# translation of kcmlocale.po to Punjabi # Amanpreet Singh Alam , 2004, 2005. # Amanpreet Singh Brar , 2005. # Amanpreet Singh Alam , 2005. # A S Alam , 2007, 2008, 2009, 2010, 2011. # Amanpreet Singh Alam , 2008. # Amanpreet Singh Alam , 2009, 2012, 2013. msgid "" msgstr "" "Project-Id-Version: kcmlocale\n" "Report-Msgid-Bugs-To: xakepa10@gmail.com\n" "POT-Creation-Date: 2014-12-09 18:22+0000\n" "PO-Revision-Date: 2013-01-05 08:34+0530\n" "Last-Translator: A S Alam \n" "Language-Team: Punjabi/Panjabi \n" "Language: pa\n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: Lokalize 1.5\n" "Plural-Forms: nplurals=2; plural=n != 1;\n" #: countryselectordialog.cpp:217 msgid "Country Selector" msgstr "ਦੇਸ਼ ਚੋਣਕਾਰ" #: countryselectordialog.cpp:263 countryselectordialog.cpp:278 msgid "without name" msgstr "ਬਿਨਾਂ ਨਾਂ" #: countryselectordialog.cpp:294 msgctxt "@item:inlistbox Country" msgid "Not set (Generic English)" msgstr "ਸੈੱਟ ਨਹੀਂ (ਆਮ ਅੰਗਰੇਜ਼ੀ)" #: kcmlocale.cpp:61 msgid "Localization options for KDE applications" msgstr "KDE ਐਪਲੀਕੇਸ਼ਨ ਲਈ ਲੋਕਲਾਈਜ਼ੇਸ਼ਨ ਚੋਣਾਂ" #: kcmlocale.cpp:63 msgid "Copyright 2010 John Layt" msgstr "Copyright 2010 John Layt" #: kcmlocale.cpp:65 msgid "John Layt" msgstr "ਜਾਨ ਲਾਅਟ" #: kcmlocale.cpp:65 msgid "Maintainer" msgstr "ਪਰਬੰਧਕ" #: kcmlocale.cpp:462 msgid "" "You have the language with code '%1' in your list of languages to use for " "translation but the localization files for it could not be found. The " "language has been removed from your configuration. If you want to add it " "again please install the localization files for it and add the language " "again." msgstr "" "ਅਨੁਵਾਦ ਵਾਸਤੇ ਵਰਤਣ ਲਈ ਤੁਹਾਡੀ ਭਾਸ਼ਾਵਾਂ ਦੀ ਲਿਸਟ ਵਿੱਚ '%1' ਕੋਡ ਨਾਲ ਭਾਸ਼ਾ ਹੈ, ਪਰ ਅਨੁਵਾਦ " "ਫਾਇਲਾਂ ਨਹੀਂ ਲੱਭੀਆਂ। ਤੁਹਾਡੀ ਸੰਰਚਨਾ ਤੋਂ ਭਾਸ਼ਾ ਨੂੰ ਹਟਾਇਆ ਜਾ ਚੁੱਕਾ ਹੈ। ਜੇ ਤੁਸੀਂ ਇਸ ਨੂੰ ਜੋੜਨਾ ਚਾਹੁੰਦੇ ਹੋ " "ਤਾਂ ਇਸ ਲਈ ਅਨੁਵਾਦ ਫਾਇਲਾਂ ਨੂੰ ਇੰਸਟਾਲ ਕਰੋ ਅਤੇ ਫੇਰ ਭਾਸ਼ਾ ਜੋੜੋ।" #: kcmlocale.cpp:651 msgid "" "Changed language settings apply only to newly started applications.\n" "To change the language of all programs, you will have to logout first." msgstr "" "ਬਦਲੀ ਭਾਸ਼ਾ ਸੈਟਿੰਗ ਸਿਰਫ ਤਾਂ ਹੀ ਲਾਗੂ ਹੋਵੇਗੀ ਜੇਕਰ ਨਵਾਂ ਪਰੋਗਰਾਮ ਚਲਾਇਆ ਜਾਵੇਗਾ।\n" "ਸਭ ਪਰੋਗਰਾਮਾਂ ਦੀ ਭਾਸ਼ਾ ਬਦਲਣ ਕਰਨ ਲਈ ਤੁਹਾਨੂੰ ਪਹਿਲਾਂ ਲਾਗਆਉਟ ਕਰਨਾ ਪਵੇਗਾ।" #: kcmlocale.cpp:655 msgid "Applying Language Settings" msgstr "ਭਾਸ਼ਾ ਸੈਟਿੰਗ ਲਾਗੂ ਕੀਤੀ ਜਾ ਰਹੀ ਹੈ" #: kcmlocale.cpp:666 msgid "" "

Country/Region & Language

\n" "

Here you can set your localization settings such as language, numeric " "formats, date and time formats, etc. Choosing a country will load a set of " "default formats which you can then change to your personal preferences. " "These personal preferences will remain set even if you change the country. " "The reset buttons allow you to easily see where you have personal settings " "and to restore those items to the country's default value.

" msgstr "" "

ਦੇਸ਼/ਖੇਤਰ ਅਤੇ ਭਾਸ਼ਾ

\n" "

ਇੱਥੇ ਤੁਸੀਂ ਆਪਣੀ ਭਾਸ਼ਾ ਸਬੰਧੀ ਸੈਟਿੰਗ ਸੈੱਟ ਕਰ ਸਕਦੇ ਹੋ, ਜਿਵੇਂ ਭਾਸ਼ਾ, ਅੰਕ ਫਾਰਮੈਟ, ਮਿਤੀ ਤੇ ਸਮਾਂ " "ਫਾਰਮੈਟ ਆਦਿ। ਦੇਸ਼ ਨੂੰ ਚੁਣਨ ਨਾਲ ਡਿਫਾਲਟ ਫਾਰਮੈਟ ਦੇ ਸੈੱਟ ਨੂੰ ਲੋਡ ਕੀਤਾ ਜਾਵੇਗਾ, ਜਿਸ ਵਿੱਚ ਤੁਹਾਡੀ " "ਨਿੱਜੀ ਪਸੰਦ ਮੁਤਾਬਕ ਬਦਲਾਅ ਵੀ ਕਰ ਸਕਦੇ ਹੋ। ਇਹ ਨਿੱਜੀ ਪਸੰਦ ਸੈੱਟ ਹੀ ਰਹੇਗੀ, ਭਾਵੇਂ ਤੁਸੀਂ ਦੇਸ਼ ਨੂੰ ਬਦਲ " "ਦਿੰਦੇ ਹੋ। ਮੁੜ-ਸੈੱਟ ਬਟਨ ਤੁਹਾਨੂੰ ਸੌਖੀ ਤਰ੍ਹਾਂ ਵੇਖਾਉਣ ਲਈ ਸਹਾਇਕ ਹੈ ਕਿ ਤੁਹਾਡੀਆਂ ਨਿੱਜੀ ਸੈਟਿੰਗ ਕਿੱਥੇ ਹਨ " "ਅਤੇ ਉਹਨਾਂ ਆਈਟਮਾਂ ਨੂੰ ਦੇਸ਼ ਦੇ ਡਿਫਾਲਟ ਮੁੱਲ ਮੁਤਾਬਕ ਮੁੜ-ਸੈੱਟ ਕਰ ਸਕਦੇ ਹੋ।

