kde-l10n/pa/messages/applications/imgalleryplugin.po
2014-12-09 18:43:01 +00:00
240 lines
8.1 KiB
Text
# translation of imgalleryplugin.po to Panjabi
# Amanpreet Singh Alam <aalam@redhat.com>, 2005.
# Amanpreet Singh Brar <aalam@redhat.com>, 2005.
# A S Alam <aalam@users.sf.net>, 2007, 2011, 2012.
msgid ""
msgstr ""
"Project-Id-Version: imgalleryplugin\n"
"Report-Msgid-Bugs-To: xakepa10@gmail.com\n"
"POT-Creation-Date: 2014-12-09 18:22+0000\n"
"PO-Revision-Date: 2012-01-09 07:20+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.2\n"
"Plural-Forms: nplurals=2; plural=n != 1;\n"
#: imgallerydialog.cpp:53
msgctxt "@title:window"
msgid "Configure"
msgstr "ਸੰਰਚਨਾ"
#: imgallerydialog.cpp:61
msgctxt "@title:window"
msgid "Create Image Gallery"
msgstr "ਚਿੱਤਰ ਗੈਲਰੀ ਬਣਾਓ"
#: imgallerydialog.cpp:62
msgid "Create"
msgstr "ਬਣਾਓ"
#: imgallerydialog.cpp:72 imgallerydialog.cpp:113
msgid "Image Gallery for %1"
msgstr "%1 ਲਈ ਚਿੱਤਰ ਗੈਲਰੀ"
#: imgallerydialog.cpp:99
msgid "Look"
msgstr "ਦਿੱਖ"
#: imgallerydialog.cpp:100
msgid "Page Look"
msgstr "ਸਫ਼ਾ ਦਿੱਖ"
#: imgallerydialog.cpp:110
msgid "&Page title:"
msgstr "ਸਫ਼ਾ ਟਾਇਟਲ(&P):"
#: imgallerydialog.cpp:120
msgid "I&mages per row:"
msgstr "ਹਰੇਕ ਕਤਾਰ 'ਚ ਚਿੱਤਰ(&m):"
#: imgallerydialog.cpp:128
msgid "Show image file &name"
msgstr "ਚਿੱਤਰ ਫਾਇਲ ਨਾਂ ਵੇਖਾਓ(&n)"
#: imgallerydialog.cpp:132
msgid "Show image file &size"
msgstr "ਚਿੱਤਰ ਫਾਇਲ ਅਕਾਰ ਵੇਖਾਓ(&s)"
#: imgallerydialog.cpp:136
msgid "Show image &dimensions"
msgstr "ਚਿੱਤਰ ਮਾਪ ਵੇਖਾਓ(&d)"
#: imgallerydialog.cpp:149
msgid "Fon&t name:"
msgstr "ਫੋਂਟ ਨਾਂ(&t):"
#: imgallerydialog.cpp:164
msgid "Font si&ze:"
msgstr "ਫੋਂਟ ਆਕਾਰ(&z):"
#: imgallerydialog.cpp:176
msgid "&Foreground color:"
msgstr "ਫਾਰਗਰਾਊਂਡ ਰੰਗ(&F):"
#: imgallerydialog.cpp:188
msgid "&Background color:"
msgstr "ਬੈਕਗਰਾਊਂਡ ਰੰਗ(&B):"
#: imgallerydialog.cpp:199 imgallerydialog.cpp:200
msgid "Folders"
msgstr "ਫੋਲਡਰ"
#: imgallerydialog.cpp:209
msgid "&Save to HTML file:"
msgstr "HTML ਫਾਇਲ ਦੇ ਤੌਰ 'ਤੇ ਸੰਭਾਲੋ(&S):"
#: imgallerydialog.cpp:212
msgid "
The name of the HTML file this gallery will be saved to.
msgstr "
HTML ਫਾਇਲ ਦੇ ਨਾਂ, ਜਿਸ ਨਾਲ ਇਸ ਗੈਲਰੀ ਨੂੰ ਸੰਭਾਲਿਆ ਜਾਵੇਗਾ।
#: imgallerydialog.cpp:223
msgid "&Recurse subfolders"
msgstr "ਅੰਦਰੂਨੀ ਸਬ-ਫੋਲਡਰ(&R)"
#: imgallerydialog.cpp:225
msgid ""
Whether subfolders should be included for the image gallery creation or "
"not.
