kde-l10n/pa/messages/kde-workspace/powerdevil.po
Ivailo Monev 785962b125 generic: regenerate
Signed-off-by: Ivailo Monev <xakepa10@laimg.moc>
2016-09-13 23:45:22 +00:00

318 lines
14 KiB
Text

# translation of powerdevil.po to Punjabi
# Copyright (C) YEAR This_file_is_part_of_KDE
# This file is distributed under the same license as the PACKAGE package.
#
# Amanpreet Singh <aalam@users.sf.net>, 2008.
# Amanpreet Singh Alam <aalam@users.sf.net>, 2009.
# A S Alam <aalam@users.sf.net>, 2009, 2010, 2011, 2012, 2013.
msgid ""
msgstr ""
"Project-Id-Version: powerdevil\n"
"Report-Msgid-Bugs-To: xakepa10@gmail.com\n"
"POT-Creation-Date: 2016-09-13 23:14+0000\n"
"PO-Revision-Date: 2013-04-22 07:37+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.5\n"
"Plural-Forms: nplurals=2; plural=n != 1;\n"
#: backends/upower/login1suspendjob.cpp:82
#: backends/upower/upowersuspendjob.cpp:75
msgid "Unsupported suspend method"
msgstr "ਗ਼ੈਰ-ਸਹਾਇਕ ਸਸਪੈਂਡ ਢੰਗ"
#: powerdevilcore.cpp:71
msgid ""
"No valid Power Management backend plugins are available. A new installation "
"might solve this problem."
msgstr ""
"ਕੋਈ ਢੁੱਕਵੀਂ ਪਾਵਰ ਮੈਨਜੇਮੈਂਟ ਬੈਕਐਂਡ ਪਲੱਗਇਨ ਉਪਲੱਬਧ ਨਹੀਂ ਹੈ। ਨਵੀਂ ਇੰਸਟਾਲੇਸ਼ਨ ਨਾਲ ਇਹ ਸਮੱਸਿਆ ਹੱਲ਼ ਹੋ "
"ਸਕਦੀ ਹੈ"
#: powerdevilcore.cpp:164
msgid ""
"Your battery capacity is %1%. This means your battery is broken and needs a "
"replacement. Please contact your hardware vendor for more details."
msgstr ""
"ਤੁਹਾਡੀ ਬੈਟਰੀ ਸਮੱਗਰੀ %1% ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਬੈਟਰੀ ਖਰਾਬ ਹੈ ਅਤੇ ਇਸ ਨੂੰ ਬਦਲਣ ਦੀ ਲੋੜ "
"ਹੈ। ਹੋਰ ਜਾਣਕਾਰੀ ਲਈ ਆਪਣੇ ਹਾਰਡਵੇਅਰ ਵੇਂਡਰ ਨਾਲ ਸੰਪਰਕ ਕਰੋ ਜੀ।"
#: powerdevilcore.cpp:168
msgid ""
"One of your batteries (ID %2) has a capacity of %1%. This means it is broken "
"and needs a replacement. Please contact your hardware vendor for more "
"details."
msgstr ""
"ਤੁਹਾਡੀਆਂ ਬੈਟਰੀਆਂ ਵਿੱਚੋਂ ਇੱਕ (ID %2) ਦੀ ਸਮਰੱਥਾ %1% ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਬੈਟਰੀ ਖਰਾਬ ਹੈ "
"ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਹੋਰ ਜਾਣਕਾਰੀ ਲਈ ਆਪਣੇ ਹਾਰਡਵੇਅਰ ਵੇਂਡਰ ਨਾਲ ਸੰਪਰਕ ਕਰੋ ਜੀ।"
#: powerdevilcore.cpp:173
msgid "Broken Battery"
msgstr "ਖਰਾਬ ਬੈਟਰੀ"
#: powerdevilcore.cpp:182
msgid ""
"Your battery might have been recalled by %1. Usually, when vendors recall "
"the hardware, it is because of factory defects which are usually eligible "
"for a free repair or substitution. Please check <a href=\"%2\">%1's website</"
"a> to verify if your battery is faulted."
