kde-l10n/pa/messages/kde-workspace/kcm_desktoppaths.po
Ivailo Monev 411615fd69 generic: regenerate
Signed-off-by: Ivailo Monev <xakepa10@gmail.com>
2023-08-10 00:47:38 +03:00

149 lines
5.6 KiB
Text

# translation of kcmkonq.po to Punjabi
# Amanpreet Singh Alam <aalam@redhat.com>, 2004, 2005.
# A S Alam <aalam@users.sf.net>, 2007, 2008, 2009, 2012.
msgid ""
msgstr ""
"Project-Id-Version: kcmkonq\n"
"Report-Msgid-Bugs-To: xakepa10@gmail.com\n"
"POT-Creation-Date: 2023-08-10 00:42+0300\n"
"PO-Revision-Date: 2012-06-11 07:08+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.4\n"
"Plural-Forms: nplurals=2; plural=n != 1;\n"
#: globalpaths.cpp:76
msgid ""
"<h1>Paths</h1>\n"
"This module allows you to choose where in the filesystem the files on your "
"desktop should be stored.\n"
"Use the \"Whats This?\" (Shift+F1) to get help on specific options."
msgstr ""
"<h1>ਪਾਥ</h1>\n"
"ਇਹ ਮੋਡੀਊਲ ਤੁਹਾਨੂੰ ਚੋਣ ਕਰਨ ਲਈ ਸਹਾਇਕ ਹੈ, ਜਿੱਥੇ ਤੁਹਾਡੇ ਡੈਸਕਟਾਪ ਉੱਤੇ ਫਾਇਲਾਂ ਨੂੰ ਫਾਇਲ ਸਿਸਟਮ ਉੱਤੇ "
"ਸਟੋਰ ਕੀਤਾ ਜਾਵੇਗਾ।\n"
"ਖਾਸ ਚੋਣਾਂ ਬਾਰੇ ਮੱਦਦ ਲੈਣ ਲਈ \"ਇਹ ਕੀ ਹੈ?\" (Shift+F1) ਦੀ ਵਰਤੋਂ ਕਰੋ।"
#: globalpaths.cpp:81
msgid "Desktop path:"
msgstr "ਡੈਸਕਟਾਪ ਪਾਥ:"
#: globalpaths.cpp:82
msgid ""
"This folder contains all the files which you see on your desktop. You can "
"change the location of this folder if you want to, and the contents will "
"move automatically to the new location as well."
msgstr ""
"ਇਹ ਫੋਲਡਰ ਵਿੱਚ ਸਭ ਫਾਇਲਾਂ ਹਨ, ਜੋ ਕਿ ਤੁਸੀਂ ਆਪਣੇ ਡੈਸਕਟਾਪ ਵਿੱਚ ਵੇਖਾਉਦੇ ਹੋ। ਤੁਸੀਂ ਇਹ ਫੋਲਡਰ ਦਾ "
"ਟਿਕਾਣਾ ਬਦਲ ਸਕਦੇ ਹੋ, ਜੇ ਤੁਹਾਨੂੰ ਲੋੜ ਪਵੇ, ਅਤੇ ਸਮੱਗਰੀ ਨੂੰ ਵੀ ਆਟੋਮੈਟਿਕ ਨਵੇਂ ਟਿਕਾਣੇ ਉੱਤੇ ਭੇਜ ਦਿੱਤਾ "
"ਜਾਵੇਗਾ।"
#: globalpaths.cpp:87
msgid "Documents path:"
msgstr "ਡੌਕੂਮੈਂਟ ਪਾਥ:"
#: globalpaths.cpp:88
msgid ""
"This folder will be used by default to load or save documents from or to."
msgstr "ਇਸ ਫੋਲਡਰ ਨੂੰ ਮੂਲ ਰੂਪ ਵਿੱਚ ਦਸਤਾਵੇਜ਼ ਸੰਭਾਲ ਜਾਂ ਪ੍ਰਾਪਤ ਕਰਨ ਲਈ ਵਰਤਿਆ ਜਾਵੇਗਾ।"
#: globalpaths.cpp:91
msgid "Downloads path:"
msgstr "ਡਾਊਨਲੋਡ ਪਾਥ:"
#: globalpaths.cpp:92
msgid "This folder will be used by default to save your downloaded items."
