kde-l10n/pa/messages/applications/kcmkonq.po
2015-01-25 20:23:55 +00:00

79 lines
3.3 KiB
Text

# translation of kcmkonq.po to Punjabi
# Amanpreet Singh Alam <aalam@redhat.com>, 2004, 2005.
# A S Alam <aalam@users.sf.net>, 2007, 2008, 2009, 2010, 2011, 2012.
msgid ""
msgstr ""
"Project-Id-Version: kcmkonq\n"
"Report-Msgid-Bugs-To: xakepa10@gmail.com\n"
"POT-Creation-Date: 2014-12-09 18:22+0000\n"
"PO-Revision-Date: 2012-01-16 19:55+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.2\n"
"Plural-Forms: nplurals=2; plural=n != 1;\n"
#: behaviour.cpp:45
msgid ""
"<h1>Konqueror Behavior</h1> You can configure how Konqueror behaves as a "
"file manager here."
msgstr ""
"<h1>ਕੋਨਕਿਉਰੋਰ ਰਵੱਈਆ</h1> ਤੁਸੀਂ ਕੋਨਕਿਊਰੋਰ ਦੀ ਫਾਇਲ ਮੈਨੇਜਰ ਦੇ ਤੌਰ ਉੱਤੇ ਸੰਰਚਨਾ ਇੱਥੇ ਕਰ ਸਕਦੇ ਹੋ।"
#: behaviour.cpp:49
msgid "Misc Options"
msgstr "ਫੁਟਕਲ ਚੋਣਾਂ"
#: behaviour.cpp:58
msgid "Open folders in separate &windows"
msgstr "ਫੋਲਡਰਾਂ ਨੂੰ ਵੱਖ ਵੱਖ ਵਿੰਡੋਜ਼ ਵਿੱਚ ਖੋਲ੍ਹੋ(&w)"
#: behaviour.cpp:59
msgid ""
"If this option is checked, Konqueror will open a new window when you open a "
"folder, rather than showing that folder's contents in the current window."
msgstr ""
"ਜੇ ਇਹ ਚੋਣ ਕੀਤੀ ਤਾਂ, ਕੋਨਕਿਊਰੋਰ ਤੁਹਾਡੇ ਵਲੋਂ ਫੋਲਡਰ ਨੂੰ ਖੋਲ੍ਹਣ ਸਮੇਂ ਨਵੀਂ ਵਿੰਡੋ ਖੋਲ੍ਹੇਗਾ, ਬਜਾਏ ਕਿ ਫੋਲਡਰ "
"ਦੀ ਸਮੱਗਰੀ ਨੂੰ ਮੌਜੂਦਾ ਵਿੰਡੋ ਵਿੱਚ ਵੇਖਾਉਣ ਦੇ।"
#: behaviour.cpp:82
msgid "Show 'Delete' me&nu entries which bypass the trashcan"
msgstr "ਮੇਨੂ ਐਂਟਰੀਆਂ ਵਿੱਚ 'ਹਟਾਓ' ਵੇਖੋ, ਜੋ ਕਿ ਰੱਦੀ 'ਚ ਭੇਜਣ ਨੂੰ ਬਾਏਪਾਸ ਕਰ ਸਕੇ(&n)"
#: behaviour.cpp:86
msgid ""
"Check this if you want 'Delete' menu commands to be displayed on the desktop "
"and in the file manager's menus and context menus. You can always delete "
"files by holding the Shift key while calling 'Move to Trash'."
msgstr ""
"ਇਹ ਚੋਣ ਕਰੋ, ਜੇ ਤੁਸੀਂ 'ਹਟਾਓ' ਮੇਨੂ ਕਮਾਂਡ ਨੂੰ ਡੈਸਕਟਾਪ ਅਤੇ ਫਾਇਲ ਮੈਨੇਜਰ ਦੇ ਮੇਨੂ ਅਤੇ ਪਰਸੰਗ ਮੇਨੂ ਵਿੱਚ "
"ਵੇਖਾਉਣਾ ਚਾਹੁੰਦੇ ਹੋ। ਤੁਸੀਂ ਫਾਇਲਾਂ ਨੂੰ ਹਮੇਸ਼ਾ ਹੀ Shift ਸਵਿੱਚ ਨੂੰ ਦਬਾ ਕੇ ਰੱਖਦੇ ਹੋਏ 'ਰੱਦੀ ਵਿੱਚ ਭੇਜੋ' ਦੀ "
"ਵਰਤੋਂ ਨਾਲ ਹਟਾ ਸਕਦੇ ਹੋ।"
#: kcustommenueditor.cpp:96
msgctxt "@title:window"
msgid "Menu Editor"
msgstr "ਮੇਨੂ ਐਡੀਟਰ"
#: kcustommenueditor.cpp:102
msgid "Menu"
msgstr "ਮੇਨੂ"
#: kcustommenueditor.cpp:106
msgid "New..."
msgstr "ਨਵਾਂ..."
#: kcustommenueditor.cpp:107
msgid "Remove"
msgstr "ਹਟਾਓ"
#: kcustommenueditor.cpp:108
msgid "Move Up"
msgstr "ਉੱਤੇ ਭੇਜੋ"
#: kcustommenueditor.cpp:109
msgid "Move Down"
msgstr "ਹੇਠਾਂ ਭੇਜੋ"