kde-l10n/pa/messages/kde-workspace/krunner.po
2014-12-09 18:43:01 +00:00

401 lines
16 KiB
Text

# translation of krunner.po to Punjabi
# Copyright (C) YEAR This_file_is_part_of_KDE
# This file is distributed under the same license as the PACKAGE package.
#
# A S Alam <aalam@users.sf.net>, 2007, 2008, 2009, 2010.
# AP S Alam <aalam@users.sf.net>, 2007.
# Amanpreet Singh Alam <apreet.alam@gmail.com>, 2008.
# Amanpreet Singh <aalam@users.sf.net>, 2008.
# Amanpreet Singh Alam <aalam@users.sf.net>, 2008, 2012.
msgid ""
msgstr ""
"Project-Id-Version: krunner\n"
"Report-Msgid-Bugs-To: xakepa10@gmail.com\n"
"POT-Creation-Date: 2014-12-09 18:22+0000\n"
"PO-Revision-Date: 2012-12-16 12:12+0530\n"
"Last-Translator: A S Alam <aalam@users.sf.net>\n"
"Language-Team: Punjabi/Panjabi <punjabi-users@lists.sf.net>\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"Plural-Forms: nplurals=2; plural=n != 1;\n"
"X-Generator: Lokalize 1.5\n"
#: krunnerapp.cpp:118
msgid "Run Command"
msgstr "ਕਮਾਂਡ ਚਲਾਓ"
#: krunnerapp.cpp:123
msgid "Run Command on clipboard contents"
msgstr "ਕਲਿੱਪਬੋਡ ਸਮੱਗਰੀ ਉੱਤੇ ਕਮਾਂਡ ਚਲਾਓ"
#: krunnerapp.cpp:129
msgid "Show System Activity"
msgstr "ਸਿਸਟਮ ਸਰਗਰਮੀ ਵੇਖੋ"
#: krunnerapp.cpp:135
msgid "Switch User"
msgstr "ਯੂਜ਼ਰ ਬਦਲੋ"
#: krunnerapp.cpp:174
msgctxt "Run krunner restricting the search only to runner %1"
msgid "Run Command (runner \"%1\" only)"
msgstr "ਕਮਾਂਡ ਚਲਾਓ (ਕੇਵਲ \"%1\" ਰਨਰ)"
#: krunnerdialog.cpp:76
msgctxt "@title:window"
msgid "Run Command"
msgstr "ਕਮਾਂਡ ਚਲਾਓ"
#: ksystemactivitydialog.cpp:39
msgid "System Activity"
msgstr "ਸਿਸਟਮ ਸਰਗਰਮੀ"
#: main.cpp:37
msgid "KDE run command interface"
msgstr "KDE ਕਮਾਂਡ ਚਲਾਓ ਇੰਟਰਫੇਸ"
#: main.cpp:48
msgid "Run Command Interface"
msgstr "ਕਮਾਂਡ ਚਲਾਉਣ ਇੰਟਰਫੇਸ"
#: main.cpp:50
msgid "(c) 2006, Aaron Seigo"
msgstr "(c) 2006, Aaron Seigo"
#: main.cpp:51
msgid "Aaron J. Seigo"
msgstr "Aaron J. Seigo"
#: main.cpp:52
msgid "Author and maintainer"
msgstr "ਲੇਖਕ ਅਤੇ ਪਰਬੰਧਕ"
#: configdialog.cpp:53
msgid "Plugins"
msgstr "ਪਲੱਗਇਨ"
#: configdialog.cpp:82
msgid "User Interface"
msgstr "ਯੂਜ਼ਰ ਇੰਟਰਫੇਸ"
#: configdialog.cpp:150
msgid "Available Plugins"
msgstr "ਉਪਲੱਬਧ ਪਲੱਗਇਨ"
#. i18n: file: kcfg/krunner.kcfg:13
#. i18n: ectx: label, entry, group (General)
#: rc.cpp:3
msgid "The interface style to use in KRunner"
msgstr "ਕੇਰਨਰ ਵਿੱਚ ਵਰਤਣ ਲਈ ਇੰਟਰਫੇਸ ਸਟਾਈਲ"
#. i18n: file: kcfg/krunner.kcfg:21
#. i18n: ectx: label, entry, group (General)
#: rc.cpp:6
msgid ""
"Set to true to show the interface in a freely floating dialog instead of at "
"the top of the screen"
msgstr "ਇੰਟਰਫੇਸ ਨੂੰ ਸਕਰੀਨ ਦੇ ਉੱਤੇ ਵੇਖਾਉਣ ਦੀ ਬਜਾਏ ਤਰਦਾ ਡਾਈਲਾਗ ਵਜੋਂ ਵੇਖਾਉਣ ਲਈ ਇਹ ਸਹੀਂ ਸੈੱਟ ਕਰੋ।"
#. i18n: file: kcfg/krunner.kcfg:26
#. i18n: ectx: label, entry, group (General)
#: rc.cpp:9
msgid "Completion mode used for the query text."
msgstr "ਕਿਊਰੀ ਟੈਕਸਟ ਲਈ ਪੂਰਨਤਾ ਮੋਡ ਵਰਤਿਆ।"
#. i18n: file: kcfg/krunner.kcfg:31
#. i18n: ectx: label, entry (PastQueries), group (General)
#: rc.cpp:12
msgid "History if past queries successfully completed"
msgstr "ਅਤੀਤ, ਜੇ ਪਿਛਲੇ ਸਵਾਲ ਠੀਕ ਤਰ੍ਹਾਂ ਪੂਰੀਆਂ ਹੋ ਗਈਆਂ ਹੋਣ"
#. i18n: file: kcfg/krunner.kcfg:40
#. i18n: ectx: label, entry (KeepTaskDialogAbove), group (TaskDialog)
#: rc.cpp:15
msgid "Whether to keep the tasks dialog above other windows when shown."
msgstr "ਕੀ ਟਾਸਕ ਡਾਈਲਾਗ ਨੂੰ ਹੋਰ ਵਿੰਡੋ ਉੱਤੇ ਵੇਖਾਉਣਾ ਹੈ, ਜਦੋਂ ਉਪਲੱਬਧ ਹੋਣ।"
#. i18n: file: interfaceOptions.ui:17
#. i18n: ectx: property (text), widget (QLabel, label_2)
#: rc.cpp:21
msgid "Positioning:"
msgstr "ਸਥਿਤੀ:"
#. i18n: file: interfaceOptions.ui:27
#. i18n: ectx: property (text), widget (QRadioButton, topEdgeButton)
#: rc.cpp:24
msgid "Top edge of screen"
msgstr "ਸਕਰੀਨ ਦਾ ਉੱਤਲਾ ਕੋਨਾ"
#. i18n: file: interfaceOptions.ui:37
#. i18n: ectx: property (text), widget (QRadioButton, freeFloatingButton)
#: rc.cpp:27
msgid "Free floating window"
msgstr "ਖੁੱਲ੍ਹੀ ਫਿਰਦੀ ਵਿੰਡੋ"
#. i18n: file: interfaceOptions.ui:57
#. i18n: ectx: property (text), widget (QLabel, label)
#: rc.cpp:30
msgid "Style:"
msgstr "ਸਟਾਈਲ:"
#. i18n: file: interfaceOptions.ui:67
#. i18n: ectx: property (text), widget (QRadioButton, commandButton)
#: rc.cpp:33
msgid "Command oriented"
msgstr "ਕਮਾਂਡ ਮੁਤਾਬਕ"
#. i18n: file: interfaceOptions.ui:77
#. i18n: ectx: property (text), widget (QRadioButton, taskButton)
#: rc.cpp:36
msgid "Task oriented"
msgstr "ਕੰਮ ਮੁਤਾਬਕ"
#. i18n: file: interfaceOptions.ui:97
#. i18n: ectx: property (text), widget (QPushButton, previewButton)
#: rc.cpp:39
msgid "Preview"
msgstr "ਝਲਕ"
#: interfaces/quicksand/qs_statusbar.cpp:57
msgctxt "%1 current item number, %2 total number of items"
msgid "%1 of %2"
msgstr "%2 ਵਿੱਚੋਂ %1"
#: interfaces/quicksand/qs_matchview.cpp:193
msgid "Type to search."
msgstr "ਖੋਜ ਲਈ ਲਿਖੋ..."
#: interfaces/quicksand/qs_matchview.cpp:274
msgid "1 item"
msgid_plural "%1 items"
msgstr[0] "1 ਆਈਟਮ"
msgstr[1] "%1 ਆਈਟਮਾਂ"
#: interfaces/quicksand/qs_matchview.cpp:276
msgid "1 action"
msgid_plural "%1 actions"
msgstr[0] "1 ਐਕਸ਼ਨ"
msgstr[1] "%1 ਐਕਸ਼ਨ"
#: interfaces/quicksand/qs_matchview.cpp:361
msgid "Loading..."
msgstr "ਲੋਡ ਕੀਤਾ ਜਾ ਰਿਹਾ ਹੈ..."
#: interfaces/quicksand/qs_matchview.cpp:446
msgid "No results found."
msgstr "ਕੋਈ ਨਤੀਜਾ ਨਹੀਂ ਲੱਭਾ।"
#: interfaces/quicksand/qs_dialog.cpp:59 interfaces/quicksand/qs_dialog.cpp:60
#: interfaces/default/interface.cpp:90 interfaces/default/interface.cpp:91
msgid "Settings"
msgstr "ਸੈਟਿੰਗ"
#: interfaces/quicksand/qs_dialog.cpp:108
msgid "Actions"
msgstr "ਐਕਸ਼ਨ"
#: interfaces/quicksand/qs_dialog.cpp:317 interfaces/default/interface.cpp:277
msgctxt "tooltip, shortcut"
msgid "%1 (%2)"
msgstr "%1 (%2)"
#: interfaces/default/interface.cpp:112
msgid "Help"
msgstr "ਮੱਦਦ"
#: interfaces/default/interface.cpp:113
msgid "Information on using this application"
msgstr "ਇਹ ਐਪਲੀਕੇਸ਼ਨ ਦੀ ਵਰਤੋਂ ਬਾਰੇ ਜਾਣਕਾਰੀ"
#: interfaces/default/interface.cpp:441
msgid "(From %1, %2)"
msgstr "(%1, %2 ਤੋਂ)"
#~ msgctxt "NAME OF TRANSLATORS"
#~ msgid "Your names"
#~ msgstr "ਅਮਨਪਰੀਤ ਸਿੰਘ ਆਲਮ"
#~ msgctxt "EMAIL OF TRANSLATORS"
#~ msgid "Your emails"
#~ msgstr "aalam@users.sf.net"
#~ msgid "Enable screen saver"
#~ msgstr "ਸਕਰੀਨ ਸੇਵਰ ਚਾਲੂ"
#~ msgid "Enables the screen saver."
#~ msgstr "ਸਕਰੀਨ ਸੇਵਰ ਚਾਲੂ ਕਰਦਾ ਹੈ।"
#~ msgid "Screen saver timeout"
#~ msgstr "ਸਕਰੀਨ ਸੇਵਰ ਟਾਈਮ-ਆਉਟ"
#~ msgid "Sets the seconds after which the screen saver is started."
#~ msgstr "ਸਕਿੰਟ ਸੈੱਟ ਕਰੋ, ਜਿਸ ਬਾਅਦ ਸਕਰੀਨ-ਸੇਵਰ ਚਾਲੂ ਹੁੰਦਾ ਹੈ।"
#~ msgid "Suspend screen saver when DPMS kicks in"
#~ msgstr "ਜਦੋਂ DPMS ਚਾਲੂ ਹੋਣ ਬਾਅਦ ਸਕਰੀਨ ਸੇਵਰ ਸਸਪੈਂਡ"
#~ msgid ""
#~ "Usually the screen saver is suspended when display power saving kicks "
#~ "in,\n"
#~ " as nothing can be seen on the screen anyway, obviously. However, "
#~ "some screen savers\n"
#~ " actually perform useful computations, so it is not desirable to "
#~ "suspend them."
#~ msgstr ""
#~ "ਜਦੋਂ ਡਿਸਪਲੇਅ ਪਾਵਰ ਸੰਭਾਲਣ ਚਾਲੂ ਹੁੰਦਾ ਹੈ ਤਾਂ ਸਕਰੀਨ ਸੇਵਰ ਸਸਪੈਂਡ ਕੀਤਾ ਜਾਂਦਾ ਹੈ,\n"
#~ " ਕਿਉਂਕਿ ਕੁਝ ਵੀ ਸਕਰੀਨ ਉੱਤੇ ਵੇਖਾਈ ਨਹੀਂ ਦਿੰਦਾ ਹੈ। ਪਰ ਕੁਝ ਸਕਰੀਨ-ਸੇਵਰ ਫਾਇਦੇਮੰਦ\n"
#~ " ਗਿਣਤੀਆਂ ਕਰਦੇ ਰਹਿੰਦੇ ਹਨ, ਇਸਕਰਕੇ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਲੋੜ ਨਹੀਂ ਹੈ।"
#~ msgid "Lock Session"
#~ msgstr "ਸ਼ੈਸ਼ਨ ਲਾਕ ਕਰੋ"
#~ msgid "<qt><nobr><b>Automatic Log Out</b></nobr></qt>"
#~ msgstr "<qt><nobr><b>ਆਟੋਮੈਟਿਕ ਲਾਗਆਉਟ</b></nobr></qt>"
#~ msgid ""
#~ "<qt>To prevent being logged out, resume using this session by moving the "
#~ "mouse or pressing a key.</qt>"
#~ msgstr ""
#~ "<qt>ਲਾਗਆਉਟ ਤੋਂ ਬਚਣ ਲਈ, ਇਹ ਸ਼ੈਸ਼ਨ ਦੀ ਵਰਤੋਂ ਮੁੜ ਕਰਨ ਲਈ ਮਾਊਂਸ ਹਲਾਓ ਜਾਂ ਕੋਈ ਵੀ ਸਵਿੱਚ ਦੱਬੋ।</"
#~ "qt>"
#~ msgid "Time Remaining:"
#~ msgstr "ਬਾਕੀ ਰਹਿੰਦਾ ਟਾਈਮ:"
#~ msgid ""
#~ "<qt><nobr>You will be automatically logged out in 1 second</nobr></qt>"
#~ msgid_plural ""
#~ "<qt><nobr>You will be automatically logged out in %1 seconds</nobr></qt>"
#~ msgstr[0] "<qt><nobr>ਤੁਸੀਂ 1 ਸਕਿੰਟ ਵਿੱਚ ਆਟੋਮੈਟਿਕ ਹੀ ਲਾਗਆਉਟ ਹੋ ਜਾਵੋਗੇ।</nobr></qt>"
#~ msgstr[1] "<qt><nobr>ਤੁਸੀਂ %1 ਸਕਿੰਟਾਂ ਵਿੱਚ ਆਟੋਮੈਟਿਕ ਹੀ ਲਾਗਆਉਟ ਹੋ ਜਾਵੋਗੇ।</nobr></qt>"
#~ msgid "<nobr><b>The session is locked</b></nobr><br />"
#~ msgstr "<nobr><b>ਇਹ ਸ਼ੈਸ਼ਨ ਲਾਕ ਹੈ</b></nobr><br />"
#~ msgid "<nobr><b>The session was locked by %1</b></nobr><br />"
#~ msgstr "<nobr><b>ਇਹ ਸ਼ੈਸ਼ਨ ਨੂੰ %1 ਨੇ ਲਾਕ ਕੀਤਾ ਹੈ</b></nobr><br />"
#~ msgid "Unl&ock"
#~ msgstr "ਲਾਕ-ਖੋਲ੍ਹੋ(&o)"
#~ msgid "Sw&itch User..."
#~ msgstr "ਯੂਜ਼ਰ ਬਦਲੋ(&i)..."
#~ msgid "<b>Unlocking failed</b>"
#~ msgstr "<b>ਲਾਕ ਖੋਲ੍ਹਣਾ ਫੇਲ੍ਹ ਹੋਇਆ</b>"
#~ msgid "<b>Warning: Caps Lock on</b>"
#~ msgstr "<b>ਸਾਵਧਾਨ: ਕੈਪਸ ਲਾਕ ਚਾਲੂ ਹੈ</b>"
#~ msgid ""
#~ "Cannot unlock the session because the authentication system failed to "
#~ "work;\n"
#~ "you must kill kscreenlocker (pid %1) manually."
#~ msgstr ""
#~ "ਸ਼ੈਸ਼ਨ ਅਣ-ਲਾਕ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਪਰਮਾਣਕਿਤਾ ਸਿਸਟਮ ਕੰਮ ਨਹੀਂ ਕਰਦਾ ਹੈ;\n"
#~ "ਤੁਸੀਂ ਖੁਦ kscreenlocker (pid %1) ਨੂੰ ਖਤਮ ਕਰਨਾ ਪਵੇਗਾ।"
#~ msgid "&Start New Session"
#~ msgstr "ਨਵਾਂ ਸ਼ੈਸ਼ਨ ਸ਼ੁਰੂ ਕਰੋ(&S)"
#~ msgid ""
#~ "You have chosen to open another desktop session instead of resuming the "
#~ "current one.\n"
#~ "The current session will be hidden and a new login screen will be "
#~ "displayed.\n"
#~ "An F-key is assigned to each session; F%1 is usually assigned to the "
#~ "first session, F%2 to the second session and so on. You can switch "
#~ "between sessions by pressing Ctrl, Alt and the appropriate F-key at the "
#~ "same time. Additionally, the KDE Panel and Desktop menus have actions for "
#~ "switching between sessions."
#~ msgstr ""
#~ "ਤੁਸੀਂ ਇੱਕ ਮੌਜੂਦ ਸ਼ੈਸ਼ਨ ਨੂੰ ਰੀਜਿਊਮ ਕਰਨ ਦੀ ਬਜਾਏ ਇੱਕ ਹੋਰ ਡੈਸਕਟਾਪ ਸ਼ੈਸ਼ਨ ਖੋਲ੍ਹਣ ਲਈ ਚੁਣਿਆ ਹੈ।\n"
#~ "ਮੌਜੂਦਾ ਸ਼ੈਸ਼ਨ ਨੂੰ ਓਹਲੇ ਕਰ ਦਿੱਤਾ ਜਾਵੇਗਾ ਅਤੇ ਇੱਕ ਨਵੀਂ ਲਾਗਇਨ ਸਕਰੀਨ ਵੇਖਾਈ ਜਾਵੇਗੀ।\n"
#~ "ਇੱਕ F-ਸਵਿੱਚ ਹਰੇਕ ਸ਼ੈਸ਼ਨ ਨੂੰ ਜਾਰੀ ਕੀਤੀ ਗਈ ਹੈ, F%1 ਅਕਸਰ ਪਹਿਲੇ ਸ਼ੈਸ਼ਨ ਨੂੰ, F%2 ਦੂਜੇ ਸ਼ੈਸ਼ਨ ਨੂੰ ਅਤੇ "
#~ "ਇਸਤਰ੍ਹਾਂ ਹੋਰ। ਤੁਸੀਂ ਸ਼ੈਸ਼ਨਾਂ ਵਿੱਚ ਏਧਰ ਓਧਰ ਜਾਣ ਲਈ Ctrl, Alt ਅਤੇ ਢੁੱਕਵੀਂ F-ਸਵਿੱਚਾਂ ਦੀ ਵਰਤੋਂ "
#~ "ਕਰ ਸਕਦੇ ਹੋ। ਇਸ ਤੋਂ ਬਿਨਾਂ, KDE ਪੈਨਲ ਅਤੇ ਡੈਸਕਟਾਪ ਮੇਨੂ ਵਿੱਚ ਸ਼ੈਸ਼ਨਾਂ ਵਿੱਚ ਏਧਰ ਓਧਰ ਜਾਣ ਲਈ "
#~ "ਕਾਰਵਾਈਆਂ ਹਨ।"
#~ msgid "&Do not ask again"
#~ msgstr "ਮੁੜ ਨਾ ਪੁੱਛੋ(&D)"
#~ msgid "Session"
#~ msgstr "ਸ਼ੈਸ਼ਨ"
#~ msgid "Location"
#~ msgstr "ਟਿਕਾਣਾ"
#~ msgctxt "session"
#~ msgid "&Activate"
#~ msgstr "ਸਰਗਰਮ(&A)"
#~ msgid "Start &New Session"
#~ msgstr "ਨਵਾਂ ਸ਼ੈਸ਼ਨ ਸ਼ੁਰੂ ਕਰੋ(&N)"
#~ msgid "Will not lock the session, as unlocking would be impossible:\n"
#~ msgstr "ਸ਼ੈਸ਼ਨ ਲਾਕ ਨਹੀਂ ਕੀਤਾ ਜਾਵੇਗਾ, ਕਿਉਂਕਿ ਅਣ-ਲਾਕ ਕਰਨਾ ਸੰਭਵ ਨਹੀਂ ਹੈ:\n"
#~ msgid "Cannot start <i>kcheckpass</i>."
#~ msgstr "<i>kcheckpass</i> ਸ਼ੁਰੂ ਨਹੀਂ ਕੀਤਾ ਜਾ ਸਕਦਾ।"
#~ msgid ""
#~ "<i>kcheckpass</i> is unable to operate. Possibly it is not setuid root."
#~ msgstr "<i>kcheckpass</i> ਚਲਾਉਣ ਲਈ ਅਸਫ਼ਲ ਹੈ। ਸੰਭਵ ਤੌਰ ਉੱਤੇ setuid root ਨਹੀਂ ਹੈ।"
#~ msgid "No appropriate greeter plugin configured."
#~ msgstr "ਢੁੱਕਵੀਂ ਸਵਾਗਤੀ ਪਲੱਗਇਨ ਸੰਰਚਿਤ ਨਹੀਂ ਹੈ।"
#~ msgid "KDE Screen Locker"
#~ msgstr "KDE ਸਕਰੀਨ ਲਾਕਰ"
#~ msgid "Session Locker for KDE Workspace"
#~ msgstr "KDE ਵਰਕਸਪੇਸ ਲਈ ਸ਼ੈਸ਼ਨ ਲਾਕਰ"
#~ msgid "Force session locking"
#~ msgstr "ਸ਼ੈਸ਼ਨ ਧੱਕੇ ਨਾਲ ਲਾਕ ਕਰੋ"
#~ msgid "Only start screen saver"
#~ msgstr "ਸਿਰਫ਼ ਸਕਰੀਨ-ਸੇਵਰ ਹੀ ਚਲਾਓ"
#~ msgid "Immediately show the unlock dialog"
#~ msgstr "ਤੁਰੰਤ ਅਣ-ਲਾਕ ਡਾਈਲਾਗ ਵੇਖਾਉ"
#~ msgid "Only use the blank screen saver"
#~ msgstr "ਸਿਰਫ਼ ਖਾਲੀ ਸਕਰੀਨ-ਸੇਵਰ ਹੀ ਵਰਤੋਂ"
#~ msgid "start with plasma unlocked for configuring"
#~ msgstr "ਸੰਰਚਨਾ ਦੌਰਾਨ ਪਲਾਜ਼ਮਾ ਅਣ-ਲਾਕ ਨਾਲ ਸ਼ੁਰੂ ਕਰੋ"
#~ msgid "Fork into the background after starting up"
#~ msgstr "ਸ਼ੁਰੂ ਹੋਣ ਦੇ ਬਾਅਦ ਬੈਕਗਰਾਊਂਡ 'ਚ ਵੱਖ (fork) ਕਰੋ"
#~ msgid "Log Out"
#~ msgstr "ਲਾਗ ਆਉਟ"
#~ msgid "Log Out Without Confirmation"
#~ msgstr "ਬਿਨਾਂ ਪੁੱਛੇ ਲਾਗ ਆਉਟ"
#~ msgid "Halt Without Confirmation"
#~ msgstr "ਬਿਨਾਂ ਪੁੱਛੇ ਬੰਦ ਕਰੋ"
#~ msgid "Reboot Without Confirmation"
#~ msgstr "ਬਿਨਾਂ ਪੁੱਛੇ ਮੁੜ-ਚਾਲੂ ਕਰੋ"
#~ msgid ""
#~ "Could not log out properly.\n"
#~ "The session manager cannot be contacted. You can try to force a shutdown "
#~ "by pressing Ctrl+Alt+Backspace; note, however, that your current session "
#~ "will not be saved with a forced shutdown."
#~ msgstr ""
#~ "ਠੀਕ ਤਰ੍ਹਾਂ ਲਾਗ ਆਉਟ ਨਹੀਂ ਕੀਤਾ ਜਾ ਸਕਿਆ।\n"
#~ "ਸ਼ੈਸ਼ਨ ਮੈਨੇਜਰ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਤੁਸੀਂ Ctrl+Alt+Backspace ਨਾਲ ਧੱਕੇ ਨਾਲ ਬੰਦ ਕਰਨ "
#~ "ਦੀ ਕੋਸ਼ਿਸ਼ ਕਰ ਸਕਦੇ ਹੋ; ਪਰ ਯਾਦ ਰੱਖੋ ਕਿ ਤੁਹਾਡਾ ਮੌਜੂਦਾ ਸ਼ੈਸ਼ਨ ਧੱਕੇ ਨਾਲ ਬੰਦ ਕਰਨ ਨਾਲ ਸੰਭਾਲਿਆ "
#~ "ਨਹੀਂ ਜਾਵੇਗਾ।"
#~ msgid "KRunner Settings"
#~ msgstr "ਕੇ-ਰਨਰ ਸੈਟਿੰਗ"
#~ msgid "KRunner Locker"
#~ msgstr "ਕੇ-ਰਨਰ ਲਾਕਰ"