msgstr "ਇਸ ਫੋਲਡਰ ਨੂੰ ਮੂਲ ਰੂਪ ਵਿੱਚ ਤੁਹਾਡੀਆਂ ਡਾਊਨਲੋਡ ਆਈਟਮਾਂ ਲਈ ਵਰਤਿਆ ਜਾਵੇਗਾ।"
#: globalpaths.cpp:95
msgid "Movies path:"
msgstr "ਮੂਵੀ ਪਾਥ"
#: globalpaths.cpp:96
msgid "This folder will be used by default to load or save movies from or to."
msgstr "ਇਸ ਫੋਲਡਰ ਨੂੰ ਮੂਲ ਰੂਪ ਵਿੱਚ ਮੂਵੀ ਸੰਭਾਲਣ ਜਾਂ ਪ੍ਰਾਪਤ ਕਰਨ ਲਈ ਵਰਤਿਆ ਜਾਵੇਗਾ।"
#: globalpaths.cpp:99
msgid "Pictures path:"
msgstr "ਤਸਵੀਰ ਪਾਥ:"
#: globalpaths.cpp:100
msgid ""
"This folder will be used by default to load or save pictures from or to."
msgstr "ਇਸ ਫੋਲਡਰ ਨੂੰ ਮੂਲ ਰੂਪ ਵਿੱਚ ਤਸਵੀਰਾਂ ਸੰਭਾਲਣ ਜਾਂ ਪ੍ਰਾਪਤ ਕਰਨ ਲਈ ਵਰਤਿਆ ਜਾਵੇਗਾ।"
#: globalpaths.cpp:103
msgid "Music path:"
msgstr "ਸੰਗੀਤ ਪਾਥ:"
#: globalpaths.cpp:104
msgid "This folder will be used by default to load or save music from or to."
msgstr "ਇਸ ਫੋਲਡਰ ਨੂੰ ਮੂਲ ਰੂਪ ਵਿੱਚ ਸੰਗੀਤ ਸੰਭਾਲ ਜਾਂ ਪ੍ਰਾਪਤ ਕਰਨ ਲਈ ਵਰਤਿਆ ਜਾਵੇਗਾ।"
#: globalpaths.cpp:203
msgid "Desktop"
msgstr "ਡੈਸਕਟਾਪ"
#: globalpaths.cpp:216
msgid "Documents"
msgstr "ਡੌਕੂਮੈਂਟ"
#: globalpaths.cpp:219
msgid "Downloads"
msgstr "ਡਾਊਨਲੋਡ"
#: globalpaths.cpp:222
msgid "Movies"
msgstr "ਮੂਵੀ"
#: globalpaths.cpp:225
msgid "Pictures"
msgstr "ਤਸਵੀਰਾਂ"
#: globalpaths.cpp:228
msgid "Music"
msgstr "ਸੰਗੀਤ"
#: globalpaths.cpp:288
msgid ""
"The path for '%1' has been changed.\n"
"Do you want the files to be moved from '%2' to '%3'?"
msgstr ""
"'%1' ਲਈ ਪਾਥ ਬਦਲਿਆ ਗਿਆ ਹੈ।\n"
"ਕੀ ਤੁਸੀਂ ਤੁਸੀਂ ਫਾਇਲਾਂ ਨੂੰ '%2' ਤੋਂ '%3' ਵਿੱਚ ਭੇਜਣਾ ਚਾਹੁੰਦੇ ਹੋ?"
#: globalpaths.cpp:291
msgctxt "Move files from old to new place"
msgid "Move"
msgstr "ਭੇਜੋ"
#: globalpaths.cpp:292
msgctxt "Use the new directory but do not move files"
msgid "Do not Move"
msgstr "ਨਾ ਭੇਜੋ"
#: globalpaths.cpp:294
msgid ""
"The path for '%1' has been changed.\n"
"Do you want to move the directory '%2' to '%3'?"
msgstr ""
"'%1' ਲਈ ਪਾਥ ਬਦਲਿਆ ਗਿਆ ਹੈ।\n"
"ਕੀ ਤੁਸੀਂ ਡਾਇਰੈਕਟਰੀ '%2' ਨੂੰ '%3' ਲਈ ਭੇਜਣਾ ਚਾਹੁੰਦੇ ਹੋ?"
#: globalpaths.cpp:297
msgctxt "Move the directory"
msgid "Move"
msgstr "ਭੇਜੋ"
#: globalpaths.cpp:298
msgctxt "Use the new directory but do not move anything"
msgid "Do not Move"
msgstr "ਨਾ ਭੇਜੋ"
#: globalpaths.cpp:302
msgid "Confirmation Required"
msgstr "ਪੁਸ਼ਟੀ ਲਾਜ਼ਮੀ ਹੈ"