" #: kcmlocale.cpp:740 msgid "Reset item to its default value" msgstr "ਆਈਟਮ ਇਸ ਦੇ ਡਿਫਾਲਟ ਮੁੱਲ ਲਈ ਮੁੜ-ਸੈੱਟ ਕਰੋ" #: kcmlocale.cpp:959 msgctxt "No separator symbol" msgid "None" msgstr "ਕੋਈ ਨਹੀਂ" #: kcmlocale.cpp:962 msgctxt "Space separator symbol" msgid "Single Space" msgstr "ਇੱਕਲੀ ਥਾਂ" #. i18n: file: kcmlocalewidget.ui:27 #. i18n: ectx: attribute (title), widget (QWidget, m_tabLocation) #: kcmlocale.cpp:1006 rc.cpp:3 msgid "Country" msgstr "ਦੇਸ਼" #. i18n: file: kcmlocalewidget.ui:104 #. i18n: ectx: attribute (title), widget (QWidget, m_tabTranslations) #: kcmlocale.cpp:1007 rc.cpp:12 msgid "Languages" msgstr "ਭਾਸ਼ਾਵਾਂ" #. i18n: file: kcmlocalewidget.ui:154 #. i18n: ectx: attribute (title), widget (QWidget, m_tabNumbers) #: kcmlocale.cpp:1008 rc.cpp:24 msgid "Numbers" msgstr "ਅੰਕ" #. i18n: file: kcmlocalewidget.ui:437 #. i18n: ectx: attribute (title), widget (QWidget, m_tabMoney) #: kcmlocale.cpp:1009 rc.cpp:48 msgid "Money" msgstr "ਪੈਸਾ" #. i18n: file: kcmlocalewidget.ui:792 #. i18n: ectx: attribute (title), widget (QWidget, m_tabCalendar) #: kcmlocale.cpp:1010 rc.cpp:78 msgid "Calendar" msgstr "ਕੈਲੰਡਰ" #. i18n: file: kcmlocalewidget.ui:1128 #. i18n: ectx: attribute (title), widget (QWidget, m_tabDateTime) #: kcmlocale.cpp:1011 rc.cpp:108 msgid "Date && Time" msgstr "ਮਿਤੀ ਤੇ ਸਮਾਂ" #. i18n: file: kcmlocalewidget.ui:1406 #. i18n: ectx: attribute (title), widget (QWidget, m_tabOther) #: kcmlocale.cpp:1012 rc.cpp:132 msgid "Other" msgstr "ਹੋਰ" #. i18n: file: kcmlocalewidget.ui:1540 #. i18n: ectx: property (text), widget (QLabel, m_labelNumbersSample) #: kcmlocale.cpp:1017 rc.cpp:144 msgid "Numbers:" msgstr "ਅੰਕ:" #: kcmlocale.cpp:1018 msgid "This is how positive numbers will be displayed." msgstr "ਧਨਾਤਮਕ ਅੰਕ ਇੰਝ ਵੇਖਾਏ ਜਾਣਗੇ।" #: kcmlocale.cpp:1021 msgid "This is how negative numbers will be displayed." msgstr "ਰਿਣਾਤਮਕ ਅੰਕ ਇੰਝ ਵੇਖਾਏ ਜਾਣਗੇ।" #. i18n: file: kcmlocalewidget.ui:1561 #. i18n: ectx: property (text), widget (QLabel, m_labelMoneySample) #: kcmlocale.cpp:1025 rc.cpp:147 msgid "Money:" msgstr "ਪੈਸੇ:" #: kcmlocale.cpp:1026 msgid "This is how positive monetary values will be displayed." msgstr "ਧਨਾਤਮਕ ਰੁਪਏ (ਪੈਸੇ) ਨੂੰ ਇੰਝ ਵੇਖਾਇਆ ਜਾਵੇਗਾ।" #: kcmlocale.cpp:1029 msgid "This is how negative monetary values will be displayed." msgstr "ਰਿਣਾਤਮਕ ਰੁਪਏ (ਪੈਸੇ) ਨੂੰ ਇੰਝ ਵੇਖਾਇਆ ਜਾਵੇਗਾ।" #. i18n: file: kcmlocalewidget.ui:1575 #. i18n: ectx: property (text), widget (QLabel, m_labelDateSample) #: kcmlocale.cpp:1033 rc.cpp:150 msgid "Date:" msgstr "ਤਾਰੀਖ:" #: kcmlocale.cpp:1034 msgid "This is how long dates will be displayed." msgstr "ਲੰਮੀ ਮਿਤੀ ਇੰਝ ਵੇਖਾਈ ਜਾਵੇਗੀ।" #. i18n: file: kcmlocalewidget.ui:1589 #. i18n: ectx: property (text), widget (QLabel, m_labelShortDateSample) #: kcmlocale.cpp:1038 rc.cpp:153 msgid "Short date:" msgstr "ਛੋਟੀ ਤਾਰੀਖ:" #: kcmlocale.cpp:1039 msgid "This is how short dates will be displayed." msgstr "ਛੋਟੀ ਮਿਤੀ ਇੰਝ ਵੇਖਾਈ ਜਾਵੇਗੀ।" #. i18n: file: kcmlocalewidget.ui:1603 #. i18n: ectx: property (text), widget (QLabel, m_labelTimeSample) #: kcmlocale.cpp:1043 rc.cpp:156 msgid "Time:" msgstr "ਟਾਈਮ:" #: kcmlocale.cpp:1044 msgid "This is how time will be displayed." msgstr "ਸਮਾਂ ਇੰਝ ਵੇਖਾਇਆ ਜਾਵੇਗਾ।" #. i18n: file: kcmlocalewidget.ui:33 #. i18n: ectx: property (text), widget (QLabel, m_labelCountry) #: kcmlocale.cpp:1072 rc.cpp:6 msgid "Country:" msgstr "ਦੇਸ਼:" #: kcmlocale.cpp:1073 msgid "" "

This is the country where you live. The KDE Workspace will use the " "settings for this country or region.

" msgstr "" "

ਇਹ ਹੈ ਦੇਸ਼, ਜਿੱਥੇ ਤੁਸੀਂ ਰਹਿ ਰਹੇ ਹੋ। KDE ਵਰਕਸਪੇਸ ਇਸ ਦੇਸ਼ ਜਾਂ ਖੇਤਰ ਨੂੰ ਸੈਟਿੰਗ ਲਈ ਵਰਤੇਗਾ।

" #: kcmlocale.cpp:1089 msgctxt "%1 is the system country name" msgid "System Country (%1)" msgstr "ਸਿਸਟਮ ਦੇਸ਼ (%1)" #: kcmlocale.cpp:1092 msgid "No Country (Default Settings)" msgstr "ਕੋਈ ਦੇਸ਼ ਨਹੀਂ (ਡਿਫਾਲਟ ਸੈਟਿੰਗ)" #. i18n: file: kcmlocalewidget.ui:69 #. i18n: ectx: property (text), widget (QLabel, m_labelCountryDivision) #: kcmlocale.cpp:1132 rc.cpp:9 msgid "Subdivision:" msgstr "ਸਬ-ਡਿਵਿਜ਼ਨ:" #: kcmlocale.cpp:1133 msgid "" "

This is the country subdivision where you live, e.g. your state or " "province. The KDE Workspace will use this setting for local information " "services such as holidays.

" msgstr "" "

ਇਹ ਦੇਸ਼ ਦਾ ਭਾਗ ਹੈ, ਜਿੱਥੇ ਤੁਸੀਂ ਰਹਿੰਦੇ ਹੋ, ਜਿਵੇਂ ਤੁਹਾਡਾ ਸੂਬਾ ਜਾਂ ਖਿੱਤਾ। KDE ਵਰਕਸਪੇਸ ਇਹ ਸੈਟਿੰਗ " "ਨੂੰ ਤੁਹਾਡੀ ਲੋਕਲ ਸਰਵਿਸ ਲਈ ਵਰਤੇਗਾ ਜਿਵੇਂ ਛੁੱਟੀਆਂ।

" #. i18n: file: kcmlocalewidget.ui:110 #. i18n: ectx: property (availableLabel), widget (KActionSelector, m_selectTranslations) #: kcmlocale.cpp:1170 rc.cpp:15 msgid "Available Languages:" msgstr "ਉਪਲੱਬਧ ਭਾਸ਼ਾਵਾਂ:" #: kcmlocale.cpp:1171 msgid "" "

This is the list of installed KDE Workspace language translations not " "currently being used. To use a language translation move it to the " "'Preferred Languages' list in the order of preference. If no suitable " "languages are listed, then you may need to install more language packages " "using your usual installation method.

" msgstr "" "

ਇਹ ਇੰਸਟਾਲ ਹੋਈਆਂ KDE ਵਰਕਸਪੇਸ ਭਾਸ਼ਾ ਅਨੁਵਾਦਾਂ ਦੀ ਲਿਸਟ ਹੈ, ਜੋ ਕਿ ਇਸ ਸਮੇਂ ਵਰਤੀਆਂ ਨਹੀਂ ਜਾ " "ਰਹੀਆਂ ਹਨ। ਭਾਸ਼ਾ ਅਨੁਵਾਦ ਨੂੰ ਵਰਤਣ ਲਈ, ਇਸ ਨੂੰ 'ਪਸੰਦੀਦਾ ਭਾਸ਼ਾ' ਲਿਸਟ ਵਿੱਚ ਪਸੰਦ ਦੇ ਕ੍ਰਮ ਮੁਤਾਬਕ " "ਭੇਜਣਾ ਪਵੇਗਾ। ਜੇ ਲਿਸਟ ਵਿੱਚ ਕੋਈ ਢੁੱਕਵੀਂਆਂ ਭਾਸ਼ਾਵਾਂ ਨਾ ਲੱਭੀਆਂ ਤਾਂ ਤੁਹਾਨੂੰ ਆਪਣੇ ਇੰਸਟਾਲੇਸ਼ਨ ਦੇ ਢੰਗ ਦੀ " "ਵਰਤੋਂ ਕਰਦੇ ਹੋਏ ਹੋਰ ਭਾਸ਼ਾ ਪੈਕੇਜ ਇੰਸਟਾਲ ਕਰਨ ਦੀ ਲੋੜ ਵੀ ਪੈ ਸਕਦੀ ਹੈ।

" #. i18n: file: kcmlocalewidget.ui:113 #. i18n: ectx: property (selectedLabel), widget (KActionSelector, m_selectTranslations) #: kcmlocale.cpp:1180 rc.cpp:18 msgid "Preferred Languages:" msgstr "ਪਸੰਦੀਦਾ ਭਾਸ਼ਾਵਾਂ:" #: kcmlocale.cpp:1181 msgid "" "

This is the list of installed KDE Workspace language translations " "currently being used, listed in order of preference. If a translation is " "not available for the first language in the list, the next language will be " "used. If no other translations are available then US English will be used." msgstr "" "

ਇਹ ਇੰਸਟਾਲ ਹੋਏ KDE ਵਰਕਸਪੇਸ ਭਾਸ਼ਾ ਅਨੁਵਾਦ ਦੀ ਸੂੀ ਹੈ, ਜੋ ਕਿ ਇਸ ਸਮੇਂ ਵਰਤੀ ਜਾ ਰਹੀ ਹੈ, ਪਸੰਦ " "ਦੀ ਸੂਚੀ ਮੁਤਾਬਕ। ਜੇ ਸੂਚੀ ਵਿੱਚੋਂ ਪਹਿਲੀ ਭਾਸ਼ਾ ਦਾ ਅਨੁਵਾਦ ਨਾ ਉਪਲੱਬਧ ਹੋਵੇ ਤਾਂ ਅਗਲੀ ਭਾਸ਼ਾ ਨੂੰ ਵਰਤਿਆ " "ਜਾਵੇਗਾ। ਜੇ ਕੋਈ ਹੋਰ ਭਾਸ਼ਾ ਨਾ ਉਪਲੱਬਧ ਹੋਈ ਤਾਂ ਅਮਰੀਕੀ ਅੰਗਰੇਜ਼ੀ ਵਰਤੀ ਜਾਵੇਗੀ।

