kde-l10n/pa/messages/kde-workspace/kio_sftp.po

289 lines
11 KiB
Text

# translation of kio_sftp.po to Punjabi
# Amanpreet Singh Alam <aalam@redhat.com>, 2004, 2005.
# Amanpreet Singh Brar <aalam@redhat.com>, 2005.
# AP S Alam <aalam@users.sf.net>, 2007.
# A S Alam <aalam@users.sf.net>, 2007, 2008, 2010, 2011.
# ASB <aalam@users.sf.net>, 2007, 2014.
msgid ""
msgstr ""
"Project-Id-Version: kio_sftp\n"
"Report-Msgid-Bugs-To: http://bugs.kde.org\n"
"POT-Creation-Date: 2014-01-14 01:41+0000\n"
"PO-Revision-Date: 2014-03-16 23:26-0500\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.5\n"
"Plural-Forms: nplurals=2; plural=n != 1;\n"
"\n"
#: kio_sftp.cpp:203
msgid "Incorrect or invalid passphrase"
msgstr "ਗਲਤ ਜਾਂ ਅਢੁੱਕਵਾਂ ਵਾਕ"
#: kio_sftp.cpp:274 kio_sftp.cpp:276 kio_sftp.cpp:809
msgid "SFTP Login"
msgstr "SFTP ਲਾਗਇਨ"
#: kio_sftp.cpp:291
msgid "Use the username input field to answer this question."
msgstr "ਇਹ ਸਵਾਲ ਦੇ ਜਵਾਬ ਲਈ ਯੂਜ਼ਰ-ਨਾਂ ਇੰਪੁੱਟ ਖੇਤਰ ਵਰਤੋਂ।"
#: kio_sftp.cpp:304
msgid "Please enter your password."
msgstr "ਆਪਣਾ ਪਾਸਵਰਡ ਦਿਉ ਜੀ।"
#: kio_sftp.cpp:309 kio_sftp.cpp:812
msgid "Site:"
msgstr "ਸਾਇਟ:"
#: kio_sftp.cpp:459
msgid "Could not allocate callbacks"
msgstr "callbacks ਜਾਰੀ ਨਹੀਂ ਕੀਤੇ ਜਾ ਸਕੇ"
#: kio_sftp.cpp:476
msgid "Could not set log verbosity."
msgstr "ਲਾਗ ਵੇਰਵਾ ਸੈੱਟ ਨਹੀਂ ਕੀਤਾ ਜਾ ਸਕਿਆ।"
#: kio_sftp.cpp:482
msgid "Could not set log userdata."
msgstr "ਲਾਗ ਯੂਜ਼ਰ-ਡਾਟਾ ਸੈੱਟ ਨਹੀਂ ਕੀਤਾ ਜਾ ਸਕਿਆ।"
#: kio_sftp.cpp:488
#, fuzzy
#| msgid "Could not allocate callbacks"
msgid "Could not set log callback."
msgstr "callbacks ਜਾਰੀ ਨਹੀਂ ਕੀਤੇ ਜਾ ਸਕੇ"
#: kio_sftp.cpp:527
msgid "Could not create a new SSH session."
msgstr "ਨਵਾਂ SSH ਸ਼ੈਸ਼ਨ ਸ਼ੁਰੂ ਨਹੀਂ ਕੀਤਾ ਜਾ ਸਕਿਆ।"
#: kio_sftp.cpp:538 kio_sftp.cpp:543
msgid "Could not set a timeout."
msgstr "ਟਾਈਮ-ਆਉਟ ਸੈੱਟ ਨਹੀਂ ਕੀਤਾ ਜਾ ਸਕਿਆ।"
#: kio_sftp.cpp:550 kio_sftp.cpp:556
msgid "Could not set compression."
msgstr "ਕੰਪਰੈਸ਼ਨ ਸੈੱਟ ਕੀਤਾ ਜਾ ਸਕਿਆ।"
#: kio_sftp.cpp:563
msgid "Could not set host."
msgstr "ਹੋਸਟ ਸੈੱਟ ਨਹੀਂ ਕੀਤਾ ਜਾ ਸਕਿਆ।"
#: kio_sftp.cpp:570
msgid "Could not set port."
msgstr "ਪੋਰਟ ਸੈੱਟ ਨਹੀਂ ਕੀਤੀ ਜਾ ਸਕੀ।"
#: kio_sftp.cpp:579
msgid "Could not set username."