msgstr "
ਕੀ ਚਿੱਤਰ ਗੈਲਰੀ ਬਣਾਉਣ ਲਈ ਅਧੀਨ-ਫੋਲਡਰਾਂ ਨੂੰ ਸ਼ਾਮਲ ਕੀਤਾ ਜਾਵੇ ਜਾਂ ਨਾ।
#: imgallerydialog.cpp:233
msgid "Rec&ursion depth:"
msgstr "ਲਗਾਤਾਰ ਡੂੰਘਾਈ(&u):"
#: imgallerydialog.cpp:235
msgid "Endless"
msgstr "ਬੇਅੰਤ"
#: imgallerydialog.cpp:237
msgid ""
You can limit the number of folders the image gallery creator will "
"traverse to by setting an upper bound for the recursion depth.
msgstr ""
ਤੁਸੀਂ ਚਿੱਤਰ ਗੈਲਰੀ ਵਿੱਚ ਫੋਲਡਰਾਂ ਦੀ ਗਿਣਤੀ ਸੀਮਿਤ ਕਰ ਸਕਦੇ ਹੋ, ਜਿਸ ਨਾਲ ਡੂੰਘਾਈ ਮਾਰਗ ਲਈ ਉੱਚ "
"ਸੀਮਾ ਤਹਿ ਕਰ ਸਕਦੇ ਹੋ।
#: imgallerydialog.cpp:249
msgid "Copy or&iginal files"
msgstr "ਅਸਲੀ ਫਾਇਲਾਂ ਕਾਪੀ ਕਰੋ(&i)"
#: imgallerydialog.cpp:252
msgid ""
This makes a copy of all images and the gallery will refer to these "
"copies instead of the original images.
msgstr ""
ਇਹ ਸਭ ਚਿੱਤਰਾਂ ਦੀ ਕਾਪੀਆਂ ਬਣਾਏਗਾ ਅਤੇ ਗੈਲਰੀ ਅਸਲੀ ਚਿੱਤਰਾਂ ਦੀ ਬਜਾਏ ਇਹਨਾਂ ਕਾਪੀਆਂ ਨੂੰ ਹੀ "
"ਵੇਖਾਏਗੀ।
#: imgallerydialog.cpp:258
msgid "Use &comment file"
msgstr "ਟਿੱਪਣੀ ਫਾਇਲ ਵਰਤੋਂ(&c)"
#: imgallerydialog.cpp:262
msgid ""
If you enable this option you can specify a comment file which will be "
"used for generating subtitles for the images.
For details about the "
"file format please see the \"What's This?\" help below.
msgstr ""
ਜੇਕਰ ਇਹ ਚੋਣ ਯੋਗ ਕੀਤੀ ਗਈ ਤਾਂ ਤੁਸੀਂ ਇੱਕ ਟਿੱਪਣੀ ਫਾਇਲ ਦੇ ਸਕਦੇ ਹੋ, ਜੋ ਕਿ ਚਿੱਤਰਾਂ ਦੇ ਅਧੀਨ-"
"ਟਾਇਟਲ ਬਣਾਉਣ ਲਈ ਵਰਤੀ ਜਾ ਸਕਦੀ ਹੈ।
ਫਾਇਲ ਫਾਰਮੈਟ ਬਾਰੇ ਵਧੇਰੇ ਜਾਣਕਾਰੀ ਲਈ, \"ਇਹ ਕੀ "
"ਹੈ?\" ਮੱਦਦ ਹੇਠਾਂ ਵੇਖੋ।
#: imgallerydialog.cpp:269
msgid "Comments &file:"
msgstr "ਟਿੱਪਣੀ ਫਾਇਲ(&f):"
#: imgallerydialog.cpp:272
msgid ""
You can specify the name of the comment file here. The comment file "
"contains the subtitles for the images. The format of this file is:</"
"p>
FILENAME1:
Description
FILENAME2:
and so on
msgstr ""
ਤੁਸੀਂ ਟਿੱਪਣੀ ਫਾਇਲ ਦਾ ਨਾਂ ਇੱਥੇ ਦੇ ਸਕਦੇ ਹੋ। ਟਿੱਪਣੀ ਵਿੱਚ ਚਿੱਤਰਾਂ ਦੇ ਅਧੀਨ-ਟਾਇਟਲ ਹੁੰਦੇ ਹਨ। ਇਸ "