" #: kcmlocale.cpp:1191 msgctxt "%1 = default language name" msgid "%1 (Default)" msgstr "%1 (ਡਿਫਾਲਟ)" #. i18n: file: kcmlocalewidget.ui:128 #. i18n: ectx: property (text), widget (KPushButton, m_buttonTranslationsInstall) #: kcmlocale.cpp:1285 rc.cpp:21 msgid "Install more languages" msgstr "ਹੋਰ ਭਾਸ਼ਾਵਾਂ ਇੰਸਟਾਲ ਕਰੋ" #: kcmlocale.cpp:1286 msgid "

Click here to install more languages

" msgstr "

ਹੋਰ ਭਾਸ਼ਾਵਾਂ ਇੰਸਟਾਲ ਕਰਨ ਲਈ ਇੱਥੇ ਕਲਿੱਕ ਕਰੋ

" #. i18n: file: kcmlocalewidget.ui:163 #. i18n: ectx: property (text), widget (QLabel, m_labelNumericDigitGrouping) #. i18n: file: kcmlocalewidget.ui:524 #. i18n: ectx: property (text), widget (QLabel, m_labelMonetaryDigitGrouping) #: kcmlocale.cpp:1301 kcmlocale.cpp:1759 rc.cpp:27 rc.cpp:57 msgid "Digit grouping:" msgstr "ਅੰਕ ਗਰੁੱਪਿੰਗ:" #: kcmlocale.cpp:1302 msgid "" "

Here you can define the digit grouping used to display numbers.

Note that the digit grouping used to display monetary values has to be " "set separately (see the 'Money' tab).

" msgstr "" "

ਇੱਥੇ ਤੁਸੀਂ ਨੰਬਰਾਂ ਵੇਖਾਉਣ ਲਈ ਅੰਕ ਗਰੁੱਪਿੰਗ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ।

" "ਇਹ ਯਾਦ ਰੱਖੋ ਕਿ ਮੁਦਰਾ ਵਿੱਚ ਅੰਕ ਗਰੁੱਪਿੰਗ ਵੇਖਾਉਣ ਲਈ ਵੱਖਰਾ ਢੰਗ ਹੈ ('ਪੈਸਾ' ਟੈਬ ਵੇਖੋ)

" #. i18n: file: kcmlocalewidget.ui:196 #. i18n: ectx: property (text), widget (QLabel, m_labelThousandsSeparator) #. i18n: file: kcmlocalewidget.ui:557 #. i18n: ectx: property (text), widget (QLabel, m_labelMonetaryThousandsSeparator) #: kcmlocale.cpp:1343 kcmlocale.cpp:1799 rc.cpp:30 rc.cpp:60 msgid "Group separator:" msgstr "ਗਰੁੱਪ ਵੱਖਰੇਵਾਂ:" #: kcmlocale.cpp:1344 msgid "" "

Here you can define the digit group separator used to display numbers.

Note that the digit group separator used to display monetary values has " "to be set separately (see the 'Money' tab).

" msgstr "" "

ਇੱਥੇ ਤੁਸੀਂ ਨੰਬਰਾਂ ਵੇਖਾਉਣ ਲਈ ਅੰਕ ਗਰੁੱਪ ਥਾਂ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ।

" "

ਇਹ ਯਾਦ ਰੱਖੋ ਕਿ ਮੁਦਰਾ ਵਿੱਚ ਅੰਕ ਗਰੁੱਪ ਥਾਂ ਵੇਖਾਉਣ ਲਈ ਵੱਖਰਾ ਢੰਗ ਹੈ ('ਪੈਸਾ' ਟੈਬ ਵੇਖੋ)

" #. i18n: file: kcmlocalewidget.ui:235 #. i18n: ectx: property (text), widget (QLabel, m_labelDecimalSymbol) #. i18n: file: kcmlocalewidget.ui:596 #. i18n: ectx: property (text), widget (QLabel, m_labelMonetaryDecimalSymbol) #: kcmlocale.cpp:1400 kcmlocale.cpp:1855 rc.cpp:33 rc.cpp:63 msgid "Decimal separator:" msgstr "ਦਸ਼ਮਲਵ ਵੱਖਰੇਵਾਂ:" #: kcmlocale.cpp:1401 msgid "" "

Here you can define the decimal separator used to display numbers (i.e. a " "dot or a comma in most countries).

Note that the decimal separator " "used to display monetary values has to be set separately (see the 'Money' " "tab).

" msgstr "" "

ਇੱਥੇ ਤੁਸੀਂ ਨੰਬਰ ਨੂੰ ਵੇਖਾਉਣ ਲਈ ਦਸ਼ਮਲਵ ਵੱਖਰੇਵਾ ਦਿਓ (ਜਿਵੇਂ ਕਿ ਬਿੰਦੀ, ਜਾਂ ਕੁਝ ਮੁਲਕਾਂ ਵਿੱਚ ਕਾਮਾ)

ਯਾਦ ਰੱਖੋ ਕਿ ਮੁਦਰਾ ਮੁੱਲਾਂ ਵਿੱਚ ਦਸ਼ਮਲਵ ਨੂੰ ਵੇਖਾਉਣ ਲਈ ਵੱਖਰਾ ਨਿਯਮ ਹੈ ('ਪੈਸਾ' ਟੈਬ ਵੇਖੋ)।

" #. i18n: file: kcmlocalewidget.ui:274 #. i18n: ectx: property (text), widget (QLabel, m_labelDecimalPlaces) #. i18n: file: kcmlocalewidget.ui:635 #. i18n: ectx: property (text), widget (QLabel, m_labelMonetaryDecimalPlaces) #: kcmlocale.cpp:1451 kcmlocale.cpp:1908 rc.cpp:36 rc.cpp:66 msgid "Decimal places:" msgstr "ਦਸ਼ਮਲਵ ਥਾਂ:" #: kcmlocale.cpp:1452 msgid "" "

Here you can set the number of decimal places displayed for numeric " "values, i.e. the number of digits after the decimal separator.

Note that the decimal places used to display monetary values has to be " "set separately (see the 'Money' tab).

" msgstr "" "

ਇੱਥੇ ਤੁਸੀਂ ਗਿਣਤੀ ਮੁੱਲ, ਵੇਖਾਉਣ ਲਈ ਦਸ਼ਮਲਵ ਥਾਂ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ, " "ਜਿਵੇਂ ਕਿ ਅੰਕ ਆਦਿ ਦੇ ਬਾਅਦ ਦਸ਼ਮਲਵ ਵੱਖਰੇਵਾ।

ਇਹ ਯਾਦ ਰੱਖੋ ਕਿ ਹੋਰ ਮੁਦਰਾ ਮੁੱਲੱ " "ਵੇਖਾਉਣ ਲਈ ਵਰਤੀ ਜਾਂਦੀ ਦਸ਼ਮਲਵ ਥਾਂ ਨੂੰ ਵੱਖਰੇ ਰੂਪ ਵਿੱਚ ਸੈੱਟ ਕੀਤਾ ਜਾ ਸਕਦਾ ਹੈ ('ਪੈਸਾ' ਟੈਬ ਵੇਖੋ)।

" #. i18n: file: kcmlocalewidget.ui:322 #. i18n: ectx: property (text), widget (QLabel, m_labelPositiveFormat) #: kcmlocale.cpp:1489 rc.cpp:39 msgid "Positive sign:" msgstr "ਧਨਾਤਮਕ ਨਿਸ਼ਾਨ:" #: kcmlocale.cpp:1490 msgid "" "

Here you can specify text used to prefix positive numbers. Most locales " "leave this blank.

Note that the positive sign used to display monetary " "values has to be set separately (see the 'Money' tab).

" msgstr "" "

ਇੱਥੇ ਤੁਸੀਂ ਧਨਾਤਮਕ ਨੰਬਰ ਦੇ ਅੱਗੇ ਲਗਾਉਣ ਲਈ ਵਰਤਣ ਵਾਸਤੇ ਸ਼ਬਦ/ਨਿਸ਼ਾਨ ਦੇ ਸਕਦੇ ਹੋ। ਬਹੁਤੀਆਂ ਭਾਸ਼ਾਵਾਂ " "ਲਈ ਖਾਲੀ ਛੱਡਿਆ ਹੁੰਦਾ ਹੈ।

ਯਾਦ ਰੱਖੋ ਕਿ ਮੁਦਰਾ ਮੁੱਲਾਂ ਵਿੱਚ ਵਰਤੇ ਜਾਣ ਵਾਲੇ ਧਨਾਤਮਕ ਨਿਸ਼ਾਨ ਨੂੰ " "ਵੱਖਰੇ ਤੌਰ ਉੱਤੇ ਸੈੱਟ ਕੀਤਾ ਜਾਂਦਾ ਹੈ ('ਪੈਸਾ' ਟੈਬ ਵੇਖੋ)।

" #: kcmlocale.cpp:1498 msgctxt "No positive symbol" msgid "None" msgstr "ਕੋਈ ਨਹੀਂ" #. i18n: file: kcmlocalewidget.ui:364 #. i18n: ectx: property (text), widget (QLabel, m_labelNegativeFormat) #: kcmlocale.cpp:1546 rc.cpp:42 msgid "Negative sign:" msgstr "ਰਿਣਤਾਮਕ ਨਿਸ਼ਾਨ:" #: kcmlocale.cpp:1547 msgid "" "

Here you can specify text used to prefix negative numbers. This should " "not be empty, so you can distinguish positive and negative numbers. It is " "normally set to minus (-).