msgstr ""
"ਤੁਹਾਡੀ ਬੈਟਰੀ ਨੂੰ %1 ਵਲੋਂ ਵਾਪਸ ਲਿਆ ਗਿਆ ਹੋ ਸਕਦਾ ਹੈ। ਅਕਸਰ, ਜਦੋਂ ਵੇਂਡਰ ਹਾਰਡਵੇਅਰ ਵਾਪਸ ਲੈਂਦੇ ਹਨ ਤਾਂ "
"ਇਹ ਅਕਸਰ ਫੈਕਟਰੀ ਨੁਕਸ ਕਰਕੇ ਹੁੰਦਾ ਹੈ, ਜੋ ਕਿ ਅਕਸਰ ਮੁਫ਼ਤ ਰਿਪੇਅਰ ਜਾਂ ਬਦਲਣ ਦੀ ਹਾਲਤ 'ਚ ਹੁੰਦਾ ਹੈ। "
"<a href=\"%2\">%1 ਦੀ ਵੈੱਬਸਾਈਟ</a> ਉੱਤੇ ਚੈੱਕ ਕਰੋ ਕਿ ਕੀ ਤੁਹਾਡੀ ਬੈਟਰੀ ਖਰਾਬ ਹੈ।"
#: powerdevilcore.cpp:187
msgid ""
"One of your batteries (ID %3) might have been recalled by %1. Usually, when "
"vendors recall the hardware, it is because of factory defects which are "
"usually eligible for a free repair or substitution. Please check <a href="
"\"%2\">%1's website</a> to verify if your battery is faulted."
msgstr ""
"ਤੁਹਾਡੀਆਂ ਬੈਟਰੀਆਂ ਵਿੱਚੋਂ ਇੱਕ (ID %3) ਨੂੰ ਸ਼ਾਇਦ %1 ਵਲੋਂ ਵਾਪਸ ਲਿਆ ਗਿਆ ਹੋ ਸਕਦਾ ਹੈ। ਅਕਸਰ, ਜਦੋਂ ਵੇਂਡਰ "
"ਹਾਰਡਵੇਅਰ ਵਾਪਸ ਲੈਂਦੇ ਹਨ ਤਾਂ ਇਹ ਅਕਸਰ ਫੈਕਟਰੀ ਨੁਕਸ ਕਰਕੇ ਹੁੰਦਾ ਹੈ, ਜੋ ਕਿ ਅਕਸਰ ਮੁਫ਼ਤ ਰਿਪੇਅਰ ਜਾਂ "
"ਬਦਲਣ ਦੀ ਹਾਲਤ 'ਚ ਹੁੰਦਾ ਹੈ। <a href=\"%2\">%1 ਦੀ ਵੈੱਬਸਾਈਟ</a> ਉੱਤੇ ਚੈੱਕ ਕਰੋ ਕਿ ਤੁਹਾਡੀ "
"ਬੈਟਰੀ ਨੁਕਸਦਾਰ ਹੈ।"
#: powerdevilcore.cpp:194
msgid "Check Your Battery"
msgstr "ਆਪਣੀ ਬੈਟਰੀ ਜਾਂਚ ਕਰੋ"
#: powerdevilcore.cpp:259
msgid ""
"The profile \"%1\" has been selected, but it does not exist.\n"
"Please check your PowerDevil configuration."
