kde-l10n/pa/messages/kde-workspace/kxkb.po

314 lines
12 KiB
Text
Raw Normal View History

# translation of kxkb.po to Punjabi
# Amanpreet Singh Alam <aalam@redhat.com>, 2004, 2005.
# Amanpreet Singh Brar <amanpreetalam@yahoo.com>, 2005.
# Amanpreet Singh Brar <aalam@redhat.com>, 2005.
# A S Alam <aalam@users.sf.net>, 2007, 2008, 2010, 2011.
# Amanpreet Singh Alam <aalam@users.sf.net>, 2008, 2012.
msgid ""
msgstr ""
"Project-Id-Version: kxkb\n"
"Report-Msgid-Bugs-To: http://bugs.kde.org\n"
"POT-Creation-Date: 2013-11-05 11:50+0000\n"
"PO-Revision-Date: 2012-12-16 12:37+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.5\n"
"Plural-Forms: nplurals=2; plural=n != 1;\n"
#: bindings.cpp:34
msgid "Switch to Next Keyboard Layout"
msgstr "ਅੱਗੇ ਕੀਬੋਰਡ ਲੇਆਉਟ ਬਦਲੋ"
#: bindings.cpp:35
msgid "KDE Keyboard Layout Switcher"
msgstr "ਕੇਡੀਈ ਕੀਬੋਰਡ ਲੇਆਉਟ ਸਵਿੱਚਰ"
#: bindings.cpp:67
#, kde-format
msgid "Switch keyboard layout to %1"
msgstr "ਕੀਬੋਰਡ ਲੇਆਉਟ %1 ਲਈ ਬਦਲੋ"
#: flags.cpp:138
#, kde-format
msgctxt "short layout label - full layout name"
msgid "%1 - %2"
msgstr "%1 - %2"
#: flags.cpp:146
#, kde-format
msgctxt "layout - variant"
msgid "%1 - %2"
msgstr "%1 - %2"
#: kcm_add_layout_dialog.cpp:55
msgid "Any language"
msgstr "ਕੋਈ ਵੀ ਭਾਸ਼ਾ"
#: kcm_add_layout_dialog.cpp:134 kcm_view_models.cpp:308
msgctxt "variant"
msgid "Default"
msgstr "ਡਿਫਾਲਟ"
#: kcm_keyboard.cpp:53
msgid "KDE Keyboard Control Module"
msgstr "KDE ਕੀ-ਬੋਰਡ ਕੰਟਰੋਲ ਮੋਡੀਊਲ"
#: kcm_keyboard.cpp:55
msgid "(c) 2010 Andriy Rysin"
msgstr "(c) 2010 Andriy Rysin"
#: kcm_keyboard.cpp:58
msgid ""
"<h1>Keyboard</h1> This control module can be used to configure keyboard "
"parameters and layouts."
