kde-l10n/pa/messages/kdelibs/kcmcrypto.po

878 lines
29 KiB
Text

# translation of kcmcrypto.po to Punjabi
# Amanpreet Singh Alam <aalam@redhat.com>, 2004, 2005.
# Amanpreet Singh Brar <amanpreetalam@yahoo.com>, 2005.
# Amanpreet Singh Alam <amanpreetalam@yahoo.com>, 2005.
# A S Alam <aalam@users.sf.net>, 2007, 2010.
# ASB <aalam@users.sf.net>, 2007.
# Amanpreet Singh Alam <aalam@users.sf.net>, 2008.
msgid ""
msgstr ""
"Project-Id-Version: kcmcrypto\n"
"Report-Msgid-Bugs-To: http://bugs.kde.org\n"
"POT-Creation-Date: 2012-08-20 04:01+0200\n"
"PO-Revision-Date: 2010-01-26 08:21+0530\n"
"Last-Translator: A S Alam <aalam@users.sf.net>\n"
"Language-Team: ਪੰਜਾਬੀ <punjabi-users@lists.sf.net>\n"
"Language: \n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Lokalize 1.0\n"
"Plural-Forms: nplurals=2; plural=n != 1;\n"
"\n"
msgctxt "NAME OF TRANSLATORS"
msgid "Your names"
msgstr "ਅਮਨਪਰੀਤ ਸਿੰਘ ਆਲਮ"
msgctxt "EMAIL OF TRANSLATORS"
msgid "Your emails"
msgstr "aalam@users.sf.net"
#: certexport.cpp:49
msgid "X509 Certificate Export"
msgstr "X509 ਸਰਟੀਫਕੇਟ ਐਕਸਪੋਰਟ"
#: certexport.cpp:51
msgid "Format"
msgstr "ਫਾਰਮੈਟ"
#: certexport.cpp:53
msgid "&PEM"
msgstr "&PEM"
#: certexport.cpp:55
msgid "&Netscape"
msgstr "ਨੈੱਟਸਕੇਪ(&N)"
#: certexport.cpp:57
msgid "&DER/ASN1"
msgstr "&DER/ASN1"
#: certexport.cpp:59
msgid "&Text"
msgstr "ਟੈਕਸਟ(&T)"
#: certexport.cpp:64
msgid "Filename:"
msgstr "ਫਾਇਲ ਨਾਂ:"
#: certexport.cpp:75
msgid "&Export"
msgstr "ਐਕਸਪੋਰਟ(&E)"
#: certexport.cpp:80
msgid "&Cancel"
msgstr "ਰੱਦ ਕਰੋ(&C)"
#: certexport.cpp:103
msgid "Internal error. Please report to kfm-devel@kde.org."
msgstr "ਅੰਦਰੂਨੀ ਗਲਤੀ: kfm-devel@kde.org ਨੂੰ ਜਾਣਕਾਰੀ ਦਿਓ ਜੀ"
#: certexport.cpp:103 certexport.cpp:118 certexport.cpp:126 crypto.cpp:841
#: crypto.cpp:1294 crypto.cpp:1323 crypto.cpp:1340 crypto.cpp:1342
#: crypto.cpp:1533 crypto.cpp:1550 crypto.cpp:1605 crypto.cpp:1644
#: crypto.cpp:1646 crypto.cpp:1856 crypto.cpp:1876 crypto.cpp:1940
#: crypto.cpp:1947 crypto.cpp:1963 crypto.cpp:2016
msgid "SSL"
msgstr "SSL"
#: certexport.cpp:118
msgid "Error converting the certificate into the requested format."
msgstr "ਸਰਟੀਫਕੇਟ ਨੂੰ ਲੋੜੀਦੇ ਫਾਰਮੈਟ ਵਿੱਚ ਤਬਦੀਲ ਕਰਨ ਵਿੱਚ ਅਸਫਲ ਹੈ।"
#: certexport.cpp:126
msgid "Error opening file for output."
msgstr "ਫਾਇਲ ਨੂੰ ਆਉਟਪੁੱਟ ਲਈ ਖੋਲਣ ਵਿੱਚ ਗਲਤੀ ਹੈ।"
#. i18n: ectx: property (windowTitle), widget (QDialog, D_GenCert)
#: certgen.ui:14
msgid "Certificate Creation Wizard"
msgstr "ਸਰਟੀਫਕੇਟ ਬਣਾਉਣ ਸਹਾਇਕ"
#. i18n: ectx: property (text), widget (QLabel, T_CertType)
#: certgen.ui:22
msgid "Certificate type:"
msgstr "ਸਰਟੀਫਕੇਟ ਟਾਈਪ:"
#. i18n: ectx: property (text), widget (QLabel, TextLabel2)
#: certgen.ui:32
msgid "Passphrase:"
msgstr "ਪ੍ਹੈਰਾ:"
#. i18n: ectx: property (text), widget (QLabel, TextLabel2_2)
#: certgen.ui:49
msgid "Passphrase (verify):"
msgstr "ਪ੍ਹੈਰਾ (ਜਾਂਚ):"
#. i18n: ectx: property (text), widget (QLabel, TextLabel3)
#: certgen.ui:69
msgid "Country code:"
msgstr "ਦੇਸ਼ ਕੋਡ:"
#. i18n: ectx: property (text), widget (QLabel, TextLabel4)
#: certgen.ui:83
msgid "State or province (in full):"
msgstr "ਸੂਬਾ ਜਾਂ ਪ੍ਰਾਂਤ (ਪੂਰਾ):"
#. i18n: ectx: property (text), widget (QLabel, TextLabel5)
#: certgen.ui:97
msgid "City:"
msgstr "ਸ਼ਹਿਰ:"
#. i18n: ectx: property (text), widget (QLabel, TextLabel6)
#: certgen.ui:111
msgid "Organization name:"
msgstr "ਸੰਗਠਨ ਨਾਂ:"
#. i18n: ectx: property (text), widget (QLabel, TextLabel7)
#: certgen.ui:125
msgid "Organizational unit/group:"
msgstr "ਸੰਗਠਨ ਇਕਾਈ/ਗਰੁੱਪ:"
#. i18n: ectx: property (text), widget (QLabel, TextLabel8)
#: certgen.ui:139
msgid "Full hostname of the server:"
msgstr "ਸਰਵਰ ਲਈ ਪੂਰਾ ਹੋਸਟ-ਨਾਂ:"
#. i18n: ectx: property (text), widget (QLabel, TextLabel9)
#: certgen.ui:153
msgid "Email address:"
msgstr "ਈ-ਮੇਲ ਐਡਰੈੱਸ:"
#. i18n: ectx: property (text), widget (QLabel, TextLabel10)
#: certgen.ui:167
msgid "Days valid:"
msgstr "ਵੈਧਤਾ ਦਿਨ:"
#. i18n: ectx: property (text), widget (QCheckBox, CheckBox1)
#: certgen.ui:191
msgid "Self sign"
msgstr "ਖੁਦ ਦਸਤਖਤ"
#. i18n: ectx: property (text), widget (QLabel, TextLabel11)
#: certgen.ui:201
msgid "Digest:"
msgstr "ਡਿਜੈਸਟ:"
#. i18n: ectx: property (text), widget (QLabel, TextLabel12)
#: certgen.ui:211
msgid "Alias:"
msgstr "ਏਲੀਆਸ:"
#. i18n: ectx: property (text), widget (QCheckBox, CheckBox2)
#: certgen.ui:221
msgid "Use DSA instead of RSA"
msgstr "RSA ਦੀ ਬਜਾਏ DSA ਵਰਤੋਂ"
#. i18n: ectx: property (text), widget (QLabel, TextLabel13)
#: certgen.ui:228
msgid "Bit strength:"
msgstr "ਬਿੱਟ ਤਾਕਤ:"
#: crypto.cpp:109
#, kde-format
msgid "%1 (%2 of %3 bits)"
msgstr "%1 (%3 ਵਿੱਚੋਂ %2 ਬਿੱਟ)"
#: crypto.cpp:229
msgid ""
"<h1>Crypto</h1> This module allows you to configure SSL for use with most "
"KDE applications, as well as manage your personal certificates and the known "
"certificate authorities."
msgstr ""
"<h1>ਗੁਪਤ-ਲੇਖਣ(crypto)</h1> ਇਹ ਮੈਡੀਊਲ ਤੁਹਾਨੂੰ ਕੇਡੀਈ (KDE) ਐਪਲੀਕੇਸ਼ਨ ਅਤੇ ਤੁਹਾਡੇ ਨਿੱਜੀ "
"ਸਰਟੀਫਕੇਟ ਅਤੇ ਸਰਟੀਫਕੇਟ ਪ੍ਰਮਾਣਿਕਤਾ ਸੰਭਾਲਣ ਲਈ SSL ਸੰਰਚਨਾ ਕਰਨ ਲਈ ਸਹਾਈ ਹੈ।"
#: crypto.cpp:238
msgid "KCMCrypto"
msgstr "KCMCrypto"
#: crypto.cpp:239
msgid "KDE Crypto Control Module"
msgstr "KDE ਕਰਾਈਪਟੂ ਕੰਟਰੋਲ ਮੈਡੀਊਲ"
#: crypto.cpp:240
msgid "(c) 2000 - 2001 George Staikos"
msgstr "(c) ੨੦੦੦-੨੦੦੧ ਜਾਰਜ ਸਟਾਇਕੋਸ"
#: crypto.cpp:241
msgid "George Staikos"
msgstr "ਜਾਰਜ ਸਟਾਇਕੋਸ"
#: crypto.cpp:242
msgid "Carsten Pfeiffer"
msgstr "ਕਾਰਸਟੀਨ ਪਫੀਇੱਫੀਰ"
#: crypto.cpp:273
msgid "SSL Ciphers to Use"
msgstr "SSLv2 ਸਿਫਰ ਵਰਤੋਂ"
#: crypto.cpp:274
msgid ""
"Select the ciphers you wish to enable when using the SSL protocol. The "
"actual protocol used will be negotiated with the server at connection time."
msgstr ""
"ਸਿਫਰ (ਗੁਪਤ-ਲੇਖਣ) ਨੂੰ ਚੁਣੋ, ਜੇਕਰ ਤੁਸੀਂ SSL v2 ਪਰੋਟੋਕਾਲ ਨਾਲ ਇਸ ਨੂੰ ਯੋਗ ਕਰਨਾ ਚਾਹੁੰਦੇ ਹੋ। ਅਸਲੀ "
"ਪਰੋਟੋਕਾਲ ਨੂੰ ਕੁਨੈਕਸ਼ਨ ਸਮੇਂ ਤੇ ਸਰਵਰ ਨਾਲ ਸੰਚਾਰ ਲਈ ਵਰਤਿਆ ਜਾਵੇਗਾ।"
#: crypto.cpp:290
msgid "Cipher Wizard"
msgstr "ਸਿਫਰ ਸਹਾਇਕ"
#: crypto.cpp:295
msgid "Strong Ciphers Only"
msgstr "ਕੇਵਲ ਸਖਤ ਸਿਫਰ"
#: crypto.cpp:296
msgid "Export Ciphers Only"
msgstr "ਕੇਵਲ ਸਿਫਰ ਹੀ ਐਕਸਪੋਰਟ"
#: crypto.cpp:297
msgid "Enable All"
msgstr "ਸਭ ਯੋਗ"
#: crypto.cpp:299
msgid ""
"<qt>Use these preconfigurations to more easily configure the SSL encryption "
"settings. You can choose among the following modes:<ul><li><b>Strong Ciphers "
"Only:</b> Select only the strong (&gt;= 128 bit) encryption ciphers.</"
"li><li><b>Export Ciphers Only:</b> Select only the weak ciphers (&lt;= 56 "
"bit).</li><li><b>Enable All:</b> Select all SSL ciphers and methods.</li></"
"ul></qt>"
msgstr ""
#: crypto.cpp:316
msgid "Warn on &entering SSL mode"
msgstr "SSL ਮੋਡ ਵਿੱਚ ਜਾਣ 'ਤੇ ਚੇਤਾਵਨੀ(&e)"
#: crypto.cpp:319
msgid "If selected, you will be notified when entering an SSL enabled site"
msgstr "ਜੇਕਰ ਇਹ ਚੁਣਿਆ ਗਿਆ ਤਾਂ, ਜਦੋਂ SSL ਯੋਗ ਵੈੱਬ ਸਾਇਟ ਵਿੱਚ ਜਾਣਾ ਹੋਵੇ ਤਾਂ ਸੂਚਨਾ ਦਿੱਤੀ ਜਾਵੇਗੀ।"
#: crypto.cpp:323
msgid "Warn on &leaving SSL mode"
msgstr "SSL ਢੰਗ ਛੱਡਣ 'ਤੇ ਚੇਤਾਵਨੀ(&l)"
#: crypto.cpp:326
msgid "If selected, you will be notified when leaving an SSL based site."
msgstr "ਜੇਕਰ ਇਹ ਚੁਣਿਆ ਗਿਆ ਤਾਂ, ਜਦੋਂ SSL ਯੋਗ ਵੈੱਬ ਸਾਇਟ ਨੂੰ ਛੱਡਣਾ ਹੋਵੇ ਤਾਂ ਸੂਚਨਾ ਦਿੱਤੀ ਜਾਵੇਗੀ।"
#: crypto.cpp:330
msgid "Warn on sending &unencrypted data"
msgstr "ਨਾ-ਇਕ੍ਰਿਪਡ ਡਾਟਾ ਭੇਜਣ ਤੇ ਚੇਤਾਵਨੀ ਦਿਓ(&u)"
#: crypto.cpp:333
msgid ""
"If selected, you will be notified before sending unencrypted data via a web "
"browser."
msgstr "ਜੇਕਰ ਚੁਣਿਆ ਗਿਆ ਤਾਂ ਵੈਬ ਬਰਾਊਜ਼ਰ ਰਾਹੀਂ ਨਾ-ਇਕ੍ਰਿਪਟਡ ਡਾਟਾ ਭੇਜਣ 'ਤੇ ਸੂਚਿਤ ਕੀਤਾ ਜਾਵੇਗਾ।"
#: crypto.cpp:338
msgid "Warn on &mixed SSL/non-SSL pages"
msgstr "ਰਲਵੇਂ SSL/ਨਾ-SSL ਸਫੇ ਹੋਣ 'ਤੇ ਚੇਤਾਵਨੀ( &m)"
#: crypto.cpp:341
msgid ""
"If selected, you will be notified if you view a page that has both encrypted "
"and non-encrypted parts."
msgstr ""
"ਜੇਕਰ ਤੁਸੀਂ ਇਸ ਨੂੰ ਚੁਣਿਆ ਤਾਂ ਤੁਸੀਂ ਚੇਤਾਵਨੀ ਵੇਖ ਸਕਦੇ ਹੋ, ਜੇਕਰ ਇਕ੍ਰਿਪਟਡ ਤੇ ਨਾ-ਇਕ੍ਰਿਪਟਡ ਡਾਟਾ ਇੱਕੋ "
"ਸਫ਼ੇ ਤੇ ਹੋਵੇ।"
#: crypto.cpp:354
msgid "Path to OpenSSL Shared Libraries"
msgstr "OpenSSL ਸਾਂਝੀਆਂ ਲਾਇਬਰੇਰੀਆਂ ਲਈ ਮਾਰਗ"
#: crypto.cpp:361
msgid "&Test"
msgstr "ਟੈਸਟ(&T)"
#: crypto.cpp:372
msgid "Use EGD"
msgstr "EGD ਵਰਤੋਂ"
#: crypto.cpp:374
msgid "Use entropy file"
msgstr "ਈਟਰੋਪੀ ਫਾਇਲ ਵਰਤੋਂ"
#: crypto.cpp:381 crypto.cpp:2260
msgid "Path to EGD:"
msgstr "EGD ਲਈ ਮਾਰਗ:"
#: crypto.cpp:388
msgid ""
"If selected, OpenSSL will be asked to use the entropy gathering daemon (EGD) "
"for initializing the pseudo-random number generator."
msgstr ""
"ਜੇਕਰ ਚੁਣਿਆ ਤਾਂ OpenSSL ਫਰਜ਼ੀ-ਰਲਵੇਂ ਅੰਕ ਬਣਾਉਣੇ ਸ਼ੁਰੂ ਕਰਨ ਲਈ ਈਟਰੋਪੀ ਇੱਕਠੀ ਕਰਨ ਵਾਲੀ ਡਾਈਮੋਨ "
"ਵਰਤਣ ਲਈ ਪੁੱਛੇਗਾ।"
#: crypto.cpp:391
msgid ""
"If selected, OpenSSL will be asked to use the given file as entropy for "
"initializing the pseudo-random number generator."
msgstr ""
"ਜੇਕਰ ਚੁਣਿਆ ਗਿਆ ਤਾਂ, OpenSSLਦਿੱਤੀ ਫਾਇਲ ਨੂੰ ਈਟਰੋਪੀ ਦੇ ਤੌਰ ਤੇ ਸੀਡੋ-ਰਲਵੇਂ ਅੰਕ ਨਿਰਮਾਤਾ ਦੇ ਤੌਰ ਤੇ "
"ਵਰਤਣ ਲਈ ਕਹੇਗਾ।"
#: crypto.cpp:394
msgid ""
"Enter the path to the socket created by the entropy gathering daemon (or the "
"entropy file) here."
msgstr ""
"ਈਨਟੋਰਪੀ ਇੱਕਠੀ ਕਰਨ ਵਾਲੀ ਡਾਈਮੋਨ ਦੁਆਰਾ ਨਿਰਮਿਤ ਸਾਕਟ ਲਈ ਮਾਰਗ ਦਿਓ (ਜਾਂ ਈਨਟਰੋਪੀ ਫਾਇਲ਼)।"
#: crypto.cpp:397
msgid "Click here to browse for the EGD socket file."
msgstr "EGD ਸਾਕਟ ਫਾਇਲ ਲਈ ਝਲਕ ਲਈ ਇੱਥੇ ਕਲਿੱਕ ਕਰੋ।"
#: crypto.cpp:418
msgid ""
"This list box shows which certificates of yours KDE knows about. You can "
"easily manage them from here."
msgstr ""
"ਇਸ ਸੂਚੀ ਬਕਸੇ ਵਿੱਚ ਤੁਹਾਡੇ ਉਹ ਸਰਟੀਫਕੇਟ, ਜਿਨਾਂ ਨੂੰ KDE ਵਰਤਦਾ ਹੈ, ਸ਼ਾਮਿਲ ਹਨ। ਤੁਸੀਂ ਉਹਨਾਂ ਨੂੰ ਚੰਗੀ "
"ਤਰਾਂ ਸੰਭਾਲ ਸਕਦੇ ਹੋ।"
#: crypto.cpp:423 crypto.cpp:604 crypto.cpp:740
msgid "Common Name"
msgstr "ਆਮ ਨਾਂ"
#: crypto.cpp:423
msgid "Email Address"
msgstr "ਈ-ਮੇਲ ਐਡਰੈੱਸ"
#: crypto.cpp:431 crypto.cpp:743
msgid "I&mport..."
msgstr "ਇੰਪੋਰਟ(&m)..."
#: crypto.cpp:435 crypto.cpp:609
msgid "&Export..."
msgstr "ਐਕਸਪੋਰਟ(&E)..."
#: crypto.cpp:440 crypto.cpp:559
msgid "Remo&ve"
msgstr "ਹਟਾਓ(&v)"
#: crypto.cpp:445
msgid "&Unlock"
msgstr "ਤਾਲਾ-ਖੋਲੋ(&U)"
#: crypto.cpp:450
msgid "Verif&y"
msgstr "ਜਾਂਚ(&y)"
#: crypto.cpp:455
msgid "Chan&ge Password..."
msgstr "ਪਾਸਵਰਡ ਬਦਲੋ(&g)..."
#: crypto.cpp:470 crypto.cpp:644
msgid "This is the information known about the owner of the certificate."
msgstr "ਇਹ ਜਾਣਕਾਰੀ ਹੈ, ਜੋ ਕਿ ਸਰਟੀਫਕੇਟ ਦੇ ਮਾਲਕ ਬਾਰੇ ਦੱਸਦੀ ਹੈ।"
#: crypto.cpp:471 crypto.cpp:646
msgid "This is the information known about the issuer of the certificate."
msgstr "ਇਹ ਜਾਣਕਾਰੀ ਹੈ, ਜੋ ਕਿ ਸਰਟੀਫਕੇਟ ਦੇ ਜਾਰੀਕਰਤਾ ਬਾਰੇ ਦੱਸਦੀ ਹੈ।"
#: crypto.cpp:477 crypto.cpp:649
msgid "Valid from:"
msgstr "ਇਸ ਤੋਂ ਜਾਇਜ਼ ਹੈ:"
#: crypto.cpp:478 crypto.cpp:650
msgid "Valid until:"
msgstr "ਇੱਥੋਂ ਤੱਕ ਜਾਇਜ਼ ਹੈ:"
#: crypto.cpp:479 crypto.cpp:659
msgid "The certificate is valid starting at this date."
msgstr "ਇਹ ਸਰਟੀਫਕੇਟ ਇਸ ਮਿਤੀ ਤੋਂ ਜਾਇਜ ਹੈ।"
#: crypto.cpp:480 crypto.cpp:661
msgid "The certificate is valid until this date."
msgstr "ਇਸ ਸਰਟੀਫਕੇਟ ਇਸ ਮਿਤੀ ਤੱਕ ਜਾਇਜ ਹੈ।"
#: crypto.cpp:483 crypto.cpp:709 crypto.cpp:774
msgid "MD5 digest:"
msgstr "MD5 ਸਾਰ:"
#: crypto.cpp:484 crypto.cpp:712 crypto.cpp:777
msgid "A hash of the certificate used to identify it quickly."
msgstr "ਸਰਟੀਫਕੇਟ ਦਾ ਹੈਸ਼ ਇਸ ਦੀ ਪਛਾਣ ਛੇਤੀ ਦੇਣ ਲਈ ਸਹਾਈ ਹੈ।"
#: crypto.cpp:487
msgid "On SSL Connection..."
msgstr "ਕੁਨੈਕਸ਼ਨ SSL 'ਤੇ..."
#: crypto.cpp:488
msgid "&Use default certificate"
msgstr "ਡਿਫਾਲਟ ਸਰਟੀਫਕੇਟ ਵਰਤੋਂ(&U)"
#: crypto.cpp:489
msgid "&List upon connection"
msgstr "ਕੁਨੈਕਸ਼ਨ ਲਿਸਟ(&L)"
#: crypto.cpp:490
msgid "&Do not use certificates"
msgstr "ਸਰਟੀਫਕੇਟ ਨਾ ਵਰਤੋਂ(&D)"
#: crypto.cpp:494 crypto.cpp:578 crypto.cpp:716 crypto.cpp:781
msgid ""
"SSL certificates cannot be managed because this module was not linked with "
"OpenSSL."
msgstr ""
"SSL ਸਰਟੀਫਕੇਟ ਸੰਭਾਲੇ ਨਹੀਂ ਜਾ ਸਕਦੇ ਹਨ, ਕਿਉਕਿ ਇਹ ਮੈਡੀਊਲ OpenSSL ਨਾਲ ਸੰਬੰਧਿਤ ਨਹੀਂ ਹੈ।"
#: crypto.cpp:510
msgid "Default Action"
msgstr "ਡਿਫਾਲਟ ਐਕਸ਼ਨ"
#: crypto.cpp:513
msgid "&Send"
msgstr "ਭੇਜੋ(&S)"
#: crypto.cpp:516 crypto.cpp:700
msgid "&Prompt"
msgstr "ਪੁੱਛੋ(&P)"
#: crypto.cpp:519
msgid "Do &not send"
msgstr "ਨਾ-ਭੇਜੋ(&n)"
#: crypto.cpp:524
msgid "Default certificate:"
msgstr "ਡਿਫਾਲਟ ਸਰਟੀਫਕੇਟ:"
#: crypto.cpp:530
msgid "Host authentication:"
msgstr "ਹੋਸਟ ਪ੍ਰਮਾਣਕਿਤਾ:"
#: crypto.cpp:535
msgid "Host"
msgstr "ਹੋਸਟ"
#: crypto.cpp:535
msgid "Certificate"
msgstr "ਸਰਟੀਫਕੇਟ"
#: crypto.cpp:535 crypto.cpp:691
msgid "Policy"
msgstr "ਪਾਲਸੀ"
#: crypto.cpp:536
msgid "Host:"
msgstr "ਹੋਸਟ:"
#: crypto.cpp:537
msgid "Certificate:"
msgstr "ਸਰਟੀਫਕੇਟ:"
#: crypto.cpp:544
msgid "Action"
msgstr "ਐਕਸ਼ਨ"
#: crypto.cpp:547 crypto.h:184
msgid "Send"
msgstr "ਭੇਜੋ"
#: crypto.cpp:550 crypto.h:190
msgid "Prompt"
msgstr "ਪੁੱਛੋ"
#: crypto.cpp:553
msgid "Do not send"
msgstr "ਨਾ-ਭੇਜੋ"
#: crypto.cpp:558
msgid "Ne&w"
msgstr "ਨਵਾਂ(&w)"
#: crypto.cpp:601
msgid ""
"This list box shows which site and person certificates KDE knows about. You "
"can easily manage them from here."
msgstr ""
"ਇਹ ਸੂਚੀ ਬਕਸਾ ਦੱਸਦਾ ਹੈ ਕਿ ਕਿਹੜੀ ਸਾਇਟ ਤੇ ਵਿਅਕਤੀ ਨੂੰ KDE ਜਾਣਦਾ ਹੈ। ਤੁਸੀਂ ਇਹਨਾਂ ਨੂੰ ਇਥੋਂ ਸੰਭਾਲ "
"ਸਕਦੇ ਹੋ।"
#: crypto.cpp:604 crypto.cpp:738
msgid "Organization"
msgstr "ਸੰਗਠਨ"
#: crypto.cpp:612
msgid ""
"This button allows you to export the selected certificate to a file of "
"various formats."
msgstr ""
"ਇਹ ਬਟਨ ਤੁਹਾਨੂੰ ਚੁਣੇ ਸਰਟੀਫਕੇਟ ਨੂੰ ਇੱਕ ਫਾਇਲ ਜੋ ਕਿ ਕਈ ਪ੍ਰਤੀਰੂਪਾਂ ਵਿੱਚ ਉਪਲੱਬਧ ਹੈ, ਵਿੱਚ ਨਿਰਯਾਤ ਕਰ "
"ਸਕਦਾ ਹੈ।"
#: crypto.cpp:616 crypto.cpp:747 crypto.cpp:822
msgid "&Remove"
msgstr "ਹਟਾਓ(&R)"
#: crypto.cpp:619
msgid ""
"This button removes the selected certificate from the certificate cache."
msgstr "ਇਹ ਬਟਨ ਸਰਟੀਫਕੇਟ ਕੈਸ਼ ਵਿੱਚੋਂ ਚੁਣੇ ਸਰਟੀਫਕੇਂਟ ਹਟਾ ਸਕਦਾ ਹੈ।"
#: crypto.cpp:623
msgid "&Verify"
msgstr "ਜਾਂਚ(&V)"
#: crypto.cpp:626
msgid "This button tests the selected certificate for validity."
msgstr " ਇਹ ਬਟਨ ਚੁਣੇ ਸਰਟੀਫਕੇਟ ਦੀ ਜਾਂਚ ਕਰ ਸਕਦਾ ਹੈ।"
#: crypto.cpp:664
msgid "Cache"
msgstr "ਕੈਸ਼"
#: crypto.cpp:667
msgid "Permanentl&y"
msgstr "ਹਮੇਸ਼ਾ ਲਈ(&y)"
#: crypto.cpp:670
msgid "&Until"
msgstr "ਜਦ ਤੱਕ(&U)"
#: crypto.cpp:684
msgid "Select here to make the cache entry permanent."
msgstr "ਕੈਸ਼ ਐਂਟਰੀ ਹਮੇਸ਼ਾ ਲਈ ਬਣਾਉਣ ਲਈ ਇੱਥੇ ਚੋਣ ਕਰੋ"
#: crypto.cpp:686
msgid "Select here to make the cache entry temporary."
msgstr "ਕੈਸ਼ ਐਂਟਰੀ ਆਰਜ਼ੀ ਬਣਾਉਣ ਲਈ ਇੱਥੇ ਚੋਣ ਕਰੋ"
#: crypto.cpp:688
msgid "The date and time until the certificate cache entry should expire."
msgstr "ਮਿਤੀ ਤੇ ਸਮਾਂ ਜਦੋਂ ਕਿ ਸਰਟੀਫਕੇਟ ਕੈਸ਼ ਐਂਟਰੀ ਦੀ ਮਿਆਦ ਪੁੱਗ ਜਾਵੇ।"
#: crypto.cpp:694
msgid "Accep&t"
msgstr "ਸਵੀਕਾਰ(&t)"
#: crypto.cpp:697
msgid "Re&ject"
msgstr "ਨਾ-ਮਨਜ਼ੂਰ(&j)"
#: crypto.cpp:706
msgid "Select this to always accept this certificate."
msgstr "ਹਮੇਸ਼ਾ ਸਰਟੀਫਕੇਟ ਸਵੀਕਾਰ ਕਰਨ ਲਈ ਇਸ ਨੂੰ ਚੁਣੋ।"
#: crypto.cpp:707
msgid "Select this to always reject this certificate."
msgstr "ਇਸ ਸਰਟੀਫਕੇਟ ਨੂੰ ਹਮੇਸ਼ਾ ਲਈ ਅਸਵੀਕਾਰ ਕਰਨ ਲਈ ਇਸ ਨੂੰ ਚੁਣੋ।"
#: crypto.cpp:708
msgid ""
"Select this if you wish to be prompted for action when receiving this "
"certificate."
msgstr ""
"ਇਸ ਨੂੰ ਚੁਣੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਜਦੋਂ ਵੀ ਇਹ ਸਰਟੀਫਕੇਟ ਵੇਖਾਇਆ ਜਾਵੇ ਤਾਂ ਕਾਰਵਾਈ ਕਰਨ ਸਮੇਂ ਪੁੱਛਿਆ "
"ਜਾਵੇ।"
#: crypto.cpp:733
msgid ""
"This list box shows which certificate authorities KDE knows about. You can "
"easily manage them from here."
msgstr ""
"ਇਹ ਸੂਚੀ ਉਹਨਾਂ ਸਰਟੀਫਕੇਟ ਪ੍ਰਮਾਣਕਰਤਾ ਨੂੰ ਰੱਖਦੀ ਹੈ, ਜਿਨਾਂ ਬਾਰੇ ਕੇਡੀਈ(KDE) ਨੂੰ ਜਾਣਕਾਰੀ ਹੈ। ਤੁਸੀਂ "
"ਉਹਨਾਂ ਨੂੰ ਇੱਥੇ ਆਸਾਨੀ ਨਾਲ ਸੰਭਾਲ ਸਕਦੇ ਹੋ।"
#: crypto.cpp:739
msgid "Organizational Unit"
msgstr "ਸੰਗਠਨ ਇਕਾਈ"
#: crypto.cpp:752
msgid "Res&tore"
msgstr "ਮੁੜ-ਪ੍ਰਾਪਤ(&t)"
#: crypto.cpp:762
msgid "Accept for site signing"
msgstr "ਸਾਇਟ ਦਸਤਖਤ ਲਈ ਸਵੀਕਾਰ"
#: crypto.cpp:763
msgid "Accept for email signing"
msgstr "ਈ-ਮੇਲ ਦਸਤਖਤ ਲਈ ਸਵੀਕਾਰ"
#: crypto.cpp:764
msgid "Accept for code signing"
msgstr "ਕੋਡ ਦਸਤਖਤ ਲਈ ਸਵੀਕਾਰ"
#: crypto.cpp:796
msgid "Warn on &self-signed certificates or unknown CA's"
msgstr "ਸਵੈ-ਦਸਤਖਤੀ ਜਾਂ ਅਣਪਛਾਤਾ CA ਹੋਣ ਤੇ ਚੇਤਾਵਨੀ ਦਿਓ(&s)"
#: crypto.cpp:798
msgid "Warn on &expired certificates"
msgstr "ਮਿਆਦ ਪੁੱਗੇ ਸਰਟੀਫਕੇਟਾਂ ਬਾਰੇ ਚੇਤਵਾਨੀ ਦਿਓ(&e)"
#: crypto.cpp:800
msgid "Warn on re&voked certificates"
msgstr "ਰੱਦ ਸਰਟੀਫਕੇਟ ਹੋਣ 'ਤੇ ਚੇਤਾਵਨੀ ਦਿਓ(&v)"
#: crypto.cpp:810
msgid ""
"This list box shows which sites you have decided to accept a certificate "
"from even though the certificate might fail the validation procedure."
msgstr ""
"ਇਹ ਸੂਚੀ ਵੇਖਾ ਰਹੀ ਹੈ ਕਿ ਤੁਸੀ ਕਿਹੜੇ ਅਜਿਹੇ ਸਰਟੀਫਕੇਟ ਸਵੀਕਾਰ ਕਰਨ ਲਈ ਸੂਚੀ ਵਿੱਚ ਸ਼ਾਮਿਲ ਕੀਤੇ "
"ਹਨ, ਜਿਹੜੇ ਕਿ ਸਰਟੀਫਕੇਟ ਜਾਂਚ ਕਾਰਵਾਈ ਲਈ ਖਰੇ ਨਹੀਂ ਉੱਤਰੇ।"
#: crypto.cpp:818
msgid "&Add"
msgstr "ਸ਼ਾਮਿਲ(&A)"
#: crypto.cpp:831
msgid ""
"These options are not configurable because this module was not linked with "
"OpenSSL."
msgstr "ਇਹ ਚੋਣਾਂ ਸੰਰਚਨਾ ਕਰਨ ਯੋਗ ਨਹੀਂ ਹਨ, ਕਿਉਕਿ ਇਹ ਮੈਡੀਊਲ OpenSSL ਨਾਲ ਸੰਬੰਧਿਤ ਨਹੀਂ ਹੈ।"
#: crypto.cpp:843 crypto.cpp:2240 crypto.cpp:2248 crypto.cpp:2252
msgid "OpenSSL"
msgstr "OpenSSL"
#: crypto.cpp:845
msgid "Your Certificates"
msgstr "ਤੁਹਾਡਾ ਸਰਟੀਫਕੇਟ"
#: crypto.cpp:846
msgid "Authentication"
msgstr "ਪ੍ਰਮਾਣਿਕਤਾ"
#: crypto.cpp:847
msgid "Peer SSL Certificates"
msgstr "ਪੀਅਰ SSL ਸਰਟੀਫਕੇਟ"
#: crypto.cpp:848
msgid "SSL Signers"
msgstr "SSL ਦਸਤਖਤੀ"
#: crypto.cpp:851
msgid "Validation Options"
msgstr "ਜਾਂਚ ਚੋਣ"
#: crypto.cpp:1061
msgid "If you do not select at least one cipher, SSL will not work."
msgstr "ਜੇਕਰ ਤੁਸੀਂ ਇੱਕ ਗੁਪਤ-ਲੇਖਣ ਨਾ ਚੁਣਿਆ ਤਾਂ SSL ਕੰਮ ਨਹੀਂ ਕਰੇਗਾ।"
#: crypto.cpp:1063
msgid "SSL Ciphers"
msgstr "SSL ਸਿਫਰ"
#: crypto.cpp:1293
msgid "Could not open the certificate."
msgstr "ਸਰਟੀਫਕੇਟ ਖੋਲਿਆ ਨਹੀਂ ਜਾ ਸਕਿਆ ਹੈ।"
#: crypto.cpp:1323
msgid "Error obtaining the certificate."
msgstr "ਸਰਟੀਫਕੇਟ ਪ੍ਰਾਪਤ ਕਰਨ ਵਿੱਚ ਗਲਤੀ।"
#: crypto.cpp:1340 crypto.cpp:1644
msgid "This certificate passed the verification tests successfully."
msgstr "ਇਸ ਸਰਟੀਫਕੇਟ ਨੇ ਜਾਂਚ ਨੂੰ ਸਫਲਤਾਪੂਰਕ ਪੂਰਾ ਕਰ ਲਿਆ ਹੈ।"
#: crypto.cpp:1342 crypto.cpp:1646
msgid "This certificate has failed the tests and should be considered invalid."
msgstr "ਇਹ ਸਰਟੀਫਿਕੇਟ ਜਾਂਚ ਦੌਰਾਨ ਅਸਫਲ ਰਿਹਾ ਹੈ ਅਤੇ ਇਸ ਨੂੰ ਜਾਇਜ ਨਹੀਂ ਮੰਨਿਆ ਜਾ ਸਕਦਾ ਹੈ।"
#: crypto.cpp:1525
msgid "Certificate Password"
msgstr "ਸਰਟੀਫਿਕੇਟ ਪਾਸਵਰਡ"
#: crypto.cpp:1526
msgid "Certificate password"
msgstr "ਸਰਟੀਫਿਕੇਟ ਪਾਸਵਰਡ"
#: crypto.cpp:1533
msgid "The certificate file could not be loaded. Try a different password?"
msgstr "ਸਰਟੀਫਕੇਟ ਫਾਇਲ ਨੂੰ ਲੋਡ ਨਹੀ ਕੀਤਾ ਜਾ ਸਕਿਆ ਹੈ, ਵੱਖਰੇ ਪਾਸਵਰਡ ਨਾਲ ਕੋਸ਼ਿਸ ਕਰੋ?"
#: crypto.cpp:1533
msgid "Try"
msgstr "ਕੋਸ਼ਿਸ ਕਰੋ"
#: crypto.cpp:1533
msgid "Do Not Try"
msgstr "ਕੋਸ਼ਿਸ ਨਾ ਕਰੋ"
#: crypto.cpp:1550
msgid ""
"A certificate with that name already exists. Are you sure that you wish to "
"replace it?"
msgstr "ਇਸ ਨਾਂ ਨਾਲ ਸਰਟੀਫਕੇਟ ਪਹਿਲਾਂ ਹੀ ਮੌਜੂਦ ਹੈ। ਕੀ ਤੁਸੀਂ ਇਸ ਨੂੰ ਤਬਦੀਲ ਕਰਨਾ ਚਾਹੁੰਦੇ ਹੋ?"
#: crypto.cpp:1550
msgid "Replace"
msgstr "ਬਦਲੋ"
#: crypto.cpp:1584 crypto.cpp:1620 crypto.cpp:1673
msgid "Enter the certificate password:"
msgstr "ਸਰਟੀਫਕੇਟ ਪਾਸਵਰਡ ਭਰੋ:"
#: crypto.cpp:1585 crypto.cpp:1621 crypto.cpp:1674 crypto.cpp:1784
#, kde-format
msgid "Password For '%1'"
msgstr "'%1' ਲਈ ਪਾਸਵਰਡ"
#: crypto.cpp:1594 crypto.cpp:1631 crypto.cpp:1684 crypto.cpp:1793
msgid "Decoding failed. Please try again:"
msgstr "ਡਿਕੋਡਿੰਗ ਅਸਫਲ ਹੈ। ਮੁੜ ਕੋਸ਼ਿਸ ਕਰੋ ਜੀ:"
#: crypto.cpp:1605
msgid "Export failed."
msgstr "ਐਕਸਪੋਰਟ ਫੇਲ੍ਹ ਹੈ।"
#: crypto.cpp:1783
msgid "Enter the OLD password for the certificate:"
msgstr "ਸਰਟੀਫਿਕੇਟ ਲਈ ਪੁਰਾਣਾ ਪਾਸਵਰਡ ਭਰੋ:"
#: crypto.cpp:1801
msgid "Enter the new certificate password"
msgstr "ਸਰਟੀਫਿਕੇਟ ਲਈ ਨਵਾਂ ਪਾਸਵਰਡ ਭਰੋ"
#: crypto.cpp:1853 crypto.cpp:1946
msgid "This is not a signer certificate."
msgstr "ਇਹ ਦਸਤਖਤੀ ਦਾ ਸਰਟੀਫਕੇਟ ਨਹੀਂ ਹੈ।"
#: crypto.cpp:1873 crypto.cpp:1962
msgid "You already have this signer certificate installed."
msgstr "ਤੁਹਾਡੇ ਕੋਲ ਇਸ ਦਸਤਖਤੀ ਦਾ ਸਰਟੀਫਕੇਟ ਇੰਸਟਾਲ ਹੈ।"
#: crypto.cpp:1939
msgid "The certificate file could not be loaded."
msgstr "ਸਰਟੀਫਕੇਟ ਫਾਇਲ ਨੂੰ ਲੋਡ ਨਹੀਂ ਕੀਤਾ ਜਾ ਸਕਦਾ ਹੈ।"
#: crypto.cpp:1995
msgid "Do you want to make this certificate available to KMail as well?"
msgstr "ਕੀ ਤੁਸੀਂ ਇਹ ਸਰਟੀਫਕੇਟ ਨੂੰ ਕੇ-ਮੇਲ ਲਈ ਉਪਲੱਬਧ ਕਰਵਾਉਣਾ ਚਾਹੁੰਦੇ ਹੋ?"
#: crypto.cpp:1995
msgid "Make Available"
msgstr "ਉਪਲੱਬਧ ਕਰਵਾਉ"
#: crypto.cpp:1995
msgid "Do Not Make Available"
msgstr "ਉਪਲੱਬਧ ਨਾ ਕਰਵਾਉ"
#: crypto.cpp:1998
msgid ""
"Could not execute Kleopatra. You might have to install or update the kdepim "
"package."
msgstr ""
"Kleopatra ਨੂੰ ਚਲਾਇਆ ਨਹੀ ਜਾ ਸਕਿਆ ਹੈ। ਤੁਹਾਨੂੰ kdepim ਪੈਕੇਜ ਇੰਸਟਾਲ ਜਾਂ ਇਸ ਦਾ ਅੱਪਡੇਟ ਕਰਨਾ "
"ਚਾਹੀਦਾ ਹੈ।"
#: crypto.cpp:2016
msgid ""
"This will revert your certificate signers database to the KDE default.\n"
"This operation cannot be undone.\n"
"Are you sure you wish to continue?"
msgstr ""
"ਇਹ ਤੁਹਾਡੇ ਸਰਟੀਫਕੇਟ ਦਸਤਖਤੀ ਡਾਟਾਬੇਸ ਨੂੰ KDE ਮੂਲ ਵਿੱਚ ਤਬਦੀਲ ਕਰ ਦੇਵੇਗਾ?\n"
"ਇਹ ਕਾਰਵਾਈ ਵਾਪਸੀਯੋਗ ਨਹੀਂ ਹੈ।\n"
"ਕੀ ਤੁਸੀਂ ਜਾਰੀ ਰਹਿਣ ਦੀ ਪੁਸ਼ਟੀ ਕਰਦੇ ਹੋ?"
#: crypto.cpp:2016
msgid "Revert"
msgstr "ਮੁੜ-ਪਹਿਲਾਂ"
#: crypto.cpp:2238 crypto.cpp:2246
msgid "Failed to load OpenSSL."
msgstr "OpenSSL ਲੋਡ ਕਰਨ ਤੋਂ ਅਸਫਲ ਹੈ।"
#: crypto.cpp:2239
msgid "libssl was not found or successfully loaded."
msgstr "libssl ਲੱਭ ਨਹੀਂ ਹੈ ਜਾਂ ਇਸ ਨੂੰ ਸਫਲਤਾਪੂਰਕ ਲੋਡ ਨਹੀਂ ਕੀਤਾ ਜਾ ਸਕਦਾ ਹੈ।"
#: crypto.cpp:2247
msgid "libcrypto was not found or successfully loaded."
msgstr "libcrypto ਲੱਭੀ ਨਹੀਂ ਹੈ ਜਾਂ ਇਸ ਨੂੰ ਸਫਲਤਾਪੂਰਕ ਲੋਡ ਨਹੀਂ ਕੀਤਾ ਜਾ ਸਕਦਾ ਹੈ।"
#: crypto.cpp:2252
msgid "OpenSSL was successfully loaded."
msgstr "OpenSSL ਨੂੰ ਸਫਲਤਾਪੂਰਕ ਲੋਡ ਕੀਤਾ ਗਿਆ ਹੈ।"
#: crypto.cpp:2271
msgid "Path to entropy file:"
msgstr "ਈਟਰੋਪੀ ਫਾਇਲ ਲਈ ਮਾਰਗ:"
#: crypto.cpp:2284
msgid "Personal SSL"
msgstr "ਨਿੱਜੀ SSL"
#: crypto.cpp:2285
msgid "Server SSL"
msgstr "ਸਰਵਰ SSL"
#: crypto.cpp:2286
msgid "S/MIME"
msgstr "S/MIME"
#: crypto.cpp:2287
msgid "PGP"
msgstr "PGP"
#: crypto.cpp:2288
msgid "GPG"
msgstr "GPG"
#: crypto.cpp:2289
msgid "SSL Personal Request"
msgstr "SSL ਨਿੱਜੀ ਬੇਨਤੀ"
#: crypto.cpp:2290
msgid "SSL Server Request"
msgstr "SSL ਸਰਵਰ ਬੇਨਤੀ"
#: crypto.cpp:2291
msgid "Netscape SSL"
msgstr "ਨੈੱਟਸਕੇਪ SSL"
#: crypto.cpp:2292
msgctxt "Server certificate authority"
msgid "Server CA"
msgstr "ਸਰਵਰ CA"
#: crypto.cpp:2293
msgctxt "Personal certificate authority"
msgid "Personal CA"
msgstr "ਨਿੱਜੀ CA"
#: crypto.cpp:2294
msgctxt "Secure MIME certificate authority"
msgid "S/MIME CA"
msgstr "S/MIME CA"
#: crypto.cpp:2355
msgctxt "No Certificates on List"
msgid "None"
msgstr "ਕੋਈ ਨਹੀਂ"
#: crypto.h:187
msgid "Don't Send"
msgstr "ਨਾ-ਭੇਜੋ"
#: kdatetimedlg.cpp:46
msgctxt "Select Time and Date"
msgid "Date & Time Selector"
msgstr "ਮਿਤੀ ਅਤੇ ਸਮਾਂ ਚੋਣਕਾਰ"
#: kdatetimedlg.cpp:51
msgctxt "Set Hours of Time"
msgid "Hour:"
msgstr "ਘੰਟਾ:"
#: kdatetimedlg.cpp:57
msgctxt "Set Minutes of Time"
msgid "Minute:"
msgstr "ਮਿੰਟ:"
#: kdatetimedlg.cpp:63
msgctxt "Set Seconds of Time"
msgid "Second:"
msgstr "ਸਕਿੰਟ:"
#~ msgid "Default Authentication Certificate"
#~ msgstr "ਡਿਫਾਲਟ ਪ੍ਰਮਾਣਿਕਤਾ ਸਰਟੀਫੀਕੇਟ"