msgstr "ਯੂਜ਼ਰ-ਨਾਂ ਸੈੱਟ ਨਹੀਂ ਕੀਤਾ ਜਾ ਸਕਿਆ।"
#: kio_sftp.cpp:587
msgid "Could not parse the config file."
msgstr "ਸੰਰਚਨਾ ਫਾਇਲ ਪਾਰਸ ਨਹੀਂ ਕੀਤੀ ਜਾ ਸਕੀ।"
#: kio_sftp.cpp:617
#, fuzzy, kde-format
#| msgid "Opening SFTP connection to host %1:%2"
msgid "Opening SFTP connection to host %1:<numid>%2</numid>"
msgstr "ਕੁਨੈਕਸ਼ਨ SFTP ਹੋਸਟ %1:%2 ਨਾਲ ਖੋਲ੍ਹਿਆ ਜਾ ਰਿਹਾ ਹੈ"
#: kio_sftp.cpp:674
msgid "Could not create hash from server public key"
msgstr ""
#: kio_sftp.cpp:688
#, kde-format
msgid ""
"The host key for this server was not found, but another type of key exists.\n"
"An attacker might change the default server key to confuse your client into "
"thinking the key does not exist.\n"
"Please contact your system administrator.\n"
"%1"
msgstr ""
#: kio_sftp.cpp:699
#, kde-format
msgid ""
"The host key for the server %1 has changed.\n"
"This could either mean that DNS SPOOFING is happening or the IP address for "
"the host and its host key have changed at the same time.\n"
"The fingerprint for the key sent by the remote host is:\n"
" %2\n"
"Please contact your system administrator.\n"
"%3"
msgstr ""
#: kio_sftp.cpp:712
msgid "Warning: Cannot verify host's identity."
msgstr "ਚੇਤਾਵਨੀ: ਹੋਸਟ ਦੀ ਪਛਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।"
#: kio_sftp.cpp:713
#, kde-format
msgid ""
"The authenticity of host %1 cannot be established.\n"
"The key fingerprint is: %2\n"
"Are you sure you want to continue connecting?"
msgstr ""
#: kio_sftp.cpp:744 kio_sftp.cpp:767 kio_sftp.cpp:784 kio_sftp.cpp:800
#: kio_sftp.cpp:855 kio_sftp.cpp:866
msgid "Authentication failed."
msgstr "ਪਰਮਾਣਕਤਾ ਅਸਫਲ ਹੈ।"
#: kio_sftp.cpp:752
msgid ""
"Authentication failed. The server didn't send any authentication methods"
msgstr ""
#: kio_sftp.cpp:810
msgid "Please enter your username and password."
msgstr "ਆਪਣਾ ਯੂਜ਼ਰ ਨਾਂ ਅਤੇ ਪਾਸਵਰਡ ਦਿਓ ਜੀ।"
#: kio_sftp.cpp:821
msgid "Incorrect username or password"
msgstr "ਗਲਤ ਯੂਜ਼ਰ ਨਾਂ ਜਾਂ ਪਾਸਵਰਡ"
#: kio_sftp.cpp:875
msgid ""
"Unable to request the SFTP subsystem. Make sure SFTP is enabled on the "
"server."
msgstr "SFTP ਸਬ-ਸਿਸਟਮ ਲਈ ਮੰਗ ਵਾਸਤੇ ਅਸਮਰੱਥ ਹੈ। ਯਕੀਨੀ ਬਣਾਉ ਕਿ ਸਰਵਰ ਉੱਤੇ SFTP ਚਾਲੂ ਹੈ।"
#: kio_sftp.cpp:883
msgid "Could not initialize the SFTP session."
msgstr "SFTP ਸ਼ੈਸ਼ਨ ਸ਼ੁਰੂ ਨਹੀਂ ਕੀਤਾ ਜਾ ਸਕਿਆ।"
#: kio_sftp.cpp:888
#, kde-format
msgid "Successfully connected to %1"
msgstr "ਸਫਲਤਾਪੂਰਕ %1 ਨਾਲ ਜੋੜਿਆ ਗਿਆ"
#: kio_sftp.cpp:1841
#, kde-format
msgid "Could not read link: %1"
msgstr "ਲਿੰਕ ਪੜ੍ਹਿਆ ਨਹੀਂ ਜਾ ਸਕਿਆ: %1"
#: kio_sftp.cpp:2239
#, kde-format
msgid ""
"Could not change permissions for\n"
"%1"
msgstr ""
"%1\n"
"ਲਈ ਅਧਿਕਾਰ ਬਦਲੇ ਨਹੀਂ ਜਾ ਸਕੇ"
#~ msgid "No hostname specified."
