁਣ ਘੱਟ ਹੈ। ਜੇ ਤੁਹਾਨੂੰ ਆਪਣੇ ਕੰਪਿਊਟਰ ਵਰਤਣਾ ਜਾਰੀ ਰੱਖਣਾ ਹੈ ਤਾਂ ਜਾਂ ਤਾਂ ਆਪਣੇ ਕੰਪਿਊਟਰ "
"ਦਾ ਪਲੱਗ ਲਗਾ ਲਵੋ ਜਾਂ ਇਸ ਨੂੰ ਬੰਦ ਕਰੋ ਤੇ ਬੈਟਰੀ ਚਾਰਜ ਕਰੋ।"
#: powerdevilcore.cpp:567
msgid "AC Adapter Plugged In"
msgstr "AC ਐਡਪਟਰ ਦਾ ਪਲੱਗ ਲੱਗਾ"
#: powerdevilcore.cpp:568
msgid "All pending suspend actions have been canceled."
msgstr "ਕਿਸੇ ਵੀ ਬਾਕੀ ਸਸਪੈਂਡ ਕਾਰਵਾਈ ਨੂੰ ਰੱਦ ਕੀਤਾ ਜਾ ਚੁੱਕਿਆ ਹੈ।"
#: powerdevilcore.cpp:570
msgid "Running on AC power"
msgstr "AC ਪਾਵਰ ਉੱਤੇ ਚੱਲ ਰਿਹਾ ਹੈ"
#: powerdevilcore.cpp:570
msgid "The power adaptor has been plugged in."
msgstr "ਪਾਵਰ ਐਡਪਟਰ ਦਾ ਪਲੱਗ ਲੱਗਾ ਹੈ।"
#: powerdevilcore.cpp:573
msgid "Running on Battery Power"
msgstr "ਬੈਟਰੀ ਪਾਵਰ ਉੱਤੇ ਹੈ"
#: powerdevilcore.cpp:573
msgid "The power adaptor has been unplugged."
msgstr "ਪਾਵਰ ਐਡਪਟਰ ਦਾ ਪਲੱਗ ਕੱਢਿਆ ਹੋਇਆ ਹੈ।"
#: powerdevilcore.cpp:579
#, kde-format
msgid ""
"KDE Power Management System could not be initialized. The backend reported "
"the following error: %1\n"
"Please check your system configuration"
msgstr ""
"ਕੇਡੀਈ ਪਾਵਰ ਮੈਨਜੇਮੈਂਟ ਸਿਸਟਮ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਦਾ ਹੈ। ਬੈਕਐਂਡ ਨੇ ਅੱਗੇ ਦਿੱਤੀ ਗਲਤੀ: %1\n"
"ਆਪਣੀ ਸਿਸਟਮ ਸੰਰਚਨਾ ਚੈੱਕ ਕਰੋ ਜੀ"
#: powerdevilcore.cpp:629
msgid "Charge Complete"
msgstr "ਚਾਰਜ ਕਰਨਾ ਪੂਰਾ"
#: powerdevilcore.cpp:629
msgid "Your battery is now fully charged."
msgstr "ਤੁਹਾਡੀ ਬੈਟਰੀ ਹੁਣ ਪੂਰੀ ਚਾਰਜ ਹੋ ਚੁੱਕੀ ਹੈ।"
#~ msgid ""
#~ "The profile \"%1\" tried to activate %2, a non existent action. This is "
#~ "usually due to an installation problem or to a configuration problem."
#~ msgstr ""
#~ "ਪਰੋਫਾਇਲ \"%1\" ਨੇ %2 ਨੂੰ ਐਕਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਨਾ-ਮੌਜੂਦ ਕਾਰਵਾਈ ਹੈ। ਇਹ "
#~ "ਅਕਸਰ ਇੰਸਟਾਲੇਸ਼ਨ ਸਮੱਸਿਆ ਕਰਕੇ ਜਾਂ ਗਲਤ ਸੰਰਚਨਾ ਸਮੱਸਿਆ ਕਰਕੇ ਹੋ ਸਕਦਾ ਹੈ।"
#~ msgctxt "Global shortcut"
#~ msgid "Sleep"
#~ msgstr "ਸਲੀਪ"
#~ msgctxt "Global shortcut"
#~ msgid "Hibernate"
#~ msgstr "ਹਾਈਬਰਨੇਟ"
#, fuzzy
#~| msgid "Lock screen"
#~ msgid "Locking Screen"
#~ msgstr "ਸਕਰੀਨ ਲਾਕ"
#~ msgid "The screen is being locked"
#~ msgstr "ਸਕਰੀਨ ਲਾਕ ਕੀਤੀ ਜਾਂਦੀ ਹੈ"
#~ msgid ""
#~ "The power adaptor has been plugged in all pending suspend actions have "
#~ "been canceled."
#~ msgstr ""
#~ "ਪਾਵਰ ਐਡਪਟਰ ਦਾ ਪਲੱਗ ਲੱਗਾ ਹੈ - ਸਭ ਬਾਕੀ ਰਹਿੰਦੀਆਂ ਸਸਪੈਂਡ ਕਾਰਵਾਈਆਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ।"
#~ msgid "Your battery has reached a low level."
#~ msgstr "ਤੁਹਾਡੀ ਬੈਟਰੀ ਘੱਟ ਲੈਵਲ ਤੱਕ ਅੱਪੜ ਗਈ ਹੈ"
#~ msgctxt "Name of a power profile"
#~ msgid "Performance"
#~ msgstr "ਕਾਰਗੁਜ਼ਾਰੀ"
#~ msgctxt "Name of a power profile"
#~ msgid "Powersave"
#~ msgstr "ਪਾਵਰ-ਸੇਵ"
#~ msgctxt "Name of a power profile"
#~ msgid "Aggressive powersave"
#~ msgstr "ਬਹੁਤ ਹੀ ਪਾਵਰ-ਸੇਵ"
#~ msgid "Your battery has reached the warning level."
#~ msgstr "ਤੁਹਾਡੀ ਬੈਟਰੀ ਚੇਤਾਵਨੀ ਲੈਵਲ ਤੱਕ ਅੱਪੜ ਗਈ ਹੈ"
#~ msgid "Disable effects"
#~ msgstr "ਪਰਭਾਵ ਬੰਦ ਕਰੋ"
#~ msgid "When sleep button pressed"
#~ msgstr "ਜਦੋਂ ਸਲੀਪ ਬਟਨ ਦੱਬਿਆ ਜਾਵੇ"
#~ msgid "Developer"
#~ msgstr "ਡਿਵੈਲਪਰ"
#~ msgid ""
#~ "The application %1 is inhibiting suspension for the following reason:\n"
#~ "%2"
#~ msgstr ""
#~ "ਐਪਲੀਕੇਸ਼ਨ %1 ਅੱਗੇ ਦਿੱਤੇ ਕਾਰਨ ਕਰਕੇ ਸਸਪੈਂਸ਼ਨ ਤੋਂ ਇੰਹੈਬਿਟ ਕਰਦੀ ਹੈ:\n"
#~ "%2"
#~ msgid "PowerDevil"
#~ msgstr "ਪਾਵਰ-ਡੀਵਿਲ"
#~ msgid "A Power Management tool for KDE4"
#~ msgstr "KDE4 ਲਈ ਪਾਵਰ ਪਰਬੰਧਕ ਟੂਲ"
#~ msgid "(c) 2008 Dario Freddi"
#~ msgstr "(c) 2008 Dario Freddi"
#~ msgid ""
#~ "Your battery level is critical, the computer will be halted in 1 second."
#~ msgid_plural ""
#~ "Your battery level is critical, the computer will be halted in %1 seconds."