Note that the negative sign used to display " "monetary values has to be set separately (see the 'Money' tab).

" msgstr "" "

ਇੱਥੇ ਤੁਸੀਂ ਨਿਕਰਾਤਮਕ ਅੰਕਾਂ ਦੇ ਅੱਗੇ ਵਰਤਣ ਲਈ ਸ਼ਬਦ/ਨਿਸ਼ਾਨ ਸੈੱਟ ਕਰ ਸਕਦੇ ਹੋ। ਇਸ ਨੂੰ ਖਾਲੀ ਨਹੀਂ " "ਛੱਡਿਆ ਜਾ ਸਕਦਾ ਹੈ, ਤਾਂ ਕਿ ਤੁਸੀਂ ਸਕਰਾਤਮਕ ਤੇ ਰਿਣਾਤਮਕ ਅੰਕਾਂ ਵਿੱਚ ਅੰਤਰ ਸਕੋ। ਇਹ ਅਕਸਰ ਘਟਾਓ (-) " "ਦਾ ਨਿਸ਼ਾਨ ਹੁੰਦਾ ਹੈ।

ਯਾਦ ਰੱਖੋ ਕਿ ਮੁਦਰਾ ਮੁੱਲਾਂ ਵਿੱਚ ਵਰਤੇ ਜਾਣ ਵਾਲੇ ਰਿਣਾਤਮਕ ਨਿਸ਼ਾਨ ਨੂੰ ਵੱਖਰੇ " "ਤੌਰ ਉੱਤੇ ਸੈੱਟ ਕੀਤਾ ਜਾਂਦਾ ਹੈ ('ਪੈਸਾ' ਟੈਬ ਵੇਖੋ)।

" #: kcmlocale.cpp:1556 msgctxt "No negative symbol" msgid "None" msgstr "ਕੋਈ ਨਹੀਂ" #. i18n: file: kcmlocalewidget.ui:406 #. i18n: ectx: property (text), widget (QLabel, m_labelDigitSet) #. i18n: file: kcmlocalewidget.ui:761 #. i18n: ectx: property (text), widget (QLabel, m_labelMonetaryDigitSet) #. i18n: file: kcmlocalewidget.ui:1378 #. i18n: ectx: property (text), widget (QLabel, m_labelDateTimeDigitSet) #: kcmlocale.cpp:1600 kcmlocale.cpp:2223 kcmlocale.cpp:3140 rc.cpp:45 rc.cpp:75 #: rc.cpp:129 msgid "Digit set:" msgstr "ਅੰਕ ਸੈੱਟ:" #: kcmlocale.cpp:1601 msgid "" "

Here you can define the set of digits used to display numbers. If digits " "other than Arabic are selected, they will appear only if used in the " "language of the application or the piece of text where the number is shown.

Note that the set of digits used to display monetary values has to be " "set separately (see the 'Money' tab).

" msgstr "" "

ਇੱਥੇ ਤੁਸੀਂ ਅੰਕ ਗਿਣਤੀ ਵੇਖਾਉਣ ਲਈ ਅੰਕਾਂ ਦੇ ਸੈੱਟ ਦੱਸ ਸਕਦੇ ਹੋ। ਜੇ ਅੰਕ ਅਰਬੀ ਤੋਂ ਵੱਖਰੇ ਚੁਣੇ ਗਏ ਹੋਣ ਤਾਂ " "ਉਹ ਤਾਂ ਹੀ ਵੇਖਾਈ ਦੇਣਗੇ, ਜੇ ਐਪਲੀਕੇਸ਼ਨ ਦੀ ਭਾਸ਼ਾ ਵਿੱਚ ਵਰਤੇ ਗਏ ਹੋਣ ਜਾਂ ਟੈਕਸਟ ਦੇ ਹਿੱਸੇ ਵਿੱਚ ਹੋਣ, ਜਿੱਥੇ " "ਅੰਕ ਵੇਖਾਏ ਜਾਂਦੇ ਹਨ।

ਯਾਦ ਰੱਖੋ ਕਿ ਮੁਦਰਾ ਮੁੱਲਾਂ ਵਿੱਚ ਵਰਤੇ ਜਾਣ ਵਾਲੇ ਅੰਕਾਂ ਦੇ ਸੈੱਟ ਨੂੰ ਵੱਖਰੇ ਤੌਰ " "ਉੱਤੇ ਸੈੱਟ ਕੀਤਾ ਜਾਂਦਾ ਹੈ ('ਪੈਸਾ' ਟੈਬ ਵੇਖੋ)।

" #. i18n: file: kcmlocalewidget.ui:452 #. i18n: ectx: property (text), widget (QLabel, m_labelCurrencyCode) #: kcmlocale.cpp:1641 rc.cpp:51 msgid "Currency:" msgstr "ਮੁਦਰਾ:" #: kcmlocale.cpp:1642 msgid "" "

Here you can choose the currency to be used when displaying monetary " "values, e.g. United States Dollar or Pound Sterling.

" msgstr "" "

ਇੱਥੇ ਤੁਸੀਂ ਮੁਦਰਾ ਮੁੱਲਾਂ ਲਈ ਵਰਤਣ ਵਾਸਤੇ ਮੁਦਰਾ ਚੁਣ ਸਕਦੇ ਹੋ, ਜਿਵੇਂ ਭਾਰਤੀ ਰੁਪਇਆ, ਅਮਰੀਕੀ ਡਾਲਰ " "ਆਦਿ।

" #: kcmlocale.cpp:1653 kcmlocale.cpp:1664 msgctxt "@item currency name and currency code" msgid "%1 (%2)" msgstr "%1 (%2)" #. i18n: file: kcmlocalewidget.ui:494 #. i18n: ectx: property (text), widget (QLabel, m_labelCurrencySymbol) #: kcmlocale.cpp:1702 rc.cpp:54 msgid "Currency symbol:" msgstr "ਮੁਦਰਾ ਸਿੰਬਲ:" #: kcmlocale.cpp:1703 msgid "" "

Here you can choose the symbol to be used when displaying monetary " "values, e.g. $, US$ or USD.

" msgstr "" "

ਇੱਥੇ ਤੁਸੀਂ ਮੁੱਦ ਮੁੱਲ ਵੇਖਾਉਣ ਲਈ ਨਿਸ਼ਾਨ ਦੀ ਚੋਣ ਕਰ ਸਕਦੇ ਹੋ: ਜਿਵੇਂ ₹, ਭਾਰਤੀ ਰੁਪਇਆ, INR ਆਦਿ

" #: kcmlocale.cpp:1760 msgid "" "

Here you can define the digit grouping used to display monetary values.

Note that the digit grouping used to display other numbers has to be " "defined separately (see the 'Numbers' tab).

" msgstr "" "

ਇੱਥੇ ਤੁਸੀਂ ਮਿਣਤੀ ਵੇਖਾਉਣ ਲਈ ਅੰਕ ਗਰੁੱਪ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ।

" "ਇਹ ਯਾਦ ਰੱਖੋ ਕਿ ਹੋਰ ਅੰਕ ਵਿੱਚ ਅੰਕ ਗਰੁੱਪ ਵੇਖਾਉਣ ਲਈ ਵੱਖਰਾ ਢੰਗ ਹੈ ('ਅੰਕ' ਟੈਬ ਵੇਖੋ)

" #: kcmlocale.cpp:1800 msgid "" "

Here you can define the group separator used to display monetary values.

Note that the thousands separator used to display other numbers has to " "be defined separately (see the 'Numbers' tab).

" msgstr "" "

ਇੱਥੇ ਤੁਸੀਂ ਮੁਦਰਾ ਮੁੱਲ ਵੇਖਾਉਣ ਲਈ ਗਰੁੱਪ ਵੱਖ ਕਰਨ ਵਾਲੇ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ " "ਹੋ।

ਇਹ ਯਾਦ ਰੱਖੋ ਕਿ ਹੋਰ ਅੰਕਾਂ ਵਿੱਚ ਹਜ਼ਾਰਵੀਂ ਥਾਂ ਵੇਖਾਉਣ ਲਈ ਵੱਖਰਾ ਢੰਗ ਹੈ ('ਅੰਕ' ਟੈਬ " "ਵੇਖੋ)

" #: kcmlocale.cpp:1856 msgid "" "

Here you can define the decimal separator used to display monetary values." "

Note that the decimal separator used to display other numbers has to " "be defined separately (see the 'Numbers' tab).

" msgstr "" "

ਇੱਥੇ ਤੁਸੀਂ ਮੁਦਰਾ ਮੁੱਲ ਵੇਖਾਉਣ ਲਈ ਦਸ਼ਮਲਵ ਥਾਂ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ।

ਇਹ ਯਾਦ ਰੱਖੋ ਕਿ ਹੋਰ ਅੰਕ ਵਿੱਚ ਹਜ਼ਾਰਵੀਂ ਥਾਂ ਵੇਖਾਉਣ ਲਈ ਵੱਖਰਾ ਢੰਗ ਹੈ ('ਅੰਕ' ਟੈਬ ਵੇਖੋ)

" #: kcmlocale.cpp:1909 msgid "" "

Here you can set the number of decimal places displayed for monetary " "values, i.e. the number of digits after the decimal separator.

Note that the decimal places used to display other numbers has to be " "defined separately (see the 'Numbers' tab).