msgstr ""
"ਪਰੋਫਾਇਲ \"%1\" ਚੁਣਿਆ ਗਿਆ, ਪਰ ਇਹ ਮੌਜੂਦ ਨਹੀਂ ਹੈ।\n"
"ਆਪਣੀ ਪਾਵਰ-ਡਿਵੈਲ ਸੰਰਚਨਾ ਚੈੱਕ ਕਰੋ।"
#: powerdevilcore.cpp:345
msgid ""
"Could not connect to battery interface.\n"
"Please check your system configuration"
msgstr ""
"ਬੈਟਰੀ ਇੰਟਰਫੇਸ ਨਾਲ ਕੁਨੈਕਟ ਨਹੀਂ ਕੀਤਾ ਨਹੀਂ ਜਾ ਸਕਿਆ।\n"
"ਆਪਣੇ ਸਿਸਟਮ ਦੀ ਸੰਰਚਨਾ ਚੈੱਕ ਕਰੋ ਜੀ"
#: powerdevilcore.cpp:425 powerdevilcore.cpp:430 powerdevilcore.cpp:435
#: powerdevilcore.cpp:440
msgid "Battery Critical (%1% Remaining)"
msgstr "ਬੈਟਰੀ ਨਾਜ਼ੁਕ (%1% ਬਾਕੀ)"
#: powerdevilcore.cpp:426
msgid ""
"Your battery level is critical, the computer will be halted in 30 seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟਾਂ ਵਿੱਚ ਰੋਕਿਆ ਜਾਵੇਗਾ। "
#: powerdevilcore.cpp:431
msgid ""
"Your battery level is critical, the computer will be hibernated in 30 "
"seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟਾਂ ਵਿੱਚ ਹਾਈਬਰਨੇਟ ਕੀਤਾ ਜਾਵੇਗਾ।"
#: powerdevilcore.cpp:436
msgid ""
"Your battery level is critical, the computer will be suspended in 30 seconds."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਕੰਪਿਊਟਰ ਨੂੰ ੩੦ ਸਕਿੰਟ ਵਿੱਚ ਸਸਪੈਂਡ ਕੀਤਾ ਜਾਵੇਗਾ।"
#: powerdevilcore.cpp:441
msgid "Your battery level is critical, save your work as soon as possible."
msgstr "ਤੁਹਾਡਾ ਬੈਟਰੀ ਲੈਵਲ ਨਾਜ਼ੁਕ ਹੈ, ਆਪਣਾ ਕੰਮ ਜਿੰਨ੍ਹਾਂ ਛੇਤੀ ਹੋ ਸਕੇ ਸੰਭਾਲ ਲਵੋ।"
#: powerdevilcore.cpp:447
msgid "Battery Low (%1% Remaining)"
msgstr "ਬੈਟਰੀ ਘੱਟ (%1% ਬਾਕੀ)"
#: powerdevilcore.cpp:448
msgid ""
"Your battery is low. If you need to continue using your computer, either "
"plug in your computer, or shut it down and then change the battery."
msgstr ""
"ਤੁਹਾਡੀ ਬੈਟਰੀ ਹੁਣ ਘੱਟ ਹੈ। ਜੇ ਤੁਹਾਨੂੰ ਆਪਣੇ ਕੰਪਿਊਟਰ ਵਰਤਣਾ ਜਾਰੀ ਰੱਖਣਾ ਹੈ ਤਾਂ ਜਾਂ ਤਾਂ ਆਪਣੇ ਕੰਪਿਊਟਰ "
"ਦਾ ਪਲੱਗ ਲਗਾ ਲਵੋ ਜਾਂ ਇਸ ਨੂੰ ਬੰਦ ਕਰੋ ਤੇ ਬੈਟਰੀ ਚਾਰਜ ਕਰੋ।"
#: powerdevilcore.cpp:467
msgid "AC Adapter Plugged In"
msgstr "AC ਐਡਪਟਰ ਦਾ ਪਲੱਗ ਲੱਗਾ"
#: powerdevilcore.cpp:468
msgid "All pending suspend actions have been canceled."
msgstr "ਕਿਸੇ ਵੀ ਬਾਕੀ ਸਸਪੈਂਡ ਕਾਰਵਾਈ ਨੂੰ ਰੱਦ ਕੀਤਾ ਜਾ ਚੁੱਕਿਆ ਹੈ।"
#: powerdevilcore.cpp:470
msgid "Running on AC power"
msgstr "AC ਪਾਵਰ ਉੱਤੇ ਚੱਲ ਰਿਹਾ ਹੈ"
#: powerdevilcore.cpp:470
msgid "The power adaptor has been plugged in."
msgstr "ਪਾਵਰ ਐਡਪਟਰ ਦਾ ਪਲੱਗ ਲੱਗਾ ਹੈ।"
#: powerdevilcore.cpp:473
msgid "Running on Battery Power"
msgstr "ਬੈਟਰੀ ਪਾਵਰ ਉੱਤੇ ਹੈ"
#: powerdevilcore.cpp:473
msgid "The power adaptor has been unplugged."