msgstr ""
"<h1>ਕੀਬੋਰਡ</h1> ਇਹ ਕੰਟਰੋਲ ਮੋਡੀਊਲ ਕੀਬੋਰਡ ਪੈਰਾਮੀਟਰ ਤੇ ਲੇਆਉਟ ਸੰਰਚਨਾ ਕਰਨ ਲਈ ਵਰਤਿਆ ਜਾਂਦਾ ਹੈ।"
#: kcm_keyboard_widget.cpp:214
msgctxt "unknown keyboard model vendor"
msgid "Unknown"
msgstr "ਅਣਜਾਣ"
#: kcm_keyboard_widget.cpp:216
#, kde-format
msgctxt "vendor | keyboard model"
msgid "%1 | %2"
msgstr "%1 | %2"
#: kcm_keyboard_widget.cpp:226
#, kde-format
msgid "Only up to %1 keyboard layout is supported"
msgid_plural "Only up to %1 keyboard layouts are supported"
msgstr[0] "ਕੇਵਲ %1 ਕੀਬੋਰਡ ਲੇਆਉਟ ਸਹਾਇਕ ਹੈ"
msgstr[1] "ਕੇਵਲ %1 ਕੀਬੋਰਡ ਲੇਆਉਟ ਸਹਾਇਕ ਹਨ"
#: kcm_keyboard_widget.cpp:374
msgid "No layout selected "
msgstr "ਕੋਈ ਲੇਆਉਟ ਨਹੀਂ ਚੁਣਿਆ "
#: kcm_keyboard_widget.cpp:604
msgctxt "no shortcuts defined"
msgid "None"
msgstr "ਕੋਈ ਨਹੀਂ"
#: kcm_keyboard_widget.cpp:620
#, kde-format
msgid "%1 shortcut"
msgid_plural "%1 shortcuts"
msgstr[0] "%1 ਸ਼ਾਰਟਕੱਟ"
msgstr[1] "%1 ਸ਼ਾਰਟਕੱਟ"
#: kcm_view_models.cpp:224
msgctxt "layout map name"
msgid "Map"
msgstr "ਮੈਪ"
#: kcm_view_models.cpp:224
msgid "Layout"
msgstr "ਲੇਆਉਟ"
#: kcm_view_models.cpp:224
msgid "Variant"
msgstr "ਰੂਪ"
#: kcm_view_models.cpp:224
msgid "Label"
msgstr "ਲੇਬਲ"
#: kcm_view_models.cpp:224
msgid "Shortcut"
msgstr "ਸ਼ਾਰਟਕੱਟ"
#: keyboard_applet.cpp:52
msgid "XKB extension failed to initialize"
msgstr "XKB ਇਕਸਟੈਨਸ਼ਨ ਸ਼ੁਰੂ ਹੋਣ ਲਈ ਫੇਲ੍ਹ"
#: layout_tray_icon.cpp:46 layout_tray_icon.cpp:47
msgctxt "tooltip title"
msgid "Keyboard Layout"
msgstr "ਕੀਬੋਰਡ ਲੇਆਉਟ"
#: layouts_menu.cpp:137
msgid "Configure..."
msgstr "ਸੰਰਚਨਾ..."
#~ msgid "Layout Name"
#~ msgstr "ਲੇਆਉਟ ਨਾਂ"
#~ msgid "Multiple keys"
#~ msgstr "ਮਲਟੀਪਲ ਸਵਿੱਚਾਂ"
#~ msgid "Defined"
#~ msgstr "ਡਿਫਾਇਨ"
#~ msgid "A utility to switch keyboard maps"
#~ msgstr "ਕੀਬੋਰਡ ਮੈਪ ਬਦਲਣ ਲਈ ਇੱਕ ਸਹੂਲਤ"
#~ msgid "Group %1"
#~ msgstr "ਗਰੁੱਪ %1"
#~ msgid "KDE will configure layouts and start layout indicator"
#~ msgstr "KDE ਲੇਆਉਟ ਸੰਰਚਨਾ ਕਰੇਗੀ ਅਤੇ ਲੇਆਉਟ ਇੰਡੀਕੇਟਰ ਸਟਾਰਟ ਕਰੇਗੀ"
#~ msgid "&Enable keyboard layouts"
#~ msgstr "ਕੀ-ਬੋਰਡ ਲੇਆਉਟ ਚਾਲੂ ਕਰੋ(&E)"
#~ msgid "KDE will start indicator but will use existing layout configuration"
#~ msgstr "KDE ਇੰਡੀਕੇਟਰ ਸਟਾਰਟ ਕਰੇਗੀ, ਪਰ ਮੌਜੂਦਾ ਲੇਆਉਟ ਸੰਰਚਨਾ ਵਰਤੇਗਾ"
#~ msgid "Indicator only"
#~ msgstr "ਇੰਡੀਕੇਟਰ ਹੀ"