" msgstr "" "

ਇੱਥੇ ਤੁਸੀਂ ਮੁਦਰਾ ਮੁੱਲ, ਵੇਖਾਉਣ ਲਈ ਦਸ਼ਮਲਵ ਥਾਂ ਨੂੰ ਵੇਖਾਉਣ ਲਈ ਨਿਸ਼ਾਨ ਨਿਰਧਾਰਿਤ ਕਰ ਸਕਦੇ ਹੋ, ਜਿਵੇਂ " "ਕਿ ਅੰਕ ਆਦਿ ਦੇ ਬਾਅਦ ਦਸ਼ਮਲਵ ਵੱਖਰੇਵਾ।

ਇਹ ਯਾਦ ਰੱਖੋ ਕਿ ਹੋਰ ਮੁਦਰਾ ਮੁੱਲ " "ਵੇਖਾਉਣ ਲਈ ਵਰਤੀ ਜਾਂਦੀ ਦਸ਼ਮਲਵ ਥਾਂ ਨੂੰ ਵੱਖਰੇ ਰੂਪ ਵਿੱਚ ਸੈੱਟ ਕੀਤਾ ਜਾ ਸਕਦਾ ਹੈ ('ਅੰਕ' ਟੈਬ ਵੇਖੋ)।

" #. i18n: file: kcmlocalewidget.ui:683 #. i18n: ectx: property (text), widget (QLabel, m_labelMonetaryPositiveFormat) #: kcmlocale.cpp:1959 rc.cpp:69 msgid "Positive format:" msgstr "ਧਨਾਤਮਕ ਫਾਰਮੈਟ:" #: kcmlocale.cpp:1960 msgid "" "

Here you can set the format of positive monetary values.

Note that " "the positive sign used to display other numbers has to be defined separately " "(see the 'Numbers' tab).

" msgstr "" "

ਇੱਥੇ ਤੁਸੀਂ ਧਨਾਤਮਕ ਮੁਦਰਾ ਮੁੱਲ ਲਈ ਫਾਰਮੈਟ ਸੈੱਟ ਕਰ ਸਕਦੇ ਹੋ।

ਯਾਦ ਰੱਖੋ ਕਿ ਹੋਰ ਗਿਣਤੀਆਂ ਲਈ " "ਧਨਾਤਮਕ ਨਿਸ਼ਾਨ ਨੂੰ ਵੱਖਰੇ ਰੂਪ ਵਿੱਚ ਦਿੱਤਾ ਜਾਂਦਾ ਹੈ ('ਅੰਕ' ਟੈਬ ਵੇਖੋ)।

" #: kcmlocale.cpp:2011 kcmlocale.cpp:2121 msgid "Sign position:" msgstr "ਸਾਇਨ ਸਥਿਤੀ:" #: kcmlocale.cpp:2012 kcmlocale.cpp:2122 msgid "Parentheses Around" msgstr "ਬਰੈਕਟਾਂ ਦੁਆਲੇ" #: kcmlocale.cpp:2013 kcmlocale.cpp:2123 msgid "Before Quantity Money" msgstr "ਪੈਸੇ ਦੀ ਮਾਤਰਾ ਤੋਂ ਪਹਿਲਾਂ" #: kcmlocale.cpp:2014 kcmlocale.cpp:2124 msgid "After Quantity Money" msgstr "ਪੈਸੇ ਦੀ ਮਾਤਰਾ ਬਾਅਦ" #: kcmlocale.cpp:2015 kcmlocale.cpp:2125 msgid "Before Money" msgstr "ਪੈਸਿਆਂ ਤੋਂ ਪਹਿਲਾਂ" #: kcmlocale.cpp:2016 kcmlocale.cpp:2126 msgid "After Money" msgstr "ਪੈਸਿਆਂ ਬਾਅਦ" #: kcmlocale.cpp:2017 msgid "" "Here you can select how a positive sign will be positioned. This only " "affects monetary values." msgstr "" "ਇੱਥੇ ਤੁਸੀਂ ਸਕਰਾਤਮਕ ਲਈ ਮੁੱਲ ਲਈ ਨਿਸ਼ਾਨ ਚੁਣੋ। ਇਹ ਸਿਰਫ ਮਿਣਤੀ ਮੁੱਲਾਂ ਨੂੰ ਹੀ ਪ੍ਰਭਾਵਿਤ ਕਰੇਗਾ।" #: kcmlocale.cpp:2020 kcmlocale.cpp:2131 msgid "Prefix currency symbol" msgstr "ਪ੍ਰੀ-ਫਿਕਸ ਕਰੰਸੀ ਸਿੰਬਲ" #: kcmlocale.cpp:2021 msgid "" "If this option is checked, the currency sign will be prefixed (i.e. to the " "left of the value) for all positive monetary values. If not, it will be " "postfixed (i.e. to the right)." msgstr "" "ਜੇਕਰ ਇਸ ਚੋਣ ਚੁਣਿਆ ਗਿਆ ਤਾਂ, ਮੁਦਰਾ ਨਿਸ਼ਾਨ ਨੂੰ ਸਭ ਸਕਰਾਤਮਕ ਮੁੱਲਾਂ ਲਈ ਅੱਗੇ (ਮੁੱਲ ਦੇ ਖੱਬੇ) ਰੱਖਿਆ " "ਜਾਵੇਗਾ। ਨਹੀਂ ਤਾਂ ਪਿੱਛੇ(ਸੱਜੇ) ਰੱਖਿਆ ਜਾਵੇਗਾ।" #. i18n: file: kcmlocalewidget.ui:722 #. i18n: ectx: property (text), widget (QLabel, m_labelMonetaryNegativeFormat) #: kcmlocale.cpp:2114 rc.cpp:72 msgid "Negative format:" msgstr "ਨਕਾਰਾਤਮਕ ਫਾਰਮੈਟ:" #: kcmlocale.cpp:2115 msgid "" "

Here you can set the format of negative monetary values.

Note that " "the negative sign used to display other numbers has to be defined separately " "(see the 'Numbers' tab).

" msgstr "" "

ਇੱਥੇ ਤੁਸੀਂ ਰਿਣਾਤਮਕ ਮੁਦਰਾ ਮੁੱਲ ਲਈ ਫਾਰਮੈਟ ਸੈੱਟ ਕਰ ਸਕਦੇ ਹੋ।

ਯਾਦ ਰੱਖੋ ਕਿ ਹੋਰ ਗਿਣਤੀਆਂ ਲਈ " "ਰਿਣਤਾਮਕ ਨਿਸ਼ਾਨ ਨੂੰ ਵੱਖਰੇ ਰੂਪ ਵਿੱਚ ਦਿੱਤਾ ਜਾਂਦਾ ਹੈ ('ਅੰਕ' ਟੈਬ ਵੇਖੋ)।

" #: kcmlocale.cpp:2127 msgid "" "Here you can select how a negative sign will be positioned. This only " "affects monetary values." msgstr "" "ਇੱਥੇ ਤੁਸੀਂ ਨਿਕਰਾਤਮਕ ਲਈ ਮੁੱਲ ਲਈ ਨਿਸ਼ਾਨ ਚੁਣੋ। ਇਹ ਸਿਰਫ ਮਿਣਤੀ ਮੁੱਲਾਂ ਨੂੰ ਹੀ ਪ੍ਰਭਾਵਿਤ ਕਰੇਗਾ।" #: kcmlocale.cpp:2132 msgid "" "If this option is checked, the currency sign will be prefixed (i.e. to the " "left of the value) for all negative monetary values. If not, it will be " "postfixed (i.e. to the right)." msgstr "" "ਜੇ ਇਹ ਚੋਣ ਕੀਤੀ ਤਾਂ ਕਰੰਸੀ ਸਾਈਨ ਨੂੰ ਅੱਗੇ ਰੱਖਿਆ ਜਾਵੇਗਾ (ਮੁੱਲ ਦੇ ਖੱਬੇ ਪਾਸੇ), ਜਦੋਂ ਕਿ ਮੁੱਲ ਰਿਣਾਤਮਕ " "ਹੋਵੇ। ਨਹੀਂ ਤਾਂ ਬਾਅਦ ਵਿੱਚ ਰੱਖਿਆ ਜਾਵੇਗਾ (ਸੱਜੇ ਪਾਸੇ)।" #: kcmlocale.cpp:2224 msgid "" "

Here you can define the set of digits used to display monetary values. If " "digits other than Arabic are selected, they will appear only if used in the " "language of the application or the piece of text where the number is shown.

Note that the set of digits used to display other numbers has to be " "defined separately (see the 'Numbers' tab).

" msgstr "" "

ਇੱਥੇ ਤੁਸੀਂ ਮੁਦਰਾ ਮੁੱਲ ਵੇਖਾਉਣ ਲਈ ਅੰਕਾਂ ਦੇ ਸੈੱਟ ਦੱਸ ਸਕਦੇ ਹੋ। ਜੇ ਅੰਕ ਅਰਬੀ ਤੋਂ ਵੱਖਰੇ ਚੁਣੇ ਗਏ ਹੋਣ ਤਾਂ ਉਹ " "ਤਾਂ ਹੀ ਵੇਖਾਈ ਦੇਣਗੇ, ਜੇ ਐਪਲੀਕੇਸ਼ਨ ਦੀ ਭਾਸ਼ਾ ਵਿੱਚ ਵਰਤੇ ਗਏ ਹੋਣ ਜਾਂ ਟੈਕਸਟ ਦੇ ਹਿੱਸੇ ਵਿੱਚ ਹੋਣ, ਜਿੱਥੇ ਅੰਕ " "ਵੇਖਾਏ ਜਾਂਦੇ ਹਨ।

ਯਾਦ ਰੱਖੋ ਕਿ ਹੋਰ ਮੁੱਲ ਵਿੱਚ ਵਰਤੇ ਜਾਣ ਵਾਲੇ ਅੰਕਾਂ ਦੇ ਸੈੱਟ ਨੂੰ ਵੱਖਰੇ ਤੌਰ ਉੱਤੇ ਸੈੱਟ " "ਕੀਤਾ ਜਾਂਦਾ ਹੈ ('ਅੰਕ' ਟੈਬ ਵੇਖੋ)।

" #. i18n: file: kcmlocalewidget.ui:801 #. i18n: ectx: property (text), widget (QLabel, m_labelCalendarSystem) #: kcmlocale.cpp:2266 rc.cpp:81 msgid "Calendar system:" msgstr "ਕੈਲੰਡਰ ਸਿਸਟਮ:" #: kcmlocale.cpp:2267 msgid "

Here you can set the Calendar System to use to display dates.