#~ msgstr "ਕੋਈ ਹੋਸਟ-ਨਾਂ ਨਹੀਂ ਦਿੱਤਾ ਹੈ।"
#~ msgid "An internal error occurred. Please retry the request again."
#~ msgstr "ਇੱਕ ਅੰਦਰੂਨੀ ਗਲਤੀ ਆਈ ਹੈ, ਬੇਨਤੀ ਦੀ ਮੁੜ ਕੋਸ਼ਿਸ ਕਰੋ ਜੀ।"
#~ msgid "Please enter your username and key passphrase."
#~ msgstr "ਆਪਣਾ ਯੂਜ਼ਰ ਨਾਂ ਅਤੇ ਕੁੰਜੀ ਪੈਰਾ ਦਿਓ ਜੀ।"
#~ msgid "Warning: Host's identity changed."
#~ msgstr "ਚੇਤਾਵਨੀ: ਹੋਸਟ ਦੀ ਪਛਾਣ ਬਦਲ ਗਈ ਹੈ।"
#~ msgid "Connection failed."
#~ msgstr "ਕੁਨੈਕਸ਼ਨ ਅਸਫਲ ਹੈ।"
#~ msgid "Connection closed by remote host."
#~ msgstr "ਰਿਮੋਟ ਹੋਸਟ ਨੇ ਕੁਨੈਕਸ਼ਨ ਬੰਦ ਕਰ ਦਿੱਤਾ ਹੈ।"
#, fuzzy
#~| msgid "Unexpected SFTP error: %1"
#~ msgid "unexpected SFTP error: %1"
#~ msgstr "ਅਣਜਾਣੀ SFTP ਗਲਤੀ: %1"
#~ msgid "SFTP version %1"
#~ msgstr "SFTP ਵਰਜਨ %1"
#~ msgid "Protocol error."
#~ msgstr "ਪਰੋਟੋਕਾਲ ਗਲਤੀ ਹੈ।"
#~ msgid "An internal error occurred. Please try again."
#~ msgstr "ਇੱਕ ਅੰਦਰੂਨੀ ਗਲਤੀ ਹੈ। ਮੁੜ ਕੋਸ਼ਿਸ ਕਰੋ ਜੀ।"
#~ msgid ""
#~ "Unknown error was encountered while copying the file to '%1'. Please try "
#~ "again."
#~ msgstr "'%1' ਤੇ ਫਾਇਲ ਕਾਪੀ ਕਰਨ ਦੌਰਾਨ ਅਣਜਾਣੀ ਗਲਤੀ ਆਈ ਹੈ। ਮੁੜ ਕੋਸ਼ਿਸ ਕਰੋ ਜੀ।"
#~ msgid "The remote host does not support renaming files."
#~ msgstr "ਰਿਮੋਟ ਹੋਸਟ ਫਾਇਲਾਂ ਦਾ ਨਾਂ ਬਦਲੀ ਕਰਨ ਲਈ ਸਹਾਇਕ ਨਹੀਂ ਹੈ।"
#~ msgid "The remote host does not support creating symbolic links."
#~ msgstr "ਰਿਮੋਟ ਹੋਸਟ ਨਿਸ਼ਾਨ ਲਿੰਕ ਬਣਾਉਣ ਲਈ ਸਹਾਇਕ ਨਹੀਂ ਹੈ।"
#~ msgid "Connection closed"
#~ msgstr "ਕੁਨੈਕਸ਼ਨ ਬੰਦ ਕੀਤਾ ਗਿਆ ਹੈ"
#~ msgid "End of file."
#~ msgstr "ਫਾਇਲ ਦਾ ਅੰਤ ਹੈ।"
#~ msgid "SFTP command failed for an unknown reason."
#~ msgstr "SFTP ਕਮਾਂਡ ਅਣਜਾਣੇ ਕਾਰਨ ਕਰਕੇ ਅਸਫਲ ਹੈ।"
#~ msgid "The SFTP server received a bad message."
#~ msgstr "SFTP ਸਰਵਰ ਨੂੰ ਗਲਤ ਸੁਨੇਹਾ ਮਿਲਿਆ ਹੈ।"
#~ msgid "You attempted an operation unsupported by the SFTP server."