#~ msgid "KDE will not configure or show keyboard layouts"
#~ msgstr "KDE ਕੀਬੋਰਡ ਲੇਆਉਟ ਸੰਰਚਨਾ ਨਹੀਂ ਕਰੇਗਾ ਜਾਂ ਵੇਖਾਏਗਾ"
#~ msgid "Disable keyboard layouts"
#~ msgstr "ਕੀ-ਬੋਰਡ ਲੇਆਉਟ ਆਯੋਗ"
#~ msgid "Indicator Options"
#~ msgstr "ਇੰਡੀਕੇਟਰ ਚੋਣਾਂ"
#~ msgid "Show indicator for single layout"
#~ msgstr "ਇੱਕਲੇ ਲੇਆਉਟ ਲਈ ਇੰਡੀਕੇਟਰ ਵੇਖੋ"
#~ msgid "Shows country flag on background of layout name in tray icon"
#~ msgstr "ਟਰੇ ਆਈਕਾਨ ਵਿੱਚ ਲੇਆਉਟ ਦੇ ਨਾਂ ਪਿੱਛੇ ਦੇਸ਼ ਦਾ ਝੰਡਾ ਵੇਖੋ"
#~ msgid "Show country flag"
#~ msgstr "ਦੇਸ਼ ਝੰਡਾ ਵੇਖੋ"
#~ msgid ""
#~ "<h1>Keyboard Layout</h1> Here you can choose your keyboard layout and "
#~ "model. The 'model' refers to the type of keyboard that is connected to "
#~ "your computer, while the keyboard layout defines \"which key does what\" "
#~ "and may be different for different countries."
#~ msgstr ""
#~ "<h1>ਕੀ-ਬੋਰਡ ਲੇਆਉਟ</h1>ਇੱਥੇ ਤੁਸੀਂ ਆਪਣਾ ਕੀ-ਬੋਰਡ ਲੇਆਉਟ ਅਤੇ ਮਾਡਲ ਚੁਣ ਸਕਦੇ ਹੋ। ਇੱਥੇ 'ਮਾਡਲ' ਤੋਂ "
#~ "ਅਰਥ ਕੀ-ਬੋਰਡ ਦੀ ਕਿਸਮ ਤੋਂ ਹੈ, ਜੋ ਕਿ ਤੁਹਾਡੇ ਕੰਪਿਊਟਰ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਤੁਹਾਡਾ ਕੀ-"
#~ "ਬੋਰਡ ਖਾਕਾ \"ਕਿਹੜੀ ਸਵਿੱਚ ਕੀ ਕਰੇ\" ਪ੍ਰਭਾਸ਼ਿਤ ਕਰਦਾ ਹੈ ਅਤੇ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਹੈ।"
#~ msgid "Keyboard &model:"
#~ msgstr "ਕੀਬੋਰਡ ਮਾਡਲ(&m):"
#~ msgid ""
#~ "Here you can choose a keyboard model. This setting is independent of your "
#~ "keyboard layout and refers to the \"hardware\" model, i.e. the way your "
#~ "keyboard is manufactured. Modern keyboards that come with your computer "
#~ "usually have two extra keys and are referred to as \"104-key\" models, "
#~ "which is probably what you want if you do not know what kind of keyboard "
#~ "you have.\n"
#~ msgstr ""
#~ "ਏਥੇ ਤੁਸੀਂ ਇੱਕ ਕੀ-ਬੋਰਡ ਮਾਡਲ ਦੀ ਚੋਣ ਕਰ ਸਕਦੇ ਹੋ। ਇਹ ਸੈਟਿੰਗ ਤੁਹਾਡੇ ਕੀ-ਬੋਰਡ ਉੱਤੇ ਨਿਰਭਰ ਨਹੀਂ "
#~ "ਕਰਦੀ ਹੈ ਅਤੇ \"ਜੰਤਰ\" ਮਾਡਲ ਨਾਲ ਸਬੰਧਤ ਹੈ, ਕਿ ਕਿਵੇਂ ਤੁਹਾਡਾ ਕੀ-ਬੋਰਡ ਬਣਾਇਆ ਗਿਆ ਹੈ। ਨਵੇਂ ਕੀ-"
#~ "ਬੋਰਡ, ਜੋ ਕਿ ਤੁਹਾਡੇ ਕੰਪਿਊਟਰਾਂ ਨਾਲ ਆਉਦੇ ਹਨ, ਉਹਨਾਂ ਵਿੱਚ ਦੋ ਵੱਧ ਸਵਿੱਚਾਂ ਹੁੰਦੀਆਂ ਹਨ ਅਤੇ ਉਹਨਾਂ ਨੂੰ "
#~ "\"104-ਸਵਿੱਚ\" ਮਾਡਲ ਕਿਹਾ ਜਾਂਦਾ ਹੈ, ਜੋ ਕਿ ਤੁਸੀਂ ਚਾਹੋਗੇ, ਜਦੋਂ ਕਿ ਤੁਸੀਂ ਇਹ ਨਹੀਂ ਜਾਣਦੇ ਹੋ ਕਿ "
#~ "ਤੁਹਾਡੇ ਕੋਲ ਕਿਹੜਾ ਕੀ-ਬੋਰਡ ਹੈ।\n"
#~ msgid "Available layouts:"
#~ msgstr "ਉਪਲੱਬਧ ਲੇਆਉਟ:"
#~ msgid "..."