" msgstr "

ਇੱਥੇ ਤੁਸੀਂ ਮਿਤੀ ਵੇਖਾਉਣ ਲਈ ਵਰਤਣ ਵਾਸਤੇ ਕੈਲੰਡਰ ਸਿਸਟਮ ਸੈੱਟ ਕਰ ਸਕਦੇ ਹੋ।

" #. i18n: file: kcmlocalewidget.ui:852 #. i18n: ectx: property (text), widget (QCheckBox, m_checkCalendarGregorianUseCommonEra) #: kcmlocale.cpp:2323 rc.cpp:84 msgid "Use Common Era" msgstr "ਕਾਮਨ ਇਰਾ ਵਰਤੋਂ" #: kcmlocale.cpp:2324 msgid "" "

This option determines if the Common Era (CE/BCE) should be used instead " "of the Christian Era (AD/BC).

" msgstr "" "

ਇਹ ਚੋਣ ਜਾਣਦੀ ਹੈ ਕ੍ਰਿਸਚਨ ਇਰਾ (AD/BC) ਦੀ ਬਜਾਏ ਆਮ ਇਰਾ (CE/BCE) ਵਰਤਣਾ ਹੈ।

" #. i18n: file: kcmlocalewidget.ui:864 #. i18n: ectx: property (text), widget (QLabel, m_labelShortYearWindow) #: kcmlocale.cpp:2367 rc.cpp:87 msgid "Short year window:" msgstr "ਛੋਟਾ ਸਾਲ ਵਿੰਡੋ:" #. i18n: file: kcmlocalewidget.ui:895 #. i18n: ectx: property (text), widget (QLabel, m_labelShortYearWindowTo) #: kcmlocale.cpp:2368 rc.cpp:90 msgctxt "label between two year inputs, i.e. 1930 to 2029" msgid "to" msgstr "ਤੋਂ" #: kcmlocale.cpp:2369 msgid "" "

This option determines what year range a two digit date is interpreted " "as, for example with a range of 1950 to 2049 the value 10 is interpreted as " "2010. This range is only applied when reading the Short Year (YY) date " "format.

" msgstr "" #. i18n: file: kcmlocalewidget.ui:938 #. i18n: ectx: property (text), widget (QLabel, m_labelWeekNumberSystem) #: kcmlocale.cpp:2411 rc.cpp:93 msgid "Week number system:" msgstr "ਹਫ਼ਤਾ ਅੰਕ ਸਿਸਟਮ:" #: kcmlocale.cpp:2412 msgid "" "

This option determines how the Week Number will be calculated. There are " "four options available:

  • ISO Week Use the ISO standard " "Week Number. This will always use Monday as the first day of the ISO week. " "This is the most commonly used system.
  • Full First Week The " "first week of the year starts on the first occurrence of the First day of " "the week, and lasts for seven days. Any days before Week 1 are " "considered part of the last week of the previous year. This system is most " "commonly used in the USA.
  • Partial First Week The first week " "starts on the first day of the year. The second week of the year starts on " "the first occurrence of the First day of the week, and lasts for " "seven days. The first week may not contain seven days.
  • Simple " "Week The first week starts on the first day of the year and lasts seven " "days, with all new weeks starting on the same weekday as the first day of " "the year.
" msgstr "" #: kcmlocale.cpp:2436 msgid "ISO Week" msgstr "ISO ਹਫ਼ਤਾ" #: kcmlocale.cpp:2438 msgid "Full First Week" msgstr "ਪੂਰਾ ਪਹਿਲਾਂ ਹਫ਼ਤਾ" #: kcmlocale.cpp:2440 msgid "Partial First Week" msgstr "ਅਧੂਰਾ ਪਹਿਲਾਂ ਹਫ਼ਤਾ" #: kcmlocale.cpp:2442 msgid "Simple Week" msgstr "ਸਧਾਰਨ ਹਫ਼ਤਾ" #. i18n: file: kcmlocalewidget.ui:1000 #. i18n: ectx: property (text), widget (QLabel, m_labelWeekStartDay) #: kcmlocale.cpp:2471 rc.cpp:96 msgid "First day of week:" msgstr "ਹਫਤੇ ਦਾ ਪਹਿਲਾਂ ਦਿਨ:" #: kcmlocale.cpp:2472 msgid "" "

This option determines which day will be considered as the first one of " "the week. This value may affect the Week Number System.

" msgstr "" "

ਇਹ ਚੋਣ ਤਹਿ ਕਰਦੀ ਹੈ ਕਿ ਹਫ਼ਤੇ ਦੇ ਕਿਹੜੇ ਦਿਨ ਨੂੰ ਪਹਿਲੇ ਦਿਨ ਵਜੋਂ ਵਰਤਿਆ ਜਾਵੇ। ਇਹ ਮੁੱਲ ਹਫ਼ਤਾ " "ਗਿਣਤੀ ਸਿਸਟਮ ਨੂੰ ਪ੍ਰਭਾਵਿਤ ਕਰ ਸਕਦਾ ਹੈ।

" #. i18n: file: kcmlocalewidget.ui:1016 #. i18n: ectx: property (text), widget (QLabel, m_labelWorkingWeekStartDay) #: kcmlocale.cpp:2506 rc.cpp:99 msgid "First working day of week:" msgstr "ਹਫ਼ਤੇ ਦਾ ਪਹਿਲਾਂ ਕਾਰਜਕਾਰੀ ਦਿਨ:" #: kcmlocale.cpp:2507 msgid "" "

This option determines which day will be considered as the first working " "day of the week.

" msgstr "

ਇਹ ਚੋਣ ਜਾਣਦੀ ਹੈ ਕਿ ਹਫਤੇ ਦਾ ਪਹਿਲਾਂ ਕਾਰਜਕਾਰੀ ਦਿਨ ਕਿਹੜਾ ਮੰਨਿਆ ਜਾਵੇ।

" #. i18n: file: kcmlocalewidget.ui:1078 #. i18n: ectx: property (text), widget (QLabel, m_labelWorkingWeekEndDay) #: kcmlocale.cpp:2540 rc.cpp:102 msgid "Last working day of week:" msgstr "ਹਫ਼ਤੇ ਦਾ ਆਖਰੀ ਕਾਰਜਕਾਰੀ ਦਿਨ:" #: kcmlocale.cpp:2541 msgid "" "

This option determines which day will be considered as the last working " "day of the week.

" msgstr "

ਇਹ ਚੋਣ ਜਾਣਦੀ ਹੈ ਕਿ ਹਫਤੇ ਦਾ ਆਖਰੀ ਕੰਮਕਾਰੀ ਦਿਨ ਕਿਹੜਾ ਮੰਨਿਆ ਜਾਵੇ।

" #. i18n: file: kcmlocalewidget.ui:1117 #. i18n: ectx: property (text), widget (QLabel, m_labelWeekDayOfPray) #: kcmlocale.cpp:2574 rc.cpp:105 msgid "Week day for special religious observance:" msgstr "ਧਾਰਮਿਕ ਸੋਚ ਲਈ ਹਫ਼ਤੇ ਦਾ ਦਿਨ:" #: kcmlocale.cpp:2575 msgid "" "

This option determines which day if any will be considered as the day of " "the week for special religious observance.

" msgstr "" "

ਇਹ ਚੋਣ ਤਹਿ ਕਰਦੀ ਹੈ ਕਿ ਖਾਸ ਧਾਰਮਿਕ ਮਹੱਤਵ ਲਈ ਹਫਤੇ ਦਾ ਕਿਹੜਾ ਦਿਨ ਮੰਨਿਆ ਜਾਵੇਗਾ, ਜੇ ਹੈ " "ਤਾਂ।

" #: kcmlocale.cpp:2581 msgctxt "Day name list, option for no special day of religious observance" msgid "None / None in particular" msgstr "ਕੋਈ ਨਹੀਂ / ਖਾਸ ਕੋਈ ਨਹੀਂ" #. i18n: file: kcmlocalewidget.ui:1143 #. i18n: ectx: property (text), widget (QLabel, m_labelTimeFormat) #: kcmlocale.cpp:2609 rc.cpp:111 msgid "Time format:" msgstr "ਟਾਈਮ ਫਾਰਮੈਟ:" #: kcmlocale.cpp:2610 msgid "" "

The text in this textbox will be used to format time strings. The " "sequences below will be replaced:

HHThe " "hour as a decimal number using a 24-hour clock (00-23).
hHThe hour (24-hour clock) as a decimal number " "(0-23).
PHThe hour as a decimal number " "using a 12-hour clock (01-12).
pHThe hour " "(12-hour clock) as a decimal number (1-12).
MMThe minutes as a decimal number (00-59).
SSThe seconds as a decimal number (00-59).
AMPMEither 'AM' or 'PM' according to the given time value. Noon is " "treated as 'PM' and midnight as 'AM'.
" msgstr "" "