msgstr "ਪਾਵਰ ਐਡਪਟਰ ਦਾ ਪਲੱਗ ਕੱਢਿਆ ਹੋਇਆ ਹੈ।"
#: powerdevilcore.cpp:479
msgid ""
"KDE Power Management System could not be initialized. The backend reported "
"the following error: %1\n"
"Please check your system configuration"
msgstr ""
"ਕੇਡੀਈ ਪਾਵਰ ਮੈਨਜੇਮੈਂਟ ਸਿਸਟਮ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਦਾ ਹੈ। ਬੈਕਐਂਡ ਨੇ ਅੱਗੇ ਦਿੱਤੀ ਗਲਤੀ: %1\n"
"ਆਪਣੀ ਸਿਸਟਮ ਸੰਰਚਨਾ ਚੈੱਕ ਕਰੋ ਜੀ"
#: powerdevilcore.cpp:529
msgid "Charge Complete"
msgstr "ਚਾਰਜ ਕਰਨਾ ਪੂਰਾ"
#: powerdevilcore.cpp:529
msgid "Your battery is now fully charged."
msgstr "ਤੁਹਾਡੀ ਬੈਟਰੀ ਹੁਣ ਪੂਰੀ ਚਾਰਜ ਹੋ ਚੁੱਕੀ ਹੈ।"
#: actions/dpms/powerdevildpmsactionconfig.cpp:60
#: actions/bundled/dimdisplayconfig.cpp:64
#: actions/bundled/runscriptconfig.cpp:81
#: actions/bundled/suspendsessionconfig.cpp:77
msgid " min"
msgstr " ਮਿੰਟ"
#: actions/dpms/powerdevildpmsactionconfig.cpp:61
msgid "Switch off after"
msgstr "ਬੰਦ ਕਰੋ, ਇਸ ਤੋਂ ਬਾਅਦ"
#: actions/bundled/brightnesscontrol.cpp:55
msgctxt "@action:inmenu Global shortcut"
msgid "Increase Screen Brightness"
msgstr "ਸਕਰੀਨ ਚਮਕ ਵਧਾਓ"
#: actions/bundled/brightnesscontrol.cpp:60
msgctxt "@action:inmenu Global shortcut"
msgid "Decrease Screen Brightness"
msgstr "ਸਕਰੀਨ ਚਮਕ ਘਟਾਓ"
#: actions/bundled/keyboardbrightnesscontrolconfig.cpp:64
msgctxt "@label:slider Brightness level"
msgid "Level"
msgstr "ਲੈਵਲ"
#: actions/bundled/dimdisplayconfig.cpp:65
#: actions/bundled/runscriptconfig.cpp:84
#: actions/bundled/runscriptconfig.cpp:105
#: actions/bundled/suspendsessionconfig.cpp:97
msgid "After"
msgstr "ਬਾਅਦ"
#: actions/bundled/brightnesscontrolconfig.cpp:64
msgctxt "Brightness level, label for the slider"
msgid "Level"
msgstr "ਲੈਵਲ"
#: actions/bundled/keyboardbrightnesscontrol.cpp:54
msgctxt "@action:inmenu Global shortcut"
msgid "Increase Keyboard Brightness"
msgstr "ਕੀਬੋਰਡ ਚਮਕ ਵਧਾਓ"
#: actions/bundled/keyboardbrightnesscontrol.cpp:59
msgctxt "@action:inmenu Global shortcut"
msgid "Decrease Keyboard Brightness"
msgstr "ਕੀਬੋਰਡ ਚਮਕ ਘਟਾਓ"
#: actions/bundled/keyboardbrightnesscontrol.cpp:64
msgctxt "@action:inmenu Global shortcut"
msgid "Toggle Keyboard Backlight"
msgstr "ਕੀਬੋਰਡ ਬੈਕਲਾਈਟ ਬਦਲੋ"
#: actions/bundled/handlebuttonevents.cpp:58