#~ msgstr "..."
#~ msgid "Active layouts:"
#~ msgstr "ਐਕਟਿਵ ਲੇਆਉਟ:"
#~ msgid "Command:"
#~ msgstr "ਕਮਾਂਡ:"
#~ msgid "Layout variant:"
#~ msgstr "ਲੇਆਉਟ ਰੂਪ:"
#~ msgid ""
#~ "Here you can choose a variant of selected keyboard layout. Layout "
#~ "variants usually represent different key maps for the same language. For "
#~ "example, Ukrainian layout might have four variants: basic, winkeys (as in "
#~ "Windows), typewriter (as in typewriters) and phonetic (each Ukrainian "
#~ "letter is placed on a transliterated latin one).\n"
#~ msgstr ""
#~ "ਏਥੇ ਤੁਸੀਂ ਚੁਣੇ ਹੋਏ ਕੀ-ਬੋਰਡ ਲੇਆਉਟ ਦੇ ਰੂਪ ਚੁਣ ਸਕਦੇ ਹੋ। ਲੇਆਉਟ ਰੂਪ ਅਕਸਰ ਇੱਕ ਹੀ ਭਾਸ਼ਾ ਲਈ ਵੱਖ ਵੱਖ "
#~ "ਸਵਿੱਚ ਲੇਆਉਟਾਂ ਨੂੰ ਵੇਖਾਉਦੇ ਹਨ। ਉਦਾਹਰਨ ਲਈ, ਯੂਕਰੇਨੀ ਲੇਆਉਟ ਦੇ ਚਾਰ ਰੂਪ ਹਨ: ਮੁੱਢਲਾ, ਵਿਨ-ਸਵਿੱਚ "
#~ "(Windows ਵਾਂਗ), ਟਾਇਪਰਾਇਟਰ (ਟਾਇਪ-ਰਾਇਟਰ ਵਾਂਗ), ਅਤੇ ਫਨੋਟਿਕ (ਹਰ ਯੂਕਰੇਨੀ ਅੱਖਰ ਨੂੰ ਲੈਟਿਨ "
#~ "ਅੱਖਰ ਲਈ ਰੱਖਿਆ ਜਾਂਦਾ ਹੈ)।\n"
#~ msgid "Label:"
#~ msgstr "ਲੇਬਲ:"
#~ msgid "Switching Options"
#~ msgstr "ਸਵਿੱਚ ਕਰਨ ਚੋਣਾਂ"
#~ msgid ""
#~ "If you select \"Application\" or \"Window\" switching policy, changing "
#~ "the keyboard layout will only affect the current application or window."
#~ msgstr ""
#~ "ਜੇਕਰ ਤੁਸੀਂ \"ਐਪਲੀਕੇਸ਼ਨ\" ਜਾਂ \"ਵਿੰਡੋ\" ਬਦਲਣ ਪਾਲਸੀ ਦੀ ਚੋਣ ਕੀਤੀ ਤਾਂ ਕੀ-ਬੋਰਡ ਬਦਲਣ ਨਾਲ "
#~ "ਸਿਰਫ਼ ਮੌਜੂਦਾ ਐਪਲੀਕੇਸ਼ਨ ਜਾਂ ਵਿੰਡੋ ਹੀ ਪਰਭਾਵਿਤ ਹੋਵੇਗੀ।"
#~ msgid "Switching Policy"
#~ msgstr "ਸਵਿੱਚ ਕਰਨ ਪਾਲਸੀ"
#~ msgid "&Global"
#~ msgstr "ਗਲੋਬਲ(&G)"
#~ msgid "&Desktop"
#~ msgstr "ਡੈਸਕਟਾਪ(&D)"
#~ msgid "&Application"
#~ msgstr "ਐਪਲੀਕੇਸ਼ਨ(&A)"
#~ msgid "&Window"
#~ msgstr "ਵਿੰਡੋ(&W)"
#~ msgid "Shortcuts for Switching Layout"
#~ msgstr "ਲੇਆਉਟ ਬਦਲਣ ਲਈ ਸ਼ਾਰਟਕੱਟ"
#~ msgid ""
#~ "This is a shortcut for switching layouts which is handled by X.org. It "
#~ "allows modifier-only shortcuts."
#~ msgstr ""
#~ "ਇਹ ਸ਼ਾਰਟਕੱਟ ਲੇਆਉਟ ਬਦਲਣ ਲਈ ਹੈ, ਜੋ ਕਿ X.org ਰਾਹੀਂ ਹੈਂਡਲ ਕੀਤਾ ਜਾਂਦਾ ਹੈ। ਇਹ ਕੇਵਲ ਮੋਡੀਫਾਇਰ "
#~ "ਸ਼ਾਰਟਕੱਟ ਲਈ ਹੀ ਹੈ।"
#~ msgid "3rd level shortcuts:"
#~ msgstr "3ਜਾ ਲੈਵਲ ਸ਼ਾਰਟਕੱਟ:"
#~ msgid "Alternative shortcut:"
#~ msgstr "ਬਦਲਵਾਂ ਸ਼ਾਰਟਕੱਟ:"
#~ msgid "Advanced"
#~ msgstr "ਤਕਨੀਕੀ"
#~ msgid "&Reset old options"
#~ msgstr "ਪੁਰਾਣੀਆਂ ਚੋਣਾਂ ਮੁੜ-ਸੈੱਟ(&R)"
#~ msgctxt "NAME OF TRANSLATORS"
#~ msgid "Your names"
#~ msgstr "ਅਮਨਪਰੀਤ ਸਿੰਘ ਆਲਮ"
#~ msgctxt "EMAIL OF TRANSLATORS"
#~ msgid "Your emails"
#~ msgstr "aalam@users.sf.net"
#~ msgid ""
#~ "Here you can set xkb extension options instead of, or in addition to, "
#~ "specifying them in the X11 configuration file."
#~ msgstr ""
#~ "ਏਥੇ ਤੁਸੀਂ xkb ਸਹਿਯੋਗੀ ਚੋਣਾਂ ਦੇ ਸਕਦੇ ਹੋ ਜਾਂ ਇਸ ਤੋਂ ਇਲਾਵਾ X11 ਸੰਰਚਨਾ ਫਾਇਲ ਵਿੱਚ ਉਹਨਾਂ ਨੂੰ ਦੇ "
#~ "ਸਕਦੇ ਹੋ।"
#~ msgid "Xkb Options"
#~ msgstr "Xkb ਚੋਣਾਂ"
#~ msgid "Help"
#~ msgstr "ਮੱਦਦ"
#~ msgid "Add >>"
#~ msgstr "ਸ਼ਾਮਲ >>"
#~ msgid "<< Remove"
#~ msgstr "<< ਹਟਾਓ"