ਇਸ ਪਾਠ-ਬਕਸੇ ਵਿੱਚਲਾ ਪਾਠ ਸਮਾਂ ਸਤਰਾਂ ਦੇ ਫਾਰਮੈਟ ਵਿੱਚ ਵਰਤਿਆ ਜਾਵੇ। ਇਹ ਕ੍ਰਮ ਤਬਦੀਲ ਕਰ ਦਿੱਤਾ " "ਜਾਵੇਗਾ:

HH24-ਘੰਟੇ ਘੜੀ ਵਰਤ ਕੇ ਦਸ਼ਮਲਵ ਅੰਕ ਵਾਂਗ " "ਘੰਟੇ(00-23)।
hHਘੰਟੇ (24-ਘੰਟੇ ਘੜੀ) ਵਾਂਗ ਦਸ਼ਮਲਵ " "(0-23).
PH੧੨-ਘੰਟੇ ਘੜੀ ਵਰਤ ਕ ਦਸ਼ਮਲਵ ਅੰਕ ਵਾਂਗ ਘੰਟੇ " "(01-12).
pHਦਸ਼ਮਲਵ ਅੰਕ ਵਾਂਗ ਘੰਟਾ (12-ਘੰਟੇ ਘੜੀ)" "(1-12).
MMਦਸ਼ਮਲਵ ਅੰਕ ਵਾਂਗ ਮਿੰਟ (00-59)
SSਦਸ਼ਮਲਵ ਅੰਕ ਵਾਂਗ ਸਕਿੰਟ (00-59)
AMPMਜਾਂ ਤਾਂ \"AM\" ਜਾਂ \"PM\" ਆਪਣੇ ਦਿੱਤੇ ਸਮੇਂ ਦੇ ਮੁੱਲ ਮੁਤਾਬਕ। " "ਦੁਪਹਿਰ ਨੂੰ \"PM\" ਅਤੇ ਅੱਧੀ ਰਾਤ ਨੂੰ \"AM\" ਮੰਨਿਆ ਜਾਵੇਗਾ।
" #: kcmlocale.cpp:2633 msgid "HH" msgstr "HH" #: kcmlocale.cpp:2634 msgid "hH" msgstr "hH" #: kcmlocale.cpp:2635 msgid "PH" msgstr "PH" #: kcmlocale.cpp:2636 msgid "pH" msgstr "pH" #: kcmlocale.cpp:2637 msgctxt "Minute" msgid "MM" msgstr "MM" #: kcmlocale.cpp:2638 msgid "SS" msgstr "SS" #: kcmlocale.cpp:2639 msgid "AMPM" msgstr "AMPM" #: kcmlocale.cpp:2649 msgctxt "some reasonable time formats for the language" msgid "" "HH:MM:SS\n" "pH:MM:SS AMPM" msgstr "" "HH:MM:SS\n" "pH:MM:SS AMPM" #. i18n: file: kcmlocalewidget.ui:1179 #. i18n: ectx: property (text), widget (QLabel, m_labelAmSymbol) #: kcmlocale.cpp:2725 rc.cpp:114 msgid "AM symbol:" msgstr "AM ਨਿਸ਼ਾਨ:" #: kcmlocale.cpp:2726 msgid "

Here you can set the text to be displayed for AM.

" msgstr "

ਸਵੇਰ (AM) ਲਈ ਵੇਖਾਉਣ ਵਾਸਤੇ ਟੈਕਸਟ ਤੁਸੀਂ ਇੱਥੇ ਦੇ ਸਕਦੇ ਹੋ।

" #. i18n: file: kcmlocalewidget.ui:1209 #. i18n: ectx: property (text), widget (QLabel, m_labelPmSymbol) #: kcmlocale.cpp:2730 rc.cpp:117 msgid "PM symbol:" msgstr "PM ਨਿਸ਼ਾਨ:" #: kcmlocale.cpp:2731 msgid "

Here you can set the text to be displayed for PM.

" msgstr "

ਸ਼ਾਮ (PM) ਲਈ ਵੇਖਾਉਣ ਵਾਸਤੇ ਟੈਕਸਟ ਤੁਸੀਂ ਇੱਥੇ ਦੇ ਸਕਦੇ ਹੋ।

" #. i18n: file: kcmlocalewidget.ui:1245 #. i18n: ectx: property (text), widget (QLabel, m_labelDateFormat) #: kcmlocale.cpp:2839 rc.cpp:120 msgid "Long date format:" msgstr "ਲੰਮੀ ਮਿਤੀ ਫਾਰਮੈਟ:" #: kcmlocale.cpp:2840 msgid "" "

The text in this textbox will be used to format long dates. The sequences " "below will be replaced:

YYYYThe year with " "century as a decimal number.
YYThe year " "without century as a decimal number (00-99).
MMThe month as a decimal number (01-12).
mMThe month as a decimal number (1-12).
SHORTMONTHThe first three characters of the month name.
MONTHThe full month name.
DDThe day of month as a decimal number (01-31).
dDThe day of month as a decimal number (1-31).
SHORTWEEKDAYThe first three characters of " "the weekday name.
WEEKDAYThe full weekday " "name.
ERAYEARThe Era Year in local format " "(e.g. 2000 AD).
SHORTERANAMEThe short Era " "Name.
YEARINERAThe Year in Era as a decimal " "number.
DAYOFYEARThe Day of Year as a " "decimal number.
ISOWEEKThe ISO Week as a " "decimal number.
DAYOFISOWEEKThe Day of the " "ISO Week as a decimal number.
" msgstr "" #: kcmlocale.cpp:2912 msgid "YYYY" msgstr "YYYY" #: kcmlocale.cpp:2913 msgid "YY" msgstr "YY" #: kcmlocale.cpp:2914 msgid "mM" msgstr "mM" #: kcmlocale.cpp:2915 msgctxt "Month" msgid "MM" msgstr "MM" #: kcmlocale.cpp:2916 msgid "SHORTMONTH" msgstr "ਛੋਟਾ ਮਹੀਨਾ" #: kcmlocale.cpp:2917 msgid "MONTH" msgstr "ਮਹੀਨਾ" #: kcmlocale.cpp:2918 msgid "dD" msgstr "dD" #: kcmlocale.cpp:2919 msgid "DD" msgstr "DD" #: kcmlocale.cpp:2920 msgid "SHORTWEEKDAY" msgstr "ਛੋਟਾ ਹਫਤਾ" #: kcmlocale.cpp:2921 msgid "WEEKDAY" msgstr "ਹਫਤਾ" #: kcmlocale.cpp:2922 msgid "ERAYEAR" msgstr "ERAYEAR" #: kcmlocale.cpp:2923 msgid "YEARINERA" msgstr "YEARINERA" #: kcmlocale.cpp:2924 msgid "SHORTERANAME" msgstr "SHORTERANAME" #: kcmlocale.cpp:2925 msgid "DAYOFYEAR" msgstr "DAYOFYEAR" #: kcmlocale.cpp:2926 msgid "ISOWEEK" msgstr "ISOWEEK" #: kcmlocale.cpp:2927 msgid "DAYOFISOWEEK" msgstr "DAYOFISOWEEK" #: kcmlocale.cpp:2937 msgctxt "some reasonable date formats for the language" msgid "" "WEEKDAY MONTH dD YYYY\n" "SHORTWEEKDAY MONTH dD YYYY" msgstr "" "ਹਫਤਾ ਮਹੀਨਾ dD YYYY\n" "ਛੋਟਾ ਹਫਤਾ ਮਹੀਨਾ dD YYYY" #. i18n: file: kcmlocalewidget.ui:1287 #. i18n: ectx: property (text), widget (QLabel, m_labelShortDateFormat) #: kcmlocale.cpp:2976 rc.cpp:123 msgid "Short date format:" msgstr "ਛੋਟਾ ਤਾਰੀਖ ਫਾਰਮੈਟ:" #: kcmlocale.cpp:2977 msgid "" "

The text in this textbox will be used to format short dates. For " "instance, this is used when listing files. The sequences below will be " "replaced:

YYYYThe year with century as a " "decimal number.
YYThe year without century " "as a decimal number (00-99).
MMThe month as " "a decimal number (01-12).
mMThe month as a " "decimal number (1-12).
SHORTMONTHThe first " "three characters of the month name.
MONTHThe full month name.
DDThe day of " "month as a decimal number (01-31).
dDThe " "day of month as a decimal number (1-31).
SHORTWEEKDAYThe first three characters of the weekday name.
WEEKDAYThe full weekday name.
ERAYEARThe Era Year in local format (e.g. 2000 " "AD).
SHORTERANAMEThe short Era Name.
YEARINERAThe Year in Era as a decimal number.
DAYOFYEARThe Day of Year as a decimal number." "
ISOWEEKThe ISO Week as a decimal number.
DAYOFISOWEEKThe Day of the ISO Week as a " "decimal number.
" msgstr "" #: kcmlocale.cpp:3058 msgctxt "some reasonable short date formats for the language" msgid "" "YYYY-MM-DD\n" "dD.mM.YYYY\n" "DD.MM.YYYY" msgstr "" "YYYY-MM-DD\n" "dD.mM.YYYY\n" "DD.MM.YYYY" #. i18n: file: kcmlocalewidget.ui:1332 #. i18n: ectx: property (text), widget (QLabel, m_labelMonthNamePossessive) #: kcmlocale.cpp:3098 rc.cpp:126 msgid "Possessive month names:" msgstr "" #: kcmlocale.cpp:3099 msgid "" "

This option determines whether possessive form of month names should be " "used in dates.

" msgstr "

ਇਹ ਚੋਣ ਜਾਣਦੀ ਹੈ ਕਿ ਕੀ ਤਾਰੀਖ ਦੇ ਮਹੀਨੇ ਦੇ ਨਾਂ ਵੱਧਦੇ ਕ੍ਰਮ ਵਿੱਚ ਵਰਤੇ ਜਾਣ

" #: kcmlocale.cpp:3141 msgid "" "

Here you can define the set of digits used to display dates and times. " "If digits other than Arabic are selected, they will appear only if used in " "the language of the application or the piece of text where the date or time " "is shown.

Note that the set of digits used to display numeric and " "monetary values have to be set separately (see the 'Numbers' or 'Money' " "tabs).

" msgstr "" "

ਇੱਥੇ ਤੁਸੀਂ ਮਿਤੀ ਅਤੇ ਸਮੇਂ ਨੂੰ ਵੇਖਾਉਣ ਲਈ ਵਰਤੇ ਜਾਂਦੇ ਗਿਣਤੀ/ਅੰਕ ਦੇ ਸਕਦੇ ਹੋ। ਜੇ ਅੰਕ ਅਰਬੀ ਤੋਂ ਵੱਖਰੇ ਤੌਰ " "ਉੱਤੇ ਚੁਣੇ ਜਾਂਦੇ ਹਨ ਤਾਂ ਉਹ ਤਾਂ ਹੀ ਵੇਖਾਏ ਜਾਣਗੇ, ਜੇ ਐਪਲੀਕੇਸ਼ਨ ਭਾਸ਼ਾ ਵਿੱਚ ਵਰਤੀ ਜਾਵੇਗੀ ਜਾਂ ਟੈਕਸਟ ਦੇ " "ਭਾਗ ਵਜੋਂ, ਜਦੋਂ ਮਿਤੀ ਤੇ ਸਮੇਂ ਨੂੰ ਵੇਖਾਇਆ ਜਾਵੇ।

ਯਾਦ ਰੱਖੋ ਕਿ ਗਿਣਤੀ ਅਤੇ ਮੁਦਰਾ ਮੁੱਲਾਂ ਨੂੰ ਦਰਸਾਉਣ " "ਲਈ ਵਰਤੇ ਜਾਂਦੇ ਅੰਕ ਨੂੰ ਵੱਖਰੇ ਥਾਂ ਉੱਤੇ ਸੈੱਟ ਕੀਤਾ ਜਾਂਦਾ ਹੈ ('ਅੰਕ' ਅਤੇ 'ਮੁਦਰਾ' ਟੈਬ ਵੇਖੋ)।

" #: kcmlocale.cpp:3178 msgid "Page size:" msgstr "ਸਫ਼ਾ ਆਕਾਰ:" #: kcmlocale.cpp:3179 msgid "" "

Here you can define the default page size to be used in new documents.

Note that this setting has no effect on printer paper size.

" msgstr "" #: kcmlocale.cpp:3187 kcmlocale.cpp:3201 msgctxt "Page size" msgid "A4" msgstr "A4" #: kcmlocale.cpp:3189 kcmlocale.cpp:3249 msgctxt "Page size" msgid "US Letter" msgstr "ਅਮਰੀਕੀ ਪੱਤਰ" #: kcmlocale.cpp:3193 msgctxt "Page size" msgid "A0" msgstr "A0" #: kcmlocale.cpp:3195 msgctxt "Page size" msgid "A1" msgstr "A1" #: kcmlocale.cpp:3197 msgctxt "Page size" msgid "A2" msgstr "A2" #: kcmlocale.cpp:3199 msgctxt "Page size" msgid "A3" msgstr "A3" #: kcmlocale.cpp:3203 msgctxt "Page size" msgid "A5" msgstr "A5" #: kcmlocale.cpp:3205 msgctxt "Page size" msgid "A6" msgstr "A6" #: kcmlocale.cpp:3207 msgctxt "Page size" msgid "A7" msgstr "A7" #: kcmlocale.cpp:3209 msgctxt "Page size" msgid "A8" msgstr "A8" #: kcmlocale.cpp:3211 msgctxt "Page size" msgid "A9" msgstr "A9" #: kcmlocale.cpp:3213 msgctxt "Page size" msgid "B0" msgstr "B0" #: kcmlocale.cpp:3215 msgctxt "Page size" msgid "B1" msgstr "B1" #: kcmlocale.cpp:3217 msgctxt "Page size" msgid "B2" msgstr "B2" #: kcmlocale.cpp:3219 msgctxt "Page size" msgid "B3" msgstr "B3" #: kcmlocale.cpp:3221 msgctxt "Page size" msgid "B4" msgstr "B4" #: kcmlocale.cpp:3223 msgctxt "Page size" msgid "B5" msgstr "B5" #: kcmlocale.cpp:3225 msgctxt "Page size" msgid "B6" msgstr "B6" #: kcmlocale.cpp:3227 msgctxt "Page size" msgid "B7" msgstr "B7" #: kcmlocale.cpp:3229 msgctxt "Page size" msgid "B8" msgstr "B8" #: kcmlocale.cpp:3231 msgctxt "Page size" msgid "B9" msgstr "B9" #: kcmlocale.cpp:3233 msgctxt "Page size" msgid "B10" msgstr "B10" #: kcmlocale.cpp:3235 msgctxt "Page size" msgid "C5 Envelope" msgstr "C5 ਲਿਫਾਫਾC5 ਲਿਫਾ" #: kcmlocale.cpp:3237 msgctxt "Page size" msgid "US Common 10 Envelope" msgstr "ਅਮਰੀਕੀ ਕਾਮਨ 10 ਲਿਫਾਫਾ" #: kcmlocale.cpp:3239 msgctxt "Page size" msgid "DLE Envelope" msgstr "DLE ਲਿਫਾਫ਼ਾ" #: kcmlocale.cpp:3241 msgctxt "Page size" msgid "Executive" msgstr "Executive" #: kcmlocale.cpp:3243 msgctxt "Page size" msgid "Folio" msgstr "ਫੋਈਓ" #: kcmlocale.cpp:3245 msgctxt "Page size" msgid "Ledger" msgstr "Ledger" #: kcmlocale.cpp:3247 msgctxt "Page size" msgid "US Legal" msgstr "US ਲੀਗਲ" #: kcmlocale.cpp:3251 msgctxt "Page size" msgid "Tabloid" msgstr "ਸਾਰਣੀਰੂਪ" #: kcmlocale.cpp:3253 msgctxt "Page size" msgid "Custom" msgstr "ਪਸੰਦੀਦਾ" #: kcmlocale.cpp:3282 msgid "Measurement system:" msgstr "ਮਾਪ ਸਿਸਟਮ:" #: kcmlocale.cpp:3283 msgid "

Here you can define the measurement system to use.

" msgstr "

ਇੱਥੇ ਤੁਸੀਂ ਵਰਤਣ ਲਈ ਮਾਪ ਸਿਸਟਮ ਦੱਸ ਸਕਦੇ ਹੋ।

" #: kcmlocale.cpp:3289 msgid "Metric System" msgstr "ਮੀਟਰ ਸਿਸਟਮ" #: kcmlocale.cpp:3290 msgid "Imperial System" msgstr "ਇੰਪਿਅਰਲ ਸਿਸਟਮ" #: kcmlocale.cpp:3318 msgid "Byte size units:" msgstr "ਬਾਈਟ ਆਕਾਰ ਯੂਨਿਟ:" #: kcmlocale.cpp:3319 msgid "" "

This changes the units used by most KDE programs to display numbers " "counted in bytes. Traditionally \"kilobytes\" meant units of 1024, instead " "of the metric 1000, for most (but not all) byte sizes.

  • To reduce " "confusion you can use the recently standardized IEC units which are always " "in multiples of 1024.
  • You can also select metric, which is always in " "units of 1000.
  • Selecting JEDEC restores the older-style units used " "in KDE 3.5 and some other operating systems.

" msgstr "" #: kcmlocale.cpp:3335 msgctxt "Unit of binary measurement" msgid "IEC Units (KiB, MiB, etc)" msgstr "IEC ਇਕਾਈਆਂ (KiB, MiB, ਆਦਿ)" #: kcmlocale.cpp:3337 msgctxt "Unit of binary measurement" msgid "JEDEC Units (KB, MB, etc)" msgstr "JEDEC ਯੂਨਿਟ (KB, MB, ਆਦਿ)" #: kcmlocale.cpp:3339 msgctxt "Unit of binary measurement" msgid "Metric Units (kB, MB, etc)" msgstr "ਮੀਟਰ ਯੂਨਿਟ (kB, MB ਆਦਿ)" #: kcmlocale.cpp:3364 msgctxt "Example test for binary unit dialect" msgid "Example: 2000 bytes equals %1" msgstr "ਜਿਵੇਂ: 2000 ਬਾਈਟ ਬਰਾਬਰ ਹੈ %1" #. i18n: file: kcmlocalewidget.ui:1418 #. i18n: ectx: property (text), widget (QLabel, m_labelPageSize) #: rc.cpp:135 msgid "Page size" msgstr "ਸਫ਼ਾ ਆਕਾਰ" #. i18n: file: kcmlocalewidget.ui:1457 #. i18n: ectx: property (text), widget (QLabel, m_labelMeasureSystem) #: rc.cpp:138 msgid "Measurement system" msgstr "ਮਾਪ ਸਿਸਟਮ" #. i18n: file: kcmlocalewidget.ui:1513 #. i18n: ectx: property (text), widget (QLabel, m_labelBinaryUnitDialect) #: rc.cpp:141 msgid "Byte size units" msgstr "ਬਾਈਟ ਆਕਾਰ ਯੂਨਿਟ"