#~ msgstr[0] "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ਸਕਿੰਟਾਂ ਵਿੱਚ ਰੋਕਿਆ ਜਾਵੇਗਾ। "
#~ msgstr[1] "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ %1 ਸਕਿੰਟਾਂ ਵਿੱਚ ਰੋਕਿਆ ਜਾਵੇਗਾ। "
#~ msgid ""
#~ "Your battery level is critical, the computer will be suspended to disk in "
#~ "1 second."
#~ msgid_plural ""
#~ "Your battery level is critical, the computer will be suspended to disk in "
#~ "%1 seconds."
#~ msgstr[0] ""
#~ "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ 1 ਸਕਿੰਟ ਵਿੱਚ ਡਿਸਕ ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgstr[1] ""
#~ "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ %1 ਸਕਿੰਟਾਂ ਵਿੱਚ ਡਿਸਕ ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgid ""
#~ "Your battery level is critical, the computer will be suspended to RAM in "
#~ "1 second."
#~ msgid_plural ""
#~ "Your battery level is critical, the computer will be suspended to RAM in "
#~ "%1 seconds."
#~ msgstr[0] ""
#~ "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ 1 ਸਕਿੰਟ ਵਿੱਚ RAM ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgstr[1] ""
#~ "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ %1 ਸਕਿੰਟਾਂ ਵਿੱਚ RAM ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgid ""
#~ "Your battery level is critical, the computer will be put into standby in "
#~ "1 second."
#~ msgid_plural ""
#~ "Your battery level is critical, the computer will be put into standby in "
#~ "%1 seconds."
#~ msgstr[0] "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਸਕਿੰਟ ਵਿੱਚ ਸਟੈਂਡ-ਬਾਏ ਹੋ ਜਾ ਰਿਹਾ ਹੈ। "
#~ msgstr[1] "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ %1 ਸਕਿੰਟਾਂ ਵਿੱਚ ਸਟੈਂਡ-ਬਾਏ ਹੋ ਜਾ ਰਿਹਾ ਹੈ।"
#~ msgid "The computer will be halted in 1 second."
#~ msgid_plural "The computer will be halted in %1 seconds."
#~ msgstr[0] "ਕੰਪਿਊਟਰ ਨੂੰ ਸਕਿੰਟ ਵਿੱਚ ਰੋਕਿਆ ਜਾਵੇਗਾ।"
#~ msgstr[1] "ਕੰਪਿਊਟਰ ਨੂੰ %1 ਸਕਿੰਟਾਂ ਵਿੱਚ ਰੋਕਿਆ ਜਾਵੇਗਾ।"
#~ msgid "The computer will be suspended to disk in 1 second."
#~ msgid_plural "The computer will be suspended to disk in %1 seconds."
#~ msgstr[0] "ਕੰਪਿਊਟਰ ਨੂੰ ਸਕਿੰਟ ਵਿੱਚ ਡਿਸਕ ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgstr[1] "ਕੰਪਿਊਟਰ ਨੂੰ %1 ਸਕਿੰਟਾਂ ਵਿੱਚ ਡਿਸਕ ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgid "The computer will be suspended to RAM in 1 second."
#~ msgid_plural "The computer will be suspended to RAM in %1 seconds."
#~ msgstr[0] "ਕੰਪਿਊਟਰ ਨੂੰ ਸਕਿੰਟ ਵਿੱਚ RAM ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgstr[1] "ਕੰਪਿਊਟਰ ਨੂੰ %1 ਸਕਿੰਟਾਂ ਵਿੱਚ RAM ਉੱਤੇ ਸਸਪੈਂਡ ਕੀਤਾ ਜਾਵੇਗਾ।"
#~ msgid "The computer will be put into standby in 1 second."
#~ msgid_plural "The computer will be put into standby in %1 seconds."
#~ msgstr[0] "ਕੰਪਿਊਟਰ ਨੂੰ ਸਕਿੰਟ ਵਿੱਚ ਸਟੈਂਡ-ਬਾਏ ਕੀਤਾ ਜਾਵੇਗਾ। "
#~ msgstr[1] "ਕੰਪਿਊਟਰ ਨੂੰ %1 ਸਕਿੰਟਾਂ ਵਿੱਚ ਸਟੈਂਡ-ਬਾਏ ਕੀਤਾ ਜਾਵੇਗਾ।"
#~ msgid "There was an error while suspending:"
#~ msgstr "ਸਸਪੈਂਡ ਕਰਨ ਦੌਰਾਨ ਇੱਕ ਗਲਤੀ:"
#~ msgctxt "Interrupts the suspension/shutdown process"
#~ msgid "Cancel"
#~ msgstr "ਰੱਦ ਕਰੋ"
#~ msgid "Profile changed to \"%1\""
#~ msgstr "ਪਰੋਫਾਇਲ \"%1\" ਬਦਲਿਆ"
#~ msgid "Suspend to Disk"
#~ msgstr "ਡਿਸਕ ਉੱਤੇ ਸਸਪੈਂਡ"
#~ msgid "Suspend to RAM"
#~ msgstr "RAM ਉੱਤੇ ਸਸਪੈਂਡ"
#~ msgid "Standby"
#~ msgstr "ਸਟੈਂਡ-ਬਾਏ"
#~ msgid "General Settings"
#~ msgstr "ਆਮ ਸੈਟਿੰਗ"
#~ msgid "Edit Profiles"
#~ msgstr "ਪਰੋਫਾਇਲ ਸੋਧ"
#~ msgid "Capabilities"
#~ msgstr "ਸਮੱਰਥਾ"
#~ msgid "PowerDevil Configuration"
#~ msgstr "ਪਾਵਰ-ਡੀਵਿਲ ਸੰਰਚਨਾ"
#~ msgid "A configurator for PowerDevil"
#~ msgstr "ਪਾਵਰ-ਡੀਵਿਲ ਲਈ ਇੱਕ ਸੰਰਚਨਾਕਾਰ"
#~ msgid "(c), 2008 Dario Freddi"
#~ msgstr "(c), 2008 Dario Freddi"
#~ msgid ""
#~ "From this module, you can configure the Daemon, create and edit "
#~ "powersaving profiles, and see your system's capabilities."