msgctxt "@action:inmenu Global shortcut"
msgid "Sleep"
msgstr "ਸਲੀਪ"
#: actions/bundled/handlebuttonevents.cpp:63
msgctxt "@action:inmenu Global shortcut"
msgid "Hibernate"
msgstr "ਹਾਈਬਰਨੇਟ"
#: actions/bundled/handlebuttoneventsconfig.cpp:89
msgid "Do nothing"
msgstr "ਕੁਝ ਨਾ ਕਰੋ"
#: actions/bundled/handlebuttoneventsconfig.cpp:91
#: actions/bundled/suspendsessionconfig.cpp:82
msgid "Sleep"
msgstr "ਸਲੀਪ"
#: actions/bundled/handlebuttoneventsconfig.cpp:94
#: actions/bundled/suspendsessionconfig.cpp:85
msgid "Hibernate"
msgstr "ਹਾਈਬਰਨੇਟ"
#: actions/bundled/handlebuttoneventsconfig.cpp:96
#: actions/bundled/suspendsessionconfig.cpp:87
msgid "Shutdown"
msgstr "ਬੰਦ ਕਰੋ"
#: actions/bundled/handlebuttoneventsconfig.cpp:97
#: actions/bundled/suspendsessionconfig.cpp:88
msgid "Lock screen"
msgstr "ਸਕਰੀਨ ਲਾਕ"
#: actions/bundled/handlebuttoneventsconfig.cpp:99
msgid "Prompt log out dialog"
msgstr "ਲਾਗਆਉਟ ਲਈ ਪੁੱਛਣ ਡਾਈਲਾਗ"
#: actions/bundled/handlebuttoneventsconfig.cpp:101
msgid "Turn off screen"
msgstr "ਸਕਰੀਨ ਬੰਦ ਕਰੋ"
#: actions/bundled/handlebuttoneventsconfig.cpp:126
msgid "When laptop lid closed"
msgstr " ਜਦੋਂ ਲੈਪਟਾਪ Lid ਬੰਦ ਕੀਤਾ ਜਾਵੇ"
#: actions/bundled/handlebuttoneventsconfig.cpp:133
msgid "When power button pressed"
msgstr "ਜਦੋਂ ਪਾਵਰ ਬਟਨ ਦੱਬਿਆ ਜਾਵੇ"
#: actions/bundled/runscriptconfig.cpp:71
msgid "Script"
msgstr "ਸਕ੍ਰਿਪਟ"
#: actions/bundled/runscriptconfig.cpp:82
msgid "On Profile Load"
msgstr "ਆਨ ਪਰੋਫਾਇਲ ਲੋਡ"
#: actions/bundled/runscriptconfig.cpp:83
msgid "On Profile Unload"
msgstr "ਆਨ ਪਰੋਫਾਇਲ ਅਣ-ਲੋਡ"
#: actions/bundled/runscriptconfig.cpp:94
msgid "Run script"
msgstr "ਸਕ੍ਰਿਪਟ ਚਲਾਓ"
#: kdedpowerdevil.cpp:58
msgid "KDE Power Management System"
msgstr "KDE ਪਾਵਰ ਪਰਬੰਧਕ ਸਿਸਟਮ"
#: kdedpowerdevil.cpp:59
msgid ""
"KDE Power Management System is PowerDevil, an advanced, modular and "
"lightweight Power Management daemon"
msgstr ""
"ਕੇਡੀਈ ਪਾਵਰ ਮੈਨੇਜਮੈਂਟ ਸਿਸਟਮ ਪਾਵਰਡਿਵੀਲ ਹੈ, ਇੱਕ ਤਨਕੀਕੀ, ਮੋਡੂਲਰ ਅਤੇ ਹਲਕਾ ਪਾਵਰ ਪਰਬੰਧ ਡੈਮਨ"
#: kdedpowerdevil.cpp:62
msgid "(c) 2010 MetalWorkers Co."
msgstr "(c) 2010 MetalWorkers Co."
#: kdedpowerdevil.cpp:65
msgid "Dario Freddi"
msgstr "ਡਾਈਰੋ ਫਰਿੱਡੀ"
#: kdedpowerdevil.cpp:65
msgid "Maintainer"
msgstr "ਪਰਬੰਧਕ"