"ਫਾਇਲ ਦਾ ਫਾਰਮੈਟ ਹੈ:
ਫਾਇਲ ਨਾਂ1:
ਵੇਰਵਾ
ਫਾਇਲ ਨਾਂ2:
ਅਤੇ ਇੰਞ ਹੀ
#: imgallerydialog.cpp:302 imgallerydialog.cpp:303
msgid "Thumbnails"
msgstr "ਥੰਮਨੇਲ"
#: imgallerydialog.cpp:322
msgid "Image format f&or the thumbnails:"
msgstr "ਥੰਮਨੇਲ ਲਈ ਚਿੱਤਰ ਫਾਰਮੈਟ(&o):"
#: imgallerydialog.cpp:330
msgid "Thumbnail size:"
msgstr "ਥੰਮਨੇਲ ਅਕਾਰ:"
#: imgallerydialog.cpp:342
msgid "&Set different color depth:"
msgstr "ਵੱਖਰੀ ਰੰਗ ਡੂੰਘਾਈ ਸੈੱਟ ਕਰੋ(&S):"
#: imgalleryplugin.cpp:60
msgid "&Create Image Gallery..."
msgstr "ਚਿੱਤਰ ਗੈਲਰੀ ਬਣਾਓ(&C)..."
#: imgalleryplugin.cpp:71
msgid "Could not create the plugin, please report a bug."
msgstr "ਪਲੱਗਇਨ ਬਣਾਈ ਨਹੀਂ ਜਾ ਸਕੀ ਹੈ, ਬੱਗ ਬਾਰੇ ਜਾਣਕਾਰੀ ਦਿਓ ਜੀ।"
#: imgalleryplugin.cpp:77
msgid "Creating an image gallery works only on local folders."
msgstr "ਚਿੱਤਰ ਗੈਲਰੀ ਬਣਾਉਣਾ ਸਿਰਫ਼ ਲੋਕਲ ਫੋਲਡਰਾਂ ਲਈ ਹੀ ਕੰਮ ਕਰਦਾ ਹੈ।"
#: imgalleryplugin.cpp:96
msgid "Creating thumbnails"
msgstr "ਥੰਮਨੇਲ ਬਣਾਏ ਜਾ ਰਹੇ ਹਨ"
#: imgalleryplugin.cpp:117 imgalleryplugin.cpp:280
msgid "Could not create folder: %1"
msgstr "ਫੋਲਡਰ ਬਣ ਨਹੀਂ ਸਕਿਆ: %1"
#: imgalleryplugin.cpp:178
msgid "Number of images: %1"
msgstr "ਚਿੱਤਰਾਂ ਦੀ ਗਿਣਤੀ: %1"
#: imgalleryplugin.cpp:179
msgid "Created on: %1"
msgstr "ਬਣਾਇਆ: %1"
#: imgalleryplugin.cpp:184
msgid "Subfolders:"
msgstr "ਸਬ-ਫੋਲਡਰ:"
#: imgalleryplugin.cpp:217
msgid ""
"Created thumbnail for: \n"
"%1"
msgstr ""
"ਥੰਮਨੇਲ ਬਣਾਓ: \n"
"%1"
#: imgalleryplugin.cpp:220
msgid ""
"Creating thumbnail for: \n"
"%1\n"
" failed"
msgstr ""
"%1 \n"
"ਥੰਮਨੇਲ ਬਣਾਉਣ ਲਈ\n"
" ਅਸਫ਼ਲ"
#: imgalleryplugin.cpp:238
msgid "KiB"
msgstr "KiB"
#: imgalleryplugin.cpp:334 imgalleryplugin.cpp:429
msgid "Could not open file: %1"
msgstr "ਫਾਇਲ ਖੋਲ੍ਹੀ ਨਹੀਂ ਜਾ ਸਕੀ: %1"
#. i18n: file: kimgalleryplugin.rc:4
#. i18n: ectx: Menu (tools)
#: rc.cpp:3
msgid "&Tools"
msgstr "ਟੂਲ(&T)"