#~ msgstr ""
#~ "ਇਸ ਮੋਡੀਊਲ ਲਈ, ਤੁਸੀਂ ਡੈਮਨ ਦੀ ਸੰਰਚਨਾ ਕਰ ਸਕਦੇ ਹੋ, ਪਾਵਰ-ਸੇਵਿੰਗ ਪਰੋਫਾਇਲ ਬਣਾ ਅਤੇ ਸੋਧ ਸਕਦੇ ਹੋ "
#~ "ਅਤੇ ਆਪਣੇ ਸਿਸਟਮ ਦੀ ਸਮਰੱਥਾ ਵੇਖ ਸਕਦੇ ਹੋ।"
#~ msgid ""
#~ "<h1>PowerDevil configuration</h1> <p>This module lets you configure "
#~ "PowerDevil. PowerDevil is a daemon (so it runs in background) that is "
#~ "started upon KDE startup.</p> <p>PowerDevil has 2 levels of "
#~ "configuration: a general one, that is always applied, and a profile-based "
#~ "one, that lets you configure a specific behavior in every situation. You "
#~ "can also have a look at your system capabilities in the last tab. To get "
#~ "you started, first configure the options in the first 2 tabs. Then switch "
#~ "to the fourth one, and create/edit your profiles. Last but not least, "
#~ "assign your profiles in the third Tab. You do not have to restart "
#~ "PowerDevil, just click \"Apply\", and you are done.</p>"
#~ msgstr ""
#~ "<h1>ਪਾਵਰਡੈਵਲ ਸੰਰਚਨਾ</h1> <p>ਇਹ ਮੋਡੀਊਲ ਤੁਹਾਨੂੰ ਪਾਵਰਡੈਵਲ ਸੰਰਚਨਾ ਕਰਨ ਦਿੰਦਾ ਹੈ। ਪਾਵਰਡੈਵਲ "
#~ "ਡੈਮਨ ਹੈ (ਇਸਕਰਕੇ ਇਹ ਬੈਕਗਰਾਊਂਡ 'ਚ ਚੱਲਦੀ ਹੈ) ਜੋ ਕਿ KDE ਸ਼ੁਰੂ ਨਾਲ ਸ਼ੁਰੂ ਹੁੰਦੀ ਹੈ।</p> "
#~ "<p>ਪਾਵਰਡੈਵਲ ਦੀ ਸੰਰਚਨਾ ਦੇ 2 ਲੈਵਲ ਹਨ: ਇੱਕ ਆਮ, ਜੋ ਕਿ ਹਮੇਸ਼ਾ ਲਾਗੂ ਹੁੰਦਾ ਹੈ ਅਤੇ ਪਰੋਫਾਇਲ-"
#~ "ਮੁਤਾਬਕ ਹੈ, ਇਹ ਤੁਹਾਨੂੰ ਹਰੇਕ ਹਾਲਤ ਲਈ ਖਾਸ ਰਵੱਈਏ ਦੀ ਸੰਰਚਨਾ ਲਈ ਸਹਾਇਕ ਹੈ। ਤੁਸੀਂ ਆਖਰੀ ਟੈਬ "
#~ "ਵਿੱਚ ਆਪਣੇ ਸਿਸਟਮ ਸਮਰੱਥਾ ਵਿੱਚ ਵੇਖ ਸਕਦੇ ਹੋ। ਸ਼ੁਰੂ ਕਰਨ ਲਈ, ਪਹਿਲੀਆਂ 2 ਟੈਬਾਂ ਵਿੱਚ ਚੋਣਾਂ ਦੀ "
#~ "ਸੰਰਚਨਾ ਕਰੋ। ਫੇਰ ਚੌਥੀ ਉੱਤੇ ਜਾਉ ਅਤੇ ਆਪਣੇ ਪਰੋਫਾਇਲ ਬਣਾਓ/ਸੋਧੋ। ਆਖਰੀ, ਪਰ ਅਖੀਰੀ ਨਹੀਂ, ਆਪਣੇ "
#~ "ਪਰੋਫਾਇਲਾਂ ਨੂੰ ਤੀਜੀ ਟੈਬ ਵਿੱਚ ਤਹਿ ਕਰੋ। ਤੁਹਾਨੂੰ ਪਾਵਰਡੈਵਲ ਨੂੰ ਮੁੜ-ਚਾਲੂ ਕਰਨ ਦੀ ਲੋੜ ਨਹੀਂ ਹੈ, ਕੇਵਲ "
#~ "\"ਲਾਗੂ ਕਰੋ\" ਕਲਿੱਕ ਕਰੋ ਅੇਤ ਬੱਸ ਤੁਸੀਂ ਕਰ ਦਿੱਤਾ।</p>"
#~ msgid ""
#~ "Another power manager has been detected. PowerDevil will not start if "
#~ "other power managers are active. If you want to use PowerDevil as your "
#~ "primary power manager, please remove the existing one and restart the "
#~ "PowerDevil service."
#~ msgstr ""
#~ "ਹੋਰ ਪਾਵਰ ਮੈਨੇਜਰ ਖੋਜਿਆ ਗਿਆ ਹੈ। ਪਾਵਰ-ਡੀਵਿਲ ਸ਼ੁਰੂ ਨਹੀਂ ਹੋਵੇਗਾ, ਜੇ ਹੋਰ ਪਾਵਰ ਮੈਨੇਜਰ ਐਕਟਿਵ ਨਹੀਂ "
#~ "ਹੋਵੇਗਾ। ਜੇ ਤੁਸੀਂ ਪਾਵਰ-ਡੀਵਿਲ ਨੂੰ ਪ੍ਰਾਇਮਰੀ ਮੈਨੇਜਰ ਦੇ ਤੌਰ ਉੱਤੇ ਵਰਤਣਾ ਚਾਹੁੰਦੇ ਹੋ ਤਾਂ ਮੌਜੂਦਾ ਨੂੰ ਬੰਦ "
#~ "ਕਰਕੇ ਪਾਵਰ-ਡੀਵਿਲ ਸਰਵਿਸ ਨੂੰ ਮੁੜ-ਚਾਲੂ ਕਰੋ ਜੀ।"
#~ msgid ""
#~ "It seems powersaved is running on this system. PowerDevil will not start "
#~ "if other power managers are active. If you want to use PowerDevil as your "
#~ "primary power manager, please stop powersaved and restart the PowerDevil "
#~ "service."
#~ msgstr ""
#~ "ਇੰਝ ਜਾਪਦਾ ਹੈ ਕਿ ਸਿਸਟਮ ਉੱਤੇ ਪਾਵਰ-ਸੇਵਡ ਚੱਲ ਰਿਹਾ ਹੈ। ਪਾਵਰ-ਡੀਵਿਲ ਸ਼ੁਰੂ ਨਹੀਂ ਹੋਵੇਗਾ, ਜੇ ਹੋਰ "
#~ "ਪਾਵਰ ਮੈਨੇਜਰ ਐਕਟਿਵ ਨਹੀਂ ਹੋਵੇਗਾ। ਜੇ ਤੁਸੀਂ ਪਾਵਰ-ਡੀਵਿਲ ਨੂੰ ਪ੍ਰਾਇਮਰੀ ਮੈਨੇਜਰ ਦੇ ਤੌਰ ਉੱਤੇ ਵਰਤਣਾ "
#~ "ਚਾਹੁੰਦੇ ਹੋ ਤਾਂ ਮੌਜੂਦਾ ਨੂੰ ਬੰਦ ਕਰਕੇ ਪਾਵਰ-ਡੀਵਿਲ ਸਰਵਿਸ ਨੂੰ ਮੁੜ-ਚਾਲੂ ਕਰੋ ਜੀ।"
#~ msgid ""
#~ "PowerDevil seems not to be started. Either you have its service turned "
#~ "off, or there is a problem in D-Bus."
#~ msgstr ""
#~ "ਪਾਵਰ-ਡੀਵਿਲ ਸ਼ੁਰੂ ਨਹੀਂ ਜਾਪਦਾ ਹੈ। ਜਾਂ ਤਾਂ ਤੁਸੀਂ ਇਸ ਦੀ ਸਰਵਿਸ ਬੰਦ ਕਰ ਦਿੱਤੀ ਹੈ ਜਾਂ D-Bus "
#~ "ਵਿੱਚ ਸਮੱਸਿਆ ਹੈ।"
#~ msgid "Power Profiles Configuration"
#~ msgstr "ਪਾਵਰ ਪਰੋਫਾਇਲ ਸੰਰਚਨਾ"
#~ msgid "A profile configurator for KDE Power Management System"
#~ msgstr "KDE ਪਾਵਰ ਪਰਬੰਧ ਸਿਸਟਮ ਲਈ ਪਰੋਫਾਇਲ ਸੰਰਚਨਾ"
#~ msgid "(c), 2010 Dario Freddi"
#~ msgstr "(c), 2010 Dario Freddi"
#~ msgid "Please enter a name for the new profile:"
#~ msgstr "ਨਵੇਂ ਪਰੋਫਾਇਲ ਲਈ ਇੱਕ ਨਾਂ ਦਿਓ ਜੀ:"
#~ msgid "The name for the new profile"
#~ msgstr "ਨਵੇਂ ਪਰੋਫਾਇਲ ਲਈ ਨਾਂ"
#~ msgid "Enter here the name for the profile you are creating"
#~ msgstr "ਬਣਾਉਣ ਵਾਲੇ ਪਰੋਫਾਇਲ ਲਈ ਨਾਂ ਇੱਥੇ ਦਿਓ"
#~ msgid "Please enter a name for this profile:"
#~ msgstr "ਇਸ ਪਰੋਫਾਇਲ ਲਈ ਇੱਕ ਨਾਂ ਦਿਓ ਜੀ:"
#~ msgid "Import PowerDevil Profiles"
#~ msgstr "ਪਾਵਰ-ਡੀਵਿਲ ਪਰੋਫਾਇਲ ਇੰਪੋਰਟ"
#~ msgid "Export PowerDevil Profiles"
#~ msgstr "ਪਾਵਰ-ਡੀਵਿਲ ਪਰੋਫਾਇਲ ਐਕਸਪੋਰਟ"
#~ msgid ""
#~ "The current profile has not been saved.\n"
#~ "Do you want to save it?"
#~ msgstr ""
#~ "ਮੌਜੂਦਾ ਪਰੋਫਾਇਲ ਸੰਭਾਲਿਆ ਨਹੀਂ ਗਿਆ ਹੈ।\n"
#~ "ਕੀ ਤੁਸੀਂ ਸੰਭਾਲਣਾ ਚਾਹੁੰਦੇ ਹੋ?"
#~ msgid "Save Profile"
#~ msgstr "ਪਰੋਫਾਇਲ ਸੰਭਾਲੋ"
#~ msgctxt "None"
#~ msgid "No methods found"
#~ msgstr "ਕੋਈ ਢੰਗ ਨਹੀਂ ਲੱਭਿਆ"
#~ msgid ""
#~ "ConsoleKit was not found active on your PC, or PowerDevil cannot contact "
#~ "it. ConsoleKit lets PowerDevil detect whether the current session is "
#~ "active, which is useful if you have more than one user logged into your "
#~ "system at any one time."
#~ msgstr ""
#~ "ਤੁਹਾਡੇ ਪੀਸੀ ਉੱਤੇ ਕਨਸੋਲਕਿੱਟ ਨਹੀਂ ਲੱਭੀ, ਜਾਂ ਪਾਵਰਡੈਵਲ ਇਸ ਨਾਲ ਸੰਪਰਕ ਨਹੀਂ ਕਰ ਸਕਦਾ। ਕਨਸੋਲਕਿੱਟ "
#~ "ਪਾਵਰਡੈਵਲ ਨੂੰ ਲੱਭਣ ਲਈ ਮੱਦਦ ਕਰਦਾ ਹੈ ਕਿ ਕੀ ਮੌਜੂਦਾ ਸ਼ੈਸ਼ਨ ਐਕਟਿਵ ਹੈ, ਜੋ ਕਿ ਫਾਇਦੇਮੰਦ ਹੈ, ਜੇ ਤੁਸੀਂ "
#~ "ਆਪਣੇ ਸਿਸਟਮ ਉੱਤੇ ਕਿਸੇ ਇੱਕ ਸਮੇਂ ਉੱਤੇ ਇੱਕ ਤੋਂ ਵੱਧ ਯੂਜ਼ਰ ਵਜੋਂ ਲਾਗਇਨ ਹਨ।"
#~ msgid "No issues found with your configuration."
#~ msgstr "ਤੁਹਾਡੀ ਸੰਰਚਨਾ ਵਿੱਚ ਕੋਈ ਵੀ ਸਮੱਸਿਆ ਨਹੀਂ ਲੱਭੀ ਹੈ।"
#~ msgid "New Profile"
#~ msgstr "ਨਵਾਂ ਪਰੋਫਾਇਲ"
#~ msgid "Delete Profile"
#~ msgstr "ਪਰੋਫਾਇਲ ਹਟਾਓ"
#~ msgid "Import Profiles"
#~ msgstr "ਪਰੋਫਾਇਲ ਇੰਪੋਰਟ"
#~ msgid "Export Profiles"
#~ msgstr "ਪਰੋਫਾਇਲ ਐਕਸਪੋਰਟ"
#~ msgid "Settings and Profile"
#~ msgstr "ਸੈਟਿੰਗ ਅਤੇ ਪਰੋਫਾਇਲ"
#~ msgid "Lock screen on resume"
#~ msgstr "ਰਿਜਿਊਮ ਕਰਨ ਉੱਤੇ ਸਕਰੀਨ ਲਾਕ ਕਰੋ"
#~ msgid "Locks screen when waking up from suspension"
#~ msgstr "ਜਦੋਂ ਸਸਪੈਂਡ ਤੋਂ ਮੁੜ-ਚਾਲੂ ਕੀਤਾ ਜਾਵੇ ਤਾਂ ਸਕਰੀਨ ਲਾਕ ਕਰੋ"
#~ msgid "You will be asked for a password when resuming from sleep state"
#~ msgstr "ਜਦੋਂ ਸਲੀਪ ਹਾਲਤ ਵਿੱਚ ਵਾਪਸ ਲਿਆ ਜਾਵੇਗਾ ਤਾਂ ਤੁਹਾਨੂੰ ਪਾਸਵਰਡ ਪੁੱਛਿਆ ਜਾਵੇਗਾ"
#~ msgid "Configure Notifications..."
#~ msgstr "ਨੋਟੀਫਿਕੇਸ਼ਨ ਸੰਰਚਨਾ..."
#, fuzzy
#~| msgid "When AC Adaptor is plugged in"
#~ msgid "When AC Adaptor is unplugged"
#~ msgstr "ਜਦੋਂ AC ਐਡਪਟਰ ਦਾ ਪਲੱਗ ਲੱਗਾ ਹੋਵੇ"
#~ msgid "When battery is at low level"
#~ msgstr "ਜਦੋਂ ਬੈਟਰੀ ਘੱਟ ਲੈਵਲ ਉੱਤੇ ਹੈ"
#~ msgid "When battery is at warning level"
#~ msgstr "ਜਦੋਂ ਬੈਟਰੀ ਚੇਤਾਵਨੀ ਲੈਵਲ ਉੱਤੇ ਹੈ"
#~ msgid "Advanced Battery Settings"
#~ msgstr "ਤਕਨੀਕੀ ਬੈਟਰੀ ਸੈਟਿੰਗ"
#~ msgid "When battery remaining is critical"
#~ msgstr "ਜਦੋਂ ਬੈਟਰੀ ਨਾਜ਼ੁਕ ਹਾਲਤ ਵਿੱਚ ਹੈ"
#~ msgid "Battery Levels"
#~ msgstr "ਬੈਟਰੀ ਲੈਵਲ"
#~ msgid "Battery is at low level at"
#~ msgstr "ਬੈਟਰੀ ਘੱਟ ਲੈਵਲ ਉੱਤੇ"
#~ msgid "Low battery level"
#~ msgstr "ਘੱਟ ਬੈਟਰੀ ਲੈਵਲ"
#~ msgid "Battery will be considered low when it reaches this level"
#~ msgstr "ਬੈਟਰੀ ਨੂੰ ਘੱਟ ਮੰਨਿਆ ਜਾਵੇਗਾ, ਜੇ ਇਹ ਲੈਵਲ ਤੱਕ ਅੱਪੜ ਗਿਆ"
#~ msgid "%"
#~ msgstr "%"
#~ msgid "Battery is at warning level at"
#~ msgstr "ਬੈਟਰੀ ਚੇਤਾਵਨੀ ਲੈਵਲ ਉੱਤੇ ਹੈ"
#~ msgid "Warning battery level"
#~ msgstr "ਚੇਤਾਵਨੀ ਬੈਟਰੀ ਲੈਵਲ"
#~ msgid ""
#~ "Battery will be considered at warning level when it reaches this level"
#~ msgstr "ਬੈਟਰੀ ਨੂੰ ਚੇਤਾਵਨੀ ਲੈਵਲ ਉੱਤੇ ਮੰਨਿਆ ਜਾਵੇਗਾ, ਜੇ ਇਹ ਲੈਵਲ ਅੱਪੜ ਗਿਆ"
#~ msgid "Battery is at critical level at"
#~ msgstr "ਬੈਟਰੀ ਨਾਜ਼ੁਕ ਲੈਵਲ ਉੱਤੇ ਹੈ"
#~ msgid "Critical battery level"
#~ msgstr "ਨਾਜ਼ੁਕ ਬੈਟਰੀ ਲੈਵਲ"
#~ msgid "Battery will be considered critical when it reaches this level"
#~ msgstr "ਬੈਟਰੀ ਨੂੰ ਨਾਜ਼ੁਕ ਮੰਨਿਆ ਜਾਵੇਗਾ, ਜੇ ਇਹ ਲੈਵਲ ਅੱਪੜ ਗਿਆ"
#~ msgid "System Capabilities"
#~ msgstr "ਸਿਸਟਮ ਸਮਰੱਥਾ"
#~ msgid "Number of CPUs"
#~ msgstr "CPU ਦੀ ਗਿਣਤੀ"
#~ msgid "Number of Batteries"
#~ msgstr "ਬੈਟਰੀਆਂ ਦੀ ਗਿਣਤੀ"
#~ msgid "Supported suspend methods"
#~ msgstr "ਸਹਾਇਕ ਸਸਪੈਂਡ ਢੰਗ"
#~ msgid "Support for DPMS"
#~ msgstr "DPMS ਲਈ ਸਹਿਯੋਗ"
#~ msgid ""
#~ "If this is enabled, PowerDevil will be able to configure power management "
#~ "for your monitor"
#~ msgstr ""
#~ "ਜੇ ਇਹ ਯੋਗ ਕੀਤਾ ਤਾਂ, ਪਾਵਰ-ਡੀਵਿਲ ਤੁਹਾਡੇ ਮਾਨੀਟਰ ਲਈ ਪਾਵਰ ਪਰਬੰਧ ਲਈ ਸੰਰਚਨਾ ਕਰਨ ਦੇ ਯੋਗ "
#~ "ਹੋਵੇਗਾ।"
#~ msgid "DPMS Support"
#~ msgstr "DPMS ਸਹਿਯੋਗ"
#~ msgid "Checks if ConsoleKit is active on your system"
#~ msgstr "ਚੈੱਕ ਕਰੋ ਕਿ ਕੀ ਕਨਸੋਲਕਿੱਟ ਤੁਹਾਡੇ ਸਿਸਟਮ ਉੱਤੇ ਚਾਲੂ ਹੈ"
#~ msgid ""
#~ "ConsoleKit lets PowerDevil detect whether the current session is active, "
#~ "which is useful if you have more than one user logged into your system at "
#~ "any one time."
#~ msgstr ""
#~ "ਕਨਸੋਲਕਿੱਟ ਪਾਵਰਡੈਵਲ ਨੂੰ ਲੱਭਣ ਲਈ ਮੱਦਦ ਕਰਦਾ ਹੈ ਕਿ ਕੀ ਮੌਜੂਦਾ ਸ਼ੈਸ਼ਨ ਐਕਟਿਵ ਹੈ, ਜੋ ਕਿ ਫਾਇਦੇਮੰਦ "
#~ "ਹੈ, ਜੇ ਤੁਸੀਂ ਆਪਣੇ ਸਿਸਟਮ ਉੱਤੇ ਕਿਸੇ ਇੱਕ ਸਮੇਂ ਉੱਤੇ ਇੱਕ ਤੋਂ ਵੱਧ ਯੂਜ਼ਰ ਵਜੋਂ ਲਾਗਇਨ ਹਨ।"
#~ msgid "ConsoleKit Runtime Support"
#~ msgstr "ਕਨਸੋਲਕਿੱਟ ਰਨ-ਟਾਈਮ ਸਹਿਯੋਗ"
#~ msgid "Status"
#~ msgstr "ਹਾਲਤ"
#~ msgid "PowerDevil error"
#~ msgstr "ਪਾਵਰ-ਡੀਵਿਲ ਗਲਤੀ"
#~ msgid ""
#~ "The configuration module can not be started, since there seems to be a "
#~ "problem with the PowerDevil Daemon. Read below for more details"
#~ msgstr ""
#~ "ਸੰਰਚਨਾ ਮੋਡੀਊਲ ਸ਼ੁਰੂ ਨਹੀਂ ਕੀਤਾ ਜਾ ਸਕਦਾ, ਕਿਉਂਕ ਪਾਵਰ-ਡੀਵਿਲ 'ਚ ਸਮੱਸਿਆ ਜਾਪਦੀ ਹੈ। ਹੋਰ "
#~ "ਜਾਣਕਾਰੀ ਹੇਠਾਂ ਪੜ੍ਹੋ।"
#~ msgid "Editing Profile"
#~ msgstr "ਪਰੋਫਾਇਲ ਸੋਧ"
#~ msgid "Remove"
#~ msgstr "ਹਟਾਓ"
#~ msgid "Rename"
#~ msgstr "ਨਾਂ ਬਦਲੋ"
#~ msgid "Add"
#~ msgstr "ਸ਼ਾਮਲ"
#~ msgid "Profile Assignment"
#~ msgstr "ਪਰੋਫਾਇਲ ਦੇਣੇ"
#~ msgid ""
#~ "<b>There are some issues in your configuration. Please check the "
#~ "Capabilities page for more details.</b>"
#~ msgstr ""
#~ "<b>ਤੁਹਾਡੀ ਸੰਰਚਨਾ ਵਿੱਚ ਕੁਝ ਸਮੱਸਿਆਵਾਂ ਜਾਪਦੀਆਂ ਹਨ। ਹੋਰ ਵੇਰਵੇ ਲਈ ਸਮਰੱਥਾ ਪੇਜ਼ ਨੂੰ ਵੇਖੋ ਜੀ।</b>"
#~ msgid "Let PowerDevil manage screen powersaving"
#~ msgstr "ਪਾਵਰ-ਡੀਵਿਲ ਨੂੰ ਸਕਰੀਨ ਪਾਵਰ-ਸੇਵਿੰਗ ਦਾ ਪਰਬੰਧ ਕਰਨ ਦਿਓ"
#~ msgid "Before doing a suspend action, wait"
#~ msgstr "ਸਸਪੈਂਡ ਐਕਸ਼ਨ ਲੈਣ ਤੋਂ ਪਹਿਲਾਂ ਉਡੀਕੋ"
#~ msgid " sec"
#~ msgstr " ਸਕਿੰਟ"
#~ msgid "Do not wait"
#~ msgstr "ਉਡੀਕੋ ਨਾ"
#~ msgid "Do Nothing"
#~ msgstr "ਕੁਝ ਨਾ ਕਰੋ"
#~ msgid "Learn more about the Energy Star program"
#~ msgstr "ਐਨਰਜੀ ਸਟਾਰ ਪਰੋਗਰਾਮ ਬਾਰੇ ਹੋਰ ਜਾਣੋ"
#~ msgid "Profile Management"
#~ msgstr "ਪਰੋਫਾਇਲ ਪਰਬੰਧ"
#~ msgid "Actions"
#~ msgstr "ਐਕਸ਼ਨ"
#~ msgid ""
#~ "To prevent data loss or other damage, you can have the system suspend or "
#~ "hibernate, so you do not run accidentally out of battery power. Configure "
#~ "the number of minutes below which the machine will run the configured "
#~ "action."
#~ msgstr ""
#~ "ਡਾਟਾ ਗੁਆਚਣ ਜਾਂ ਹੋਰ ਨੁਕਸਾਨ ਤੋਂ ਬਚਣ ਲਈ, ਤੁਸੀਂ ਸਿਸਟਮ ਨੂੰ ਸਸਪੈਂਡ ਜਾਂ ਹਾਈਬਰਨੇਟ ਕਰ ਸਕਦੇ ਹੋ, ਤਾਂ "
#~ "ਤੁਹਾਡੇ ਕੋਲ ਗਲਤੀ ਨਾਲ ਬੈਟਰੀ ਊਰਜਾ ਖਤਮ ਨਾ ਹੋ ਜਾਵੇ। ਮਿੰਟਾਂ ਦੀ ਗਿਣਤੀ ਦਿਓ, ਜਿਸ ਤੋਂ ਘੱਟ ਹੋਣ "
#~ "ਦੀ ਹਾਲਤ ਵਿੱਚ ਮਸ਼ੀਨ ਦਿੱਤੀ ਕਾਰਵਾਈ ਚਲਾਏ।"
#~ msgid "When the system is idle for more than"
#~ msgstr "ਜਦੋਂ ਸਿਸਟਮ ਵੇਹਲਾ ਹੋਵੇ"
#~ msgid "This action will be performed when the laptop lid gets closed"
#~ msgstr "ਲੈਪਟਾਪ lid ਨੂੰ ਬੰਦ ਕਰਨ ਨਾਲ ਇਹ ਐਕਸ਼ਨ ਕਰੋ ਜੀ"
#~ msgid "Screen"
#~ msgstr "ਸਕਰੀਨ"
#~ msgid ""
#~ "With this slider you can set the brightness when the system is plugged "
#~ "into the socket outlet"
#~ msgstr "ਇਸ ਸਲਾਈਡਰ ਨਾਲ ਤੁਸੀਂ ਚਮਕ ਸੈੱਟ ਕਰ ਸਕਦੇ ਹੋ, ਜਦੋਂ ਕਿ ਸਿਸਟਮ ਦਾ ਪਲੱਗ ਲੱਗਾ ਹੋਵੇ"
#~ msgid "Brightness:"
#~ msgstr "ਚਮਕ:"
#~ msgid "Activate automatic dimming"
#~ msgstr "ਆਟੋਮੈਟਿਕ ਡਿਮ ਕਰਨਾ ਐਕਟੀਵੇਟ"
#~ msgid "Automatically dims the display when the system is idle."
#~ msgstr "ਜਦੋਂ ਸਿਸਟਮ ਵੇਹਲਾ ਹੋਵੇ ਤਾਂ ਡਿਸਪਲੇਅ ਨੂੰ ਆਟੋਮੈਟਿਕ ਹੀ ਡਿਮ ਕਰੋ"
#~ msgid "Dim display when idle for more than"
#~ msgstr "ਜਦੋਂ ਇਸ ਤੋਂ ਵੱਧ ਲਈ ਵੇਹਲਾ ਹੋਵੇ ਤਾਂ ਡਿਸਪਲੇਅ ਡਿਮ ਕਰੋ"
#~ msgctxt "Minutes"
#~ msgid " min"
#~ msgstr " ਮਿੰਟ"
#~ msgid "&Enable display power management"
#~ msgstr "ਡਿਸਪਲੇਅ ਪਾਵਰ ਪਰਬੰਧ ਯੋਗ(&E)"
#~ msgid ""
#~ "Choose the period of inactivity after which the display should enter "
#~ "\"standby\" mode. This is the first level of power saving."
#~ msgstr ""
#~ "ਅਣ-ਸਰਗਰਮੀ ਦਾ ਪੀਰਿਅਡ ਚੁਣੋ, ਜਿਸ ਦੇ ਬਾਅਦ ਡਿਸਪਲੇਅ \"ਸਟੈਂਡ-ਬਾਏ\" ਮੋਡ ਜਾਣਾ ਚਾਹੀਦਾ ਹੈ। "
#~ "ਇਹ ਪਾਵਰ ਸੇਵਿੰਗ ਦਾ ਪਹਿਲਾਂ ਲੈਵਲ ਹੈ।"
#~ msgid "&Standby after"
#~ msgstr "ਸਟੈਂਡ ਬਾਏ, ਇਸ ਤੋਂ ਬਾਅਦ(&S)"
#~ msgid "S&uspend after"
#~ msgstr "ਸਸਪੈਂਡ ਕਰੋ, ਇਸ ਤੋਂ ਬਾਅਦ(&u)"
#~ msgid "CPU and System"
#~ msgstr "CPU ਅਤੇ ਸਿਸਟਮ"
#~ msgid "Enable system power saving"
#~ msgstr "ਸਿਸਟਮ ਪਾਵਰ ਬੱਚਤ ਚਾਲੂ"
#~ msgid "When loading profile execute:"
#~ msgstr "ਜਦੋਂ ਪਰੋਫਾਇਲ ਲੋਡ ਕਰਨਾ ਹੋਵੇ ਤਾਂ ਚਲਾਓ:"
#, fuzzy
#~| msgid "(c) 2008 Dario Freddi"
#~ msgid "Copyright © 20082011 Dario Freddi"
#~ msgstr "(c) 2008 Dario Freddi"
#~ msgid "System powersaving scheme:"
#~ msgstr "ਸਿਸਟਮ ਊਰਜਾ-ਬੱਚਤ ਸਕੀਮ:"
#~ msgid "Scheme support"
#~ msgstr "ਸਕੀਮ ਸਹਿਯੋਗ"
#~ msgid "Supported schemes"
#~ msgstr "ਸਹਾਇਕ ਸਕੀਮਾਂ"
#~ msgid "Dynamic (ondemand)"
#~ msgstr "ਡਾਇਨੈਮਿਕ (ਲੋੜ ਸਮੇਂ)"
#~ msgid "Dynamic (conservative)"
#~ msgstr "ਡਾਇਨੈਮਿਕ (ਲੋੜ ਸਮੇਂ)"
#~ msgid "Userspace"
#~ msgstr "ਯੂਜ਼ਰ-ਸਪੇਸ"
#~ msgid "CPU <numid>%1</numid>"
#~ msgstr "CPU <numid>%1</numid>"
#~ msgid "Disable CPU <numid>%1</numid>"
#~ msgstr "CPU <numid>%1</numid> ਬੰਦ"
#~ msgid "If this box is checked, the CPU <numid>%1</numid> will be disabled"
#~ msgstr "ਜੇ ਇਹ ਬਾਕਸ ਦੀ ਚੋਣ ਕੀਤੀ ਤਾਂ CPU <numid>%1</numid> ਬੰਦ ਕੀਤਾ ਜਾਵੇਗਾ।"
#~ msgid ""
#~ "No scaling methods were found. If your CPU is reasonably recent, this is "
#~ "probably because you have not loaded some kernel modules. Usually scaling "
#~ "modules have names similar to cpufreq_ondemand. Scaling is useful and can "
#~ "save a lot of battery. Click on \"Attempt Loading Modules\" to let "
#~ "PowerDevil try to load the required modules. If you are sure your PC does "
#~ "not support scaling, you can also disable this warning by clicking \"Do "
#~ "not display this warning again\"."
#~ msgstr ""
#~ "ਕੋਈ ਵੀ ਸਕੇਲਿੰਗ ਢੰਗ ਨਹੀਂ ਲੱਭਿਆ। ਜੇ ਤੁਹਾਡਾ CPU ਨਵਾਂ ਹੈ, ਤਾਂ ਇਹ ਹੋਣ ਦਾ ਕਾਰਨ ਹੋ ਸਕਦਾ ਹੈ ਕਿ "
#~ "ਤੁਸੀਂ ਕੁਝ ਕਰਨਲ ਮੋਡੀਊਲ ਨਾਲ ਲੋਡ ਕੀਤੇ ਹੋਣ। ਅਕਸਰ ਸਕੇਲਿੰਗ ਮੋਡੀਊਲ ਦੇ ਨਾਂ cpufreq_ondemand "
#~ "ਨਾਲ ਮਿਲਦੇ ਜੁਲਦੇ ਹੁੰਦੇ ਹਨ। ਸਕੇਲਿੰਗ ਫਾਇਦੇਮੰਦ ਹੈ ਅਤੇ ਬਹੁਤ ਹੀ ਬੈਟਰੀ ਬਚਾਉਂਦੀ ਹੈ। ਪਾਵਰਡੈਵਲ ਨੂੰ "
#~ "ਲੋੜੀਦੇ ਮੋਡੀਊਲ ਲੋਡ ਕਰਨ ਦੀ ਕੋਸ਼ਿਸ਼ ਕਰਨ ਵਾਸਤੇ \"ਮੋਡੀਊਲ ਲੋਡ ਕਰਨ ਦੀ ਕੋਸ਼ਿਸ਼\" ਨੂੰ ਕਲਿੱਕ ਕਰੋ। ਜੇ "
#~ "ਤੁਹਾਨੂੰ ਯਕੀਨ ਹੈ ਕਿ ਤੁਹਾਡਾ ਪੀਸੀ ਸਕੇਲਿੰਗ ਲਈ ਸਹਾਇਕ ਨਹੀਂ ਹੈ ਤਾਂ ਤੁਸੀਂ ਇਹ ਚੇਤਾਵਨੀ ਨੂੰ \"ਇਹ "
#~ "ਚੇਤਾਵਨੀ ਮੁੜ ਕੇ ਨਾ ਵੇਖਾਓ\" ਕਲਿੱਕ ਕਰਕੇ ਬੰਦ ਕਰ ਸਕਦੇ ਹੋ।"
#~ msgid "Attempt to load modules"
#~ msgstr "ਮੋਡੀਊਲ ਲੋਡ ਕਰਨ ਦੀ ਕੋਸ਼ਿਸ ਜਾਰੀ"
#~ msgid "Do not display this warning again"
#~ msgstr "ਇਹ ਚੇਤਾਵਨੀ ਮੁੜ ਨਾ ਵੇਖਾਓ"
#~ msgid ""
#~ "No kernel modules for CPU scaling were found. Either you do not have them "
#~ "installed, or PowerDevil could not detect them."
#~ msgstr ""
#~ "CPU ਸਕੇਲਿੰਗ ਲਈ ਕੋਈ ਕਰਨਲ ਮੋਡੀਊਲ ਨਹੀਂ ਲੱਭਿਆ। ਜਾਂ ਤਾਂ ਤੁਸੀਂ ਕੋਈ ਇੰਸਟਾਲ ਹੀ ਨਹੀਂ ਕੀਤਾ ਜਾਂ "
#~ "ਪਾਵਰ-ਡੀਵਿਲ ਨੇ ਉਨ੍ਹਾਂ ਦੀ ਖੋਜ ਨਹੀਂ ਕੀਤੀ।"
#~ msgid "Modules not found"
#~ msgstr "ਮੋਡੀਊਲ ਨਹੀਂ ਲੱਭਿਆ"
#~ msgid "Turn off the following CPU(s)"
#~ msgstr "ਅੱਗੇ ਦਿੱਤੇ CPU ਬੰਦ ਕਰੋ"
#~ msgid ""
#~ "CPU Behaviour strongly impacts on your system performance and on your "
#~ "battery's life. Here you can choose the policy best suitable for this "
#~ "profile"
#~ msgstr ""
#~ "CPU ਰਵੱਈਆ ਤੁਹਾਡੇ ਸਿਸਟਮ ਦੀ ਕਾਰਗੁਜ਼ਾਰੀ ਅਤੇ ਤੁਹਾਡੀ ਬੈਟਰੀ ਲਾਈਫ ਨੂੰ ਵੱਡੇ ਪੱਧਰ ਉੱਤੇ ਪਰਭਾਵਿਤ "
#~ "ਕਰਦਾ ਹੈ। ਇਹ ਪਰੋਫਾਇਲ ਲਈ ਸਭ ਤੋਂ ਢੁੱਕਵੀਂ ਪਾਲਸੀ ਤੁਸੀਂ ਇੱਥੇ ਚੁਣ ਸਕਦੇ ਹੋ।"
#~ msgid "CPU frequency scaling policy:"
#~ msgstr "CPU ਫਰੀਕਿਊਂਸੀ ਸਕੇਲਿੰਗ ਪਾਲਸੀ:"
#~ msgid "CPU can be turned Off"
#~ msgstr "CPU ਬੰਦ ਕੀਤਾ ਜਾ ਸਕਦਾ ਹ ੈ"
#~ msgid "Scaling capability"
#~ msgstr "ਸਕੇਲਿੰਗ ਸਮੱਰਥਾ"
#~ msgid "Supported CPU Policies"
#~ msgstr "ਸਹਾਇਕ CPU ਪਾਲਸੀਆਂ"
#~ msgid "Configure actions"
#~ msgstr "ਐਕਸ਼ਨ ਸੰਰਚਨਾ"
#~ msgid "Configure preferences for Screen Powersaving"
#~ msgstr "ਸਕਰੀਨ ਪਾਵਰ-ਸੇਵਿੰਗ ਲਈ ਪਸੰਦ ਸੰਰਚਨਾ"
#~ msgid "Configure System and CPU preferences"
#~ msgstr "ਸਿਸਟਮ ਸੰਰਚਨਾ ਅਤੇ CPU ਪਸੰਦ"
#~ msgid "Battery Actions"
#~ msgstr "ਬੈਟਰੀ ਐਕਸ਼ਨ"
#~ msgid ""
#~ "PowerDevil was compiled without Xext support, or the XSync extension is "
#~ "not available. XSync grants extra efficiency and performance, saving your "
#~ "battery and CPU. It is advised to use PowerDevil with XSync enabled."
#~ msgstr ""
#~ "ਪਾਵਰ-ਡੀਵਿਲ Xent ਸਹਿਯੋਗ ਬਿਨਾਂ ਕੰਪਾਇਲ ਕੀਤਾ ਗਿਆ ਹੈ ਜਾਂ XSync ਇਕਸਟੈਨਸ਼ਨ ਉਪਲੱਬਧ ਨਹੀਂ ਹੈ। "
#~ "XSync ਵਾਧੂ ਸਮੱਰਥਾ ਅਤੇ ਕਾਰਗੁਜ਼ਾਰੀ ਦਿੰਦੀ ਹੈ, ਜਿਸ ਨਾਲ ਤੁਹਾਡੀ ਬੈਟਰੀ ਅਤੇ CPU ਦੀ ਬੱਚਤ ਹੁੰਦੀ "
#~ "ਹੈ। ਪਾਵਰ-ਡੀਵਿਲ ਨੂੰ XSync ਚਾਲੂ ਕਰਕੇ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।"
#, fuzzy
#~| msgid ""
#~| "XSync does not seem your preferred query backend, though it is available "
#~| "on your system. Using it largely improves performance and efficiency, "
#~| "and it is strongly advised. Click on the button below to enable it now."
#~ msgid ""
#~ "XSync does not seem to be your preferred query backend, though it is "
#~ "available on your system. Using it largely improves performance and "
#~ "efficiency, and is strongly advised. Click on the button below to enable "
#~ "it now."
#~ msgstr ""
#~ "XSync ਤੁਹਾਡਾ ਪਸੰਦੀਦਾ ਕਿਊਰੀ ਬੈਕਐਂਡ ਨਹੀਂ ਜਾਪਦਾ ਹੈ, ਭਾਵੇਂ ਕਿ ਤੁਹਾਡੇ ਸਿਸਟਮ ਉੱਤੇ ਇਹ ਉਪਲੱਬਧ "
#~ "ਹੈ। ਇਸ ਦੀ ਵਰਤੋਂ ਕਰਨ ਨਾਲ ਕਾਰਗੁਜ਼ਾਰੀ ਅਤੇ ਸਮੱਰਥਾ ਵੱਡੇ ਪੱਧਰ ਉੱਤੇ ਸੁਧਾਰੀ ਜਾਵੇਗੀ ਅਤੇ ਇਸ ਦੀ "
#~ "ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਨੂੰ ਚਾਲੂ ਕਰਨ ਲਈ ਹੇਠ ਬਟਨ ਨੂੰ ਦੱਬੋ।"
#~ msgid "Enable XSync Backend"
#~ msgstr "XSync ਬੈਕਐਂਡ ਯੋਗ"
#~ msgid "Support for the XSync extension"
#~ msgstr "XSync ਇਕਸਟੈਨਸ਼ਨ ਲਈ ਸਹਾਇਕ"
#~ msgid ""
#~ "XSync is an extension that allows high efficiency query of the system. If "
#~ "it is available, PowerDevil will be much more reliable and efficient"
#~ msgstr ""
#~ "XSync ਇੱਕ ਇਕਸਟੈਨਸ਼ਨ ਹੈ, ਜੋ ਕਿ ਸਿਸਟਮ ਦੀ ਵੱਧ ਕਾਰਗੁਜ਼ਾਰੀ ਕਿਊਰੀ ਲਈ ਸਹਾਇਕ ਹੈ। ਜੇ ਇਹ "
#~ "ਉਪਲੱਬਧ ਹੋਵੇ ਤਾਂ, ਪਾਵਰ-ਡੀਵਿਲ ਬਹੁਤ ਵੱਧ ਭਰੋਸੇਯੋਗ ਅਤੇ ਫਾਇਦੇਮੰਦ ਰਹੇਗਾ।"
#~ msgid "XSync Support"
#~ msgstr "XSync ਸਹਿਯੋਗ"
#~ msgid "Support for XScreensaver"
#~ msgstr "XScreensaver ਲਈ ਸਹਾਇਕ"
#~ msgid "XScreenSaver Support"
#~ msgstr "X-ਸਕਰੀਨ-ਸੇਵਰ ਸਹਿਯੋਗ"
#~ msgid "Support for XTest extension"
#~ msgstr "XTest ਇਕਸਟੈਨਸ਼ਨ ਲਈ ਸਹਿਯੋਗ"
#~ msgid "XTest Support"
#~ msgstr "X-ਟੈਸਟ ਸਹਿਯੋਗ"
#~ msgid "XSync Based (recommended)"
#~ msgstr "XSync ਅਧਾਰਿਤ (ਸਿਫਾਰਸ਼ੀ)"
#~ msgid "Timer Based"
#~ msgstr "ਟਾਈਮਰ ਅਧਾਰਿਤ"
#~ msgid "Grabber Widget Based"
#~ msgstr "ਗਰੱਬਰ ਵਿਡਜੈੱਟ ਉੱਤੇ ਅਧਾਰਿਤ"
#~ msgid "Enables standard notifications"
#~ msgstr "ਸਟੈਂਡਰਡ ਨੋਟੀਫਿਕੇਸ਼ਨ ਚਾਲੂ ਕਰੋ"
#~ msgid ""
#~ "Notifications such as standard events or profile change will be shown"
#~ msgstr "ਨੋਟੀਫਿਕੇਸ਼ਨ ਜਿਵੇਂ ਕਿ ਸਟੈਂਡਰਡ ਈਵੈਂਟ ਜਾਂ ਪਰੋਫਾਇਲ ਬਦਲਣ ਨੂੰ ਵੇਖਾਇਆ ਜਾਵੇਗਾ"
#~ msgid "Enable notifications"
#~ msgstr "ਨੋਟੀਫਿਕੇਸ਼ਨ ਯੋਗ"
#~ msgid "Enables warning notifications"
#~ msgstr "ਚੇਤਾਵਨੀ ਨੋਟੀਫਿਕੇਸ਼ਨ ਯੋਗ"
#~ msgid ""
#~ "Notifications such as warnings or important events will be shown. It is "
#~ "recommended to leave this enabled."
#~ msgstr ""
#~ "ਨੋਟੀਫਿਕੇਸ਼ਨ ਜਿਵੇਂ ਕਿ ਚੇਤਾਵਨੀਆਂ ਜਾਂ ਖਾਸ ਈਵੈਂਟ ਵੇਖਾਏ ਜਾਣਗੇ। ਇਸ ਨੂੰ ਚਾਲੂ ਰੱਖਣ ਦੀ ਸਿਫਾਰਸ਼ ਕੀਤੀ "
#~ "ਜਾਂਦੀ ਹੈ।"
#~ msgid "Enable warning notifications"
#~ msgstr "ਚੇਤਾਵਨੀ ਨੋਟੀਫਿਕੇਸ਼ਨ ਯੋਗ"
#~ msgid "Interval for interactive confirm notifications"
#~ msgstr "ਦਿਲਖਿੱਚਵੇਂ ਪੁਸ਼ਟੀ ਨੋਟੀਫਿਕੇਸ਼ਣ ਲਈ ਅੰਤਰਾਲ"
#, fuzzy
#~| msgid ""
#~| "If selected, before doing an automatic suspension PowerDevil will show "
#~| "an interactive notification for the specified time. If that notification "
#~| "will be clicked, the queued action will not be run."
#~ msgid ""
#~ "If selected, before doing an automatic suspension PowerDevil will show an "
#~ "interactive notification for the specified time. If that notification is "
#~ "then clicked, the queued action will not be run."
#~ msgstr ""
#~ "ਜੇ ਚੋਣ ਕੀਤੀ ਤਾਂ ਆਟੋਮੈਟਿਕ ਸਸਪੈਂਸ਼ਨ ਕਰਨ ਤੋਂ ਪਹਿਲਾਂ, ਪਾਵਰ-ਡੀਵਿਲ ਸੀਮਿਤ ਸਮੇਂ ਲਈ ਨੋਟੀਫਿਕੇਸ਼ਨ "
#~ "ਵੇਖਾਏਗਾ। ਜੇ ਉਸ ਨੋਟੀਫਿਕੇਸ਼ਨ ਨੂੰ ਕਲਿੱਕ ਕੀਤਾ ਜਾਵੇਗਾ ਤਾਂ ਜਾਰੀ ਐਕਸ਼ਨ ਚੱਲੇਗਾ ਨਹੀਂ।"
#, fuzzy
#~| msgid "Actions"
#~ msgctxt "Interrupts the suspension/shutdown process"
#~ msgid "Abort Action"
#~ msgstr "ਐਕਸ਼ਨ"
#~ msgid "Suspend to Ram"
#~ msgstr "ਰੈਮ ਉੱਤੇ ਸਸਪੈਂਡ"