#~ msgstr "ਤੁਸੀਂ ਇੱਕ ਕਾਰਵਾਈ ਦੀ ਕੋਸ਼ਿਸ ਕੀਤੀ ਹੈ, ਜਿਸ ਲਈ SFTP ਸਰਵਰ ਸਹਾਇਕ ਨਹੀਂ ਹੈ।"
#~ msgid "Error code: %1"
#~ msgstr "ਗਲਤੀ ਕੋਡ: %1"
#~ msgid "Cannot specify a subsystem and command at the same time."
#~ msgstr "ਇੱਕੋ ਸਮੇਂ ਅਧੀਨ-ਸਿਸਟਮ ਅਤੇ ਕਮਾਂਡ ਦਿੱਤੀ ਨਹੀਂ ਜਾ ਸਕਦੇ ਹਨ।"
#~ msgid "No options provided for ssh execution."
#~ msgstr "ssh ਚਲਾਉਣ ਲਈ ਕੋਈ ਚੋਣ ਉਪਲੱਬਧ ਨਹੀਂ ਹੈ।"
#~ msgid "Failed to execute ssh process."
#~ msgstr "ssh ਕਾਰਜ ਚਲਾਉਣਾ ਅਸਫਲ ਹੈ।"
#~ msgid "Error encountered while talking to ssh."
#~ msgstr "sss ਚਲਾਉਣ ਦੌਰਾਨ ਗਲਤੀ ਆਈ ਹੈ।"
#~ msgid "Please supply a password."
#~ msgstr "ਇੱਕ ਪਾਸਵਰਡ ਦਿਓ ਜੀ।"
#~ msgid "Please supply the passphrase for your SSH private key."
#~ msgstr "ਆਪਣੀ SSH ਪਰਾਈਵੇਟ ਕੁੰਜੀ ਲਈ ਪੈਰਾ ਦਿਓ ਜੀ।"
#~ msgid "Authentication to %1 failed"
#~ msgstr "%1 ਲਈ ਪਰਮਾਣਕਤਾ ਅਸਫ਼ਲ"
#~ msgid ""
#~ "The identity of the remote host '%1' could not be verified because the "
#~ "host's key is not in the \"known hosts\" file."
#~ msgstr ""
#~ "ਰਿਮੋਟ ਹੋਸਟ '%1' ਦੀ ਪਛਾਣ ਪੁਸ਼ਟੀ ਅਸਫਲ ਹੋਈ ਹੈ, ਕਿਉਂਕਿ ਹੋਸਟ ਦੀ ਕੁੰਜੀ \"known hosts\" "
#~ "ਫਾਇਲ ਵਿੱਚ ਨਹੀਂ ਹੈ।"
#~ msgid ""
#~ " Manually, add the host's key to the \"known hosts\" file or contact your "
#~ "administrator."
#~ msgstr ""
#~ " ਦਸਤੀ, ਹੋਸਟ ਦੀ ਕੁੰਜੀ ਫਾਇਲ \"known hosts\" ਵਿੱਚ ਸ਼ਾਮਲ ਕਰੋ ਜਾਂ ਆਪਣੇ ਪਰਸ਼ਾਸ਼ਕ ਨਾਲ ਸੰਪਰਕ "
#~ "ਕਰੋ।"
#~ msgid " Manually, add the host's key to %1 or contact your administrator."
#~ msgstr " ਦਸਤੀ, ਹੋਸਟ ਦੀ ਕੁੰਜੀ %1 ਸ਼ਾਮਲ ਕਰੋ ਜਾਂ ਆਪਣੇ ਪਰਸ਼ਾਸ਼ਕ ਨਾਲ ਸੰਪਰਕ ਕਰੋ।"
#~ msgid "Host key was rejected."
#~ msgstr "ਹੋਸਟ ਕੁੰਜੀ ਨਾ-ਮਨਜ਼ੂਰ ਕੀਤੀ ਗਈ।"
#~ msgid "Please enter a username and password"
#~ msgstr "ਇੱਕ ਯੂਜ਼ਰ ਨਾਂ ਅਤੇ ਪਾਸਵਰਡ ਦਿਓ ਜੀ।"
#~ msgid "File does not exist."
#~ msgstr "ਫਾਇਲ ਮੌਜੂਦ ਨਹੀਂ ਹੈ।"
#~ msgid "Access is denied."
#~ msgstr "ਅਸੈੱਸ ਉੱਤੇ ਪਾਬੰਦੀ